ਕਵਿਤਾ 🚗 ਕਾਰ ਮੇਰੀ,🛵 ਮੋਪਿਡ ਤੇਰੀ, ਛੱਡੀਏ ਆਪੋ ਆਪਣੇ ਘਰਾਂ 🏘️ 🏠 ਵਿੱਚ। 🏨ਹੋਟਲ ਵਿੱਚ ਬੈਠ ਚਾਹ ਕੋਫ਼ੀ 🍵☕ ਜਾਂ 🧋🧃 ਜੂਸ ਪੀ ਲਈਏ, ਦੋ ਦੋ ਜਾਂ ਇੱਕ ਇੱਕ। 🍎🍊🍋🍌🍋🍍 ਫਲ ਫਰੂਟ ਖਾਣੇ ਸਿਹਤ ਬਣਾਉਣ ਲਈ। 🍔🍕 ਬਰਗਰ ,ਪੀਜ਼ੇ ਨਾ ਖਾਣੇ, ਪੇਟ ਵਧਾਉਣ ਲਈ। 😆😂😂😂😁 ਹੱਸਣਾ ਹੱਸਾਉਣਾ ਚੰਗਾ। ✍️ ਲਿਖਣਾ 🎼🎹🦿 ਗਾਉਣਾ ਚੰਗਾ। @©®™✍️ ਸਰਬਜੀਤ ਸੰਗਰੂਰਵੀ ਭਟਕਣ ਮੇਰੀ ਮੁੱਕ ਜਾਣੀ ਏ ਉਸ ਵੇਲੇ, ਜਦ ਹੋਵੇਗੀ ਮੰਜ਼ਿਲ ਨਸੀਬ ਮੈਨੂੰ । ਪੂਰੀ ਹੋ ਜਾਣੀ ਏ ਲੋਚ ਮੇਰੀ, ਸੰਗਰੂਰਵੀ, ਜਦ ਜਾਣ ਪਾਏਗੀ ਹੋ ਕਰੀਬ ਮੈਨੂੰ। @©®✍️ ਸਰਬਜੀਤ ਸੰਗਰੂਰਵੀ ਕਵਿਤਾ ਬੇਸ਼ੱਕ ਦਿੱਸੇ ਤੂੰ, ਜਿਉਂਦਾ ਜਾਗਦਾ। ਮਾਣੇਂ ਮਿਹਨਤ ਜਾਂ, ਫਿਰ ਸੁਭਾਗਦਾ। ਦੇ ਮੌਕਾ ਮਾਣਨ ਦਾ, ਖ਼ੁਦ ਵੀ ਤੂੰ ਮਾਣ। ਨਾ ਉਮਰ ਗੁਜ਼ਾਰ, ਤੂੰ ਪਹਿਨਣ,ਖਾਣ। ਹੋ ਸ਼ੁਕਰਗੁਜ਼ਾਰ ਸਦਾ, ਜਿਸ ਬਖਸ਼ਿਆ ਤਾਣ। ਕੋਸ਼ਿਸ਼ ਕਰ ਬਚਣ, ਕਿਸੇ ਦੇ ਪ੍ਰਾਣ। ਸੰਸਾਰਕ ਵਸਤਾਂ ਨਾ, ਕਦੇ ਸੰਗ ਤੇਰੇ ਜਾਣ। ਮਿਲੇ ਗਿਆਨ ਸੱਚਾ, ਵਿਚ ਸਤਸੰਗ ਆਣ। @©®✍️ ਸਰਬਜੀਤ ਸੰਗਰੂਰਵੀ ਪੱਥਰ ਦਿਲ ਦਾ, ਦੇਵਾਂ ਖ਼ਿਤਾਬ ਤੈਨੂੰ, ਤੂੰ ਨਾ ਸਮਝਿਆ, ਮੇਰੇ ਜਜ਼ਬਾਤਾਂ ਨੂੰ । ਮੱਥੇ ਤੋਂ ਨਾ, ਵੱਟ ਉਤਰੇ ਕਦੇ, ਤਰਸ ਗਿਆ ਸੰਗਰੂਰਵੀ, ਮੁਲਾਕਾਤਾਂ ਨੂੰ। ਡਰ ਮੇਰੇ ਨੂੰ, ਨਾ ਸਮਝੀ,ਕਮਜ਼ੋਰੀ ਤੂੰ, ਡਰ ਲੱਗੇ ਕਿਤੇ, ਵਿਛੜ ਨਾ ਜਾਵਾਂ। ਚੰਗੀ ਤਰਾਂ ਜਾਣੂੰ, ਤੇਰੇ ਸੁਭਾਅ ਤੋਂ, ਨੱਕ ਤੇ ਗੁੱਸਾ ਰਹਿੰਦਾ, ਤਾਂਹੀ ਨਾ ਬੁਲਾਵਾਂ। ਤੂੰ ਰੋ ਕੇ ਹਲਕਾ, ਮਹਿਸੂਸ ਕਰੇ, ਮੈਂ ਅੰਦਰੋਂ ਅੰਦਰੀਂ, ਘੁੱਟਦਾ ਰਹਿੰਦਾ ਹਾਂ। ਤੂੰ ਕੱਢੇ, ਸਾਰੀ ਭੜਾਸ, ਜੀ ਭਰ ਕੇ, ਤੇ ਮੈਂ ਡਰਦਾ, ਨਾ ਕੁੱਝ,ਕਹਿੰਦਾ ਹਾਂ। ਬੇਸ਼ੱਕ ਬਦਲੇ,ਰਾਹ ਤੂੰ, ਨਾਲੇ ਬਦਲ ਗਿਆ ਤੂੰ। ਪਾਗਲ ਸੰਗਰੂਰਵੀ, ਹੁਣ ਵੀ ਤਰਸੇ, ਦੇਖਣ ਲਈ ਤੇਰਾ ਮੂੰਹ। @©®✍️ ਸਰਬਜੀਤ ਸੰਗਰੂਰਵੀ ਕਵਿਤਾ ਕਿਉਂ ਤੂੰ ਰੱਖਦੈ,ਮਨ ਤੇ ਭਾਰ। ਕੋਸ਼ਿਸ਼ ਕਰੀ ਜਾ, ਨਾ ਮੰਨੀ ਹਾਰ। ਮਿਹਨਤ ਕਰ,ਰੱਖ ਖੁਦ ਤੇ ਰੱਖ ਭਰੋਸਾ, ਰੱਖ ਆਸ, ਕਿਸਮਤ ਖ਼ੁਦ ਸੰਵਾਰ। ਜ਼ਖ਼ਮ ਦੇਣ ਨੂੰ ਬੈਠਾ ਹਰ ਕੋਈ, ਕਿਸੇ ਨਾ ਬਣਨਾ ਤੇਰਾ ਮਦਦਗਾਰ। ਪਿਆਰ ਲੱਭਿਆ ਨਹੀ ਲੱਭਣਾ, ਪਿਆਰ ਤਾਂ ਹੁਣ ਬਣਿਆ ਵਪਾਰ। ਪੈਸਾ ਪੱਲੇ ਪਿਆਰੇ ਪਿਆਰ ਮਿਲੂੰ, ਨੰਗਾਂ ਨੂੰ ਦੇਵੇ ਹਰ ਕੋਈ ਦੁਰਕਾਰ। ਸੱਜਣ ਵੀ ਹੁਣ, ਜ਼ਖਮ ਨੇ ਦਿੰਦੇ, ਰਾਹਾਂ ਵਿੱਚ ਵਿਛਾਉਂਦੇ ਖ਼ਾਰ। ਕਿਸਮਤ ਵਾਲਾ ਹੁੰਦੈ "ਸੰਗਰੂਰਵੀ" , ਹੋਣ ਜਿਸਦੇ ਸੁਫ਼ਨੇ ਸਾਕਾਰ। @©®✍️ ਸਰਬਜੀਤ ਸੰਗਰੂਰਵੀ ਂ ਦੇ ਜਾਣ ਧੋਖਾ ਜੋ,ਕਰ ਜਾਣ ਬੇਵਫ਼ਾਈ, ਬਦਨਾਮ ਨਾ ਕਰੀਂ। ਪਰਦੇ ਚ ਰਹਿਜੇ ਗੱਲ,ਗੱਲ ਚੰਗ਼ੀ ਭਾਈ, ਬਦਨਾਮ ਨਾ ਕਰੀ।ਕਰਮ ਕਮਾਇਆ ਆਪਣਾ ਉਸਨੇ, ਤੂੰ ਆਪਣਾ ਕਰਮ ਕਮਾਈ, ਬਦਨਾਮ ਨਾ ਕਰੀਂ। ਇੱਜ਼ਤ ਕਮਾਉਣੀ ਔਖੀ ਬੜੀ, ਨਾ ਦਾਗ਼ ਲਗਾਈ ਲਗਵਾਈ, ਬਦਨਾਮ ਨਾ ਕਰੀ। ਜਿਸਤੇ ਤੂੰ ਦੋਸ਼ ਲਗਾਵੇ, ਹੈ ਕਿਸੇ ਦੀ ਧੀ ਭੈਣ, ਨਾ ਲੋਕਾਂ ਨੂੰ ਸੁਣਾਈ, ਬਦਨਾਮ ਨਾ ਕਰੀ। ਹੈ ਜੇ ਕੋਈ ਗਿਲਾ ਸ਼ਿਕਵਾ, ਕੋਲ ਜਾ ਦੱਸ ਸਮਝਾਈ, ਬਦਨਾਮ ਨਾ ਕਰੀ। ਕੱਢਣੀ ਕਮੀ ਕਿਸੇ ਵਿਚ,ਸੌਖੀ ਹੁੰਦੀ ਐ, ਆਪਣੀਆਂ ਕਮੀਆਂ, ਤੂੰ ਗਿਣਾਈ, ਬਦਨਾਮ ਨਾ ਕਰੀ। ਫਲ ਲੱਗੇ ਨੀਵੇਂ ਨੂੰ "ਸੰਗਰੂਰਵੀ", ਹੰਕਾਰਿਆ ਨਾ ਮਾਰਿਆ ਜਾਈ, ਬਦਨਾਮ ਨਾ ਕਰੀ। @©®✍️ ਸਰਬਜੀਤ ਸੰਗਰੂਰਵੀ (2) ਅਸਲ ਕਹਾਣੀ, ਹੁਣ ਪਤਾ ਲੱਗੀ, ਉਹ ਕੀ ਕੀ, ਚਾਹੁੰਦੀ ਸੀ। ਉੱਡਣਾ ਚਾਹੁੰਦੀ, ਉਹ ਤਾਂ, ਵਿੱਚ ਅਸਮਾਨੀ ਸੀ। ਕਾਲਜ ਵਿਚ ਲਿਆ ਦਾਖਲਾ, ਨਾਲੇ ਕੋਰਸ ਕੰਪਿਊਟਰ ਕਰਦੀ ਸੀ। ਹਰਮਨ ਹੋਟਲ ਜਾ ਪਤਾ ਨਾ, ਕਰਦੀ ਕਿਸ ਤੇ ਮਿਹਰਬਾਨੀ ਸੀ। ਕਿਹੜੇ ਕੰਮਾਂ ਵਿਚ ਪੈ ਗਈ, ਭੇਜਦੇ ਮਾਪੇ ਸੈਂਟਰ ਤੇ, ਗੱਲਾਂ ਪਤਾ ਨਾ ਕਿਸ ਨਾਲ ਕਰਦੀ, ਆਸੇ ਪਾਸੇ ਦੇਖੇ ਕਦੇ, ਲੁਕੋ ਫੋਨ ਨਿਸ਼ਾਨੀ ਸੀ। ਜਦ ਵੀ ਘਰ ਦੇ ਕੁਝ ਪੁੱਛਦੇ, ਰਹਿੰਦੀ ਨਿੱਤ ਬਹਾਨੇ ਬਣਾਉਂਦੀ ਸੀ, ਦੱਸਦੀ ਸੀ ਬਿਜੀ, ਆਪਣੇ ਆਪ ਨੂੰ, ਲੁਕੋ ਲੁਕੋ ਰੱਖਦੀ, ਅਸਲ ਕਹਾਣੀ ਸੀ। "ਸੰਗਰੂਰਵੀ"ਸ਼ਾਇਰ ਸ਼ਹਿਰ ਸੰਗ਼ਰੂਰ ਦਾ, ਲਿਖ ਲਿਖ ਗੀਤ, ਗ਼ਜ਼ਲਾਂ ਗਿਫਟ ਕਰਦਾ ਰਿਹਾ। ਕਦਰ ਨਾ ਪਾਈ, ਦਿੱਤੀ ਗਾਨੀ ਦੀ। @©®✍️ ਸਰਬਜੀਤ ਸੰਗਰੂਰਵੀ ਦੱਸ ਦੇਵੋ ਯਾਰੋ ਮੈ ਕਿਹੜੇ ਪਾਸੋਂ ਜਾਵਾਂ? ਇੱਕ ਪਾਸੇ ਢੱਠੇ ਤੇ ਦੂਜੇ ਪਾਸੇ ਗਾਂਵਾਂ। ਮਾਂ ਬਾਪ ਵਾਂਗੂੰ ਸੇਵਾ ਪਾਣੀ ਕਰਦਾ, ਟਾਲੋਂ ਪੱਠੇ ਵੀਹ ਦੇ ,ਜਾ ਗ਼ਊਸਾਲਾ ਪਾਵਾਂ। ਗਊ ਚ ਵਾਸਾ ਦੇਵੀ ਦੇਵਤਿਆਂ ਦਾ, ਕਦੇ ਕਦੇ ਇਹ ਦੇਣ ਸਜ਼ਾਵਾਂ। ਹਾਦਸੇ ਵਿੱਚ ਜਿਹੜਾ ਜਾਨ ਗਵਾਉਂਦਾ, ਰੋਵਣ ਧੀ ਪੁੱਤ ਭੈਣ ਭਰਾ ਪਿਉ ਮਾਂਵਾਂ। ਦੇਖ ਝੁੰਡ ਢੱਠਿਆਂ ਗਾਂਵਾਂ ਦਾ ਕਦੇ ਕਦੇ, ਡਰਾਂ ਖ਼ੁਦ ਨਾਲੇ ਹੋਰਾਂ ਨੂਂ ਡਰਾਵਾਂ। ਕੁੱਤੇ ਪੈਣ ਗਿੱਟੇ ਨੂੰ ਚੁੱਪ ਚੁਪੀਤੇ ਕਈ ਵਾਰੀ, ਤਾਂਹੀ ਆਵਾਰਾ ਜਾਨਵਰਾਂ ਤੋ ਖੁਦ ਨੁੰ ਬਚਾਵਾਂ। ਫੋਟੋ ਤੇ ਕਾਵਿ ਸਤਰਾ :-ਸਰਬਜੀਤ ਸੰਗਰੂਰਵੀ ਕਵਿਤਾ ਸੁਣ ਮਹਿੰਗਾ ਸਿਆਂ ,ਮਹਿੰਗਾਈ ਮਾਰ ਗਈ। ਕਈਆਂ ਨੂੰ ਮਰਜਾਣੀ ਕਰ ਬਿਮਾਰ ਗਈ। ਮਹਿੰਗੀਆਂ ਸਬਜ਼ੀਆਂ ਕਦ ਤੱਕ ਰਹਿਣੀਆਂ ਨੇ, ਅੱਛੇ ਦਿਨ ਆਉਣਗੇ "ਸੰਗਰੂਰਵੀ"ਕਹਿ ਸਰਕਾਰ ਗਈ । ਕਰੇ ਕਾਲ ਬਜ਼ਾਰੀ ਜਿਹੜਾ ਉਸਨੂੰ ਨੱਥ ਪਾਓ ਜੀ । @©®✍️ ਸਰਬਜੀਤ ਸੰਗਰੂਰਵੀ ਨਾ ਰਹੇ ਘਾਟ ਪਾਣੀ ਦੀ, ਤੇ ਨਾ ਮਾਰੇ ਡੋਬਾ । ਦਿੱਸੇ ਹਰ ਪਿੰਡ, ਸ਼ਹਿਰ, ਸਾਫ਼ ਸੁਥਰਾ ਟੋਭਾ। @©®✍️ ਸਰਬਜੀਤ ਸੰਗਰੂਰਵੀ ਪੈਂਦੀ ਅਵਾਜ਼ ਕੰਨੀ ਜਦੋਂ ਕੋਈ, ਡੱਗਾ ਢੋਲ ਤੇ ਲਗਾਉਂਦਾ ਏ। ਪਿਆ ਮੀਂਹ ਕਿਤੇ ਨੇੜੇ ਤੇੜੇ ਪਤਾ ਦੱਸੇ, ਜਦੋਂ ਜਦੋਂ ਵਾ ਦਾ ਠੰਡਾ ਬੁੱਲਾ ਆਉਂਦਾ ਏ। ਪੈਂਦੀ ਬਰਸਾਤ ਦੇਖ ਕੋਈ"ਸੰਗਰੂਰਵੀ" ਫਿਰ ਖੀਰ ਪੂੜੇ ਬਣਾਉਂਦਾ ਏ। ਮਰੇ ਨਾ ਫ਼ਸਲ ਕਿਸੇ ਕਿਰਸਾਨ ਦੀ,"ਸੰਗ਼ਰੂਰਵੀ"ਦਿਲੋਂ ਭਲਾ ਚਾਹੁੰਦਾ ਏ। ਗਰਮੀ ਮਾਰ ਸੁੱਟਿਆ ਹੁਣ ਤਾਂ ਦਾਤ ਬਰਸਾਤ ਦੇ। @©®✍️ ਸਰਬਜੀਤ ਸੰਗਰੂਰਵੀ ਗੀਤ ਆ ਕੇ ਹਾਲ ਦੇਖ,ਦੇਖ ਹਾਲ ਝੱਲੇ ਦਾ। ਪੱਲੇ ਨਾ ਕੁਝ ਮੇਰੇ ,ਫ਼ਿਕਰ ਛਾਪ ਛੱਲੇ ਦਾ। ਸੁੱਟਿਆ ਤੂੰ ਕਿਤੇ,ਘਰਦਿਆਂ ਤੋਂ ਡਰ ਕੇ, ਪਾ ਨਾ ਸਕਿਆ ਮੈਂ ਤੈਨੂੰ,ਤੇਰੇ ਪਿੱਛੇ ਮਰ ਕੇ। ਤੇਰੇ ਪਿੱਛੇ ਛੱਡਿਆ,ਛੱਡਿਆ ਫਿਕਰ ਗੱਲੇ ਦਾ, ਆ ਕੇ ਦੇਖ ਹਾਲ...... ਜਾਂਦੀ ਜੇ ਜਾਣਾ ਸੀ , ਜਾਂਦੀ ਪਤਾ ਦੱਸ ਕੇ। ਮਿਲਣ ਆਉਂਦਾ ਉਥੇ ਤੈਨੂੰ , ਤੈਨੂੰ ਮੈਂ ਨੱਸ ਕੇ। ਫ਼ਿਕਰ ਨਾ ਹੁੰਦਾ ਮੈਨੂੰ,ਹੁੰਦਾ ਜ਼ਖ਼ਮ ਅੱਲੇ ਦਾ, ਆ ਕੇ ਦੇਖ....... ਅਰਦਾਸਾਂ ਕਰ ਕਰ , ਗਿਆ ਥੱਕ ਹਾਰ ਮੈਂ। ਹੋਇਆ ਨਾ ਦੀਦਾਰ ਯਾਰ. ਗਿਆ ਵੀਰਵਾਰ ਮੈਂ। ਹੋਇਆ ਨਾ ਫਾਇਦਾ ,ਪਹਿਲਾ ਦਰ ਮੱਲੇ ਦਾ, ਆ ਕੇ ਦੇਖ..... ਯਾਦ ਤੇਰੀ ਵਿੱਚ ਦੇਖ, ਖੁਦ ਨੂੰ ਮੈਂ ਫੂਕਿਆ। ਸ਼ਹਿਰ ਸੰਗਰੂਰ ਵਿੱਚ ,"ਸੰਗਰੂਰਵੀ"ਨਾ ਕੂਕਿਆ। ਵੇਖ ਲੈ ਤੂੰ ਆ ਕੇ ਮੁੱਖ,ਛੱਡ ਸ਼ਹਿਰ ਚੱਲੇ ਦਾ, ਆ ਕੇ ਦੇਖ ...... @©®✍️ ਸਰਬਜੀਤ ਸੰਗਰੂਰਵੀ (2) ਸੁਣੀ ਅਰਦਾਸ ਅੱਜ ਬਰਸਾਤ ਹੋ ਗਈ, ਮੋਸਮ ਹੋਇਆ ਠੰਡਾ ਦਿਨ ਰਾਤ ਹੋ ਗਈ ਖ਼ੁਸ ਕਰਨੇ ਲਈ ਕਈ ਥਾਂਵਾਂ ਛਬੀਲ ਲਾਈ, ਤੇ ਥਾਂ ਥਾਂ ਲੰਗਰ ਵੀ ਚੱਲਾਇਆ ਸੀ। ਨਾ ਪਈ ਬਰਸਾਤ ਅੱਧਾ ਸਾਉਣ ਲੰਘਿਆ, ਤਰਸਾ ਤੁਰਿਆ ਟੋਟਾ ਬੱਦਲ ਦਾ ਜੋ ਆਇਆ ਸੀ। ਆਏ ਨਾ ਬਾਜ਼ ਅਜੇ ਵੀ ਲੋਕ ਕਈ, ਮਾਰ ਦਿੰਦੇ ਧੀ ਵਿੱਚ ਕੁੱਖ ਦੇ। ਸੋਕਾ ਤੋਂ ਬਚਣਾ ਬਚਣਾ ਜੇ ਤਬਾਹੀ ਤੋਂ, ਵੱਢੋ ਨਾ ਰੁੱਖ ਭੁੱਲ ਲੋਕੋ ਰੁੱਖ ਦੇ। ਧਾਰਮਿਕ ਕਾਰਜ ਤਾਂ ਕਰਦੇ ਰਹੇ ਤੁਸੀਂ, ਫੁੱਲਾਂ ਬੂਟਿਆਂ ਰੁੱਖਾਂ ਦੀ ਸੰਭਾਲ ਕਰੋ। ਫੈਲਾਉਂਦੇ ਕੌਣ ਕੌਣ ਪਰਦੂਸ਼ਣ ਨੇ, ਕਰ ਇਨਕੁਆਰੀ ਸਿੱਧੇ ਵਾਂਗ ਵਾਲ ਕਰੋ। ਛੱਡੋ ਦਿਖਾਵਾਂ ਨੇਕ ਇਨਸਾਨ ਦਾ, ਅੰਦਰੋ ਸ਼ੈਤਾਨ ਤੁਸੀਂ ਕੱਢ ਦਿਓ। ਗੈਰ ਕਾਨੂੰਨੀ ਕੰਮ ਸਾਰੇ ਛੱਡ ਦਿਓ ਨਾਲੇ, ਕਰਨੇ ਜ਼ੁਲਮ ਨਾਰੀਆਂ ਤੇ ਛੱਡ ਦਿਓ। ਵਾਤਾਵਾਰਨ ਸੰਭਾਲੇ ਬਦਲੂ ਨਕਸ਼ਾ ਫਿਰ ਦੇਖੀ, ਦੇਖੀ"ਸੰਗਰੂਰਵੀ"ਸਾਰੇ ਸੰਸਾਰ ਦਾ। ਕੰਮ ਕਰਨ ਸਾਰੇ ਚੰਗੇ ਬੰਦੇ ਚੰਗੇ, ਮਾਨਵਤਾ ਲਈ ਕਰੋ ਯਤਨ ਛੱਡ ਝਗੜਾ ਐਟਮੀ ਹਥਿਆਰ ਦਾ। @©®✍️ ਸਰਬਜੀਤ ਸੰਗਰੂਰਵੀ (3) ਕਰਾਂ ਖੇਤੀ ਫੁੱਲਾਂ ਦੀ , ਬਖਸ਼ ਮੇਰੇ ਗੁਨਾਹ ਦਾਤਿਆ , ਹੋਈਆ ਭੁੱਲਾਂ ਦੀ। ਨਾ ਬੀਜੀ ਨਾਮ ਕਿਆਰੀ ਏ, ਉੱਤੋ ਦਿੱਤੇ ਕੇਸ ਕੱਟਵਾ ਗ਼ਾਫ਼ਿਲਾ, ਨਾ ਰੱਖੀ ਕਾਇਮ ਸਰਦਾਰੀ ਏ। ਨਾਮ ਬਿਨਾਂ ਹਥਿਆਰ ਕੋਈ ਨਾ, ਮਨ ਸੱਚਾ ਸੁੱਚਾ ਰੱਖਣਾ ਜੀ, ਝੂਠੀ ਮਾਇਆ ਪਿੱਛੇ ਮੋਈ ਨਾ। ਬਚਣਾ ਜੇ ਤੂੰ ਹਾਲ ਹੈਗਾ, ਡਰੀ ਨਾ ਤੂੰ ਮੌਤ ਕੋਲੋ, ਸਤਿਗੁਰ ਤੇਰੇ ਨਾਲ ਹੈਗਾ। ਇੱਥੇ ਝੂਠੀ ਮਾਇਆ ਏ, ਕੋਈ ਸੰਗੀ ਸਾਥੀ ਨਾ ਛੱਡੇ, ਸਭ ਨੂੰ ਹੀ ਖਾਇਆ ਏ। ਦਿੱਸੇ ਸੱਚਾ ਨਾਮ ਵਪਾਰੀ ਨਾ , ਮਾਇਆ ਪਿੱਛੇ ਸਾਰੇ ਭੱਜਦੇ, ਚਾਹੇ ਹੋਣ ਅਫ਼ਸਰ ਸਰਕਾਰੀ ਨਾ। "ਸੰਗਰੂਰਵੀ"ਤੂੰ ਬਚ ਕੇ ਰਹਿ ਵੇ, ਨਾ ਡਰੀ ਝੂਠ ਦੇ ਵਪਾਰੀਆਂ ਤੋਂ, ਗੱਲ ਦਿਲ ਦੀ ਸੱਚ ਕਹਿ ਵੇ। @©®✍️ ਸਰਬਜੀਤ ਸੰਗਰੂਰਵੀ [27/7, 12:39 ਪੂ.ਦੁ.] Sarbjit Sangrurvi: ਸ਼ਹਿਰ ਤੇਰੇ ਵਿੱਚ, ਤੇਰੇ ਹੁੰਦਿਆਂ , ਪਰਾਇਆ ਹੋ ਗਿਆ, ਤੇਰੇ ਹੁੰਦਿਆਂ ਕਿਸੇ ਨੂੰ , ਨਾ ਅਪਣਾ ਕਹਿ ਸਕਿਆ। @©®✍️ ਸਰਬਜੀਤ ਸੰਗਰੂਰਵੀ ਰੋਇਆ ਕੁਝ ਨਾ ਹੋਣਾ ਏ , ਹੱਸ ਦਿਨ ਤੂੰ ਕੱਟ ਲੈ, ਜੋ ਹੱਥ ਤੇਰੇ ਕਿਉਂ ਖੋਣਾ ਏ। ਪਾਣੀ ਲੱਗਦੈ ਕਿਆਰੀ ਨੂੰ, ਇੱਕ ਵਾਰੀ ਤੂੰ ਮਿਲ ਜਾ, ਵੇ ਆ ਕੇ ਕਰਮਾਂ ਮਾਰੀ ਨੂੰ। ਕੀਤੀ ਮਿਹਨਤ ਬਥੇਰੀ ਏ, ਨਤੀਜਾ ਆਇਆ ਪੇਪਰਾਂ ਦਾ, ਫੇਲ ਹੋਗੀ ਜਾਨ ਤੇਰੀ ਏ। ਕੀਤਾ ਮੈਂ ਕਸੂਰ ਕੋਈ ਨਾ, ਰਹੀ ਅੱਖਾਂ ਨੇੜੇ "ਸੰਗਰੂਰਵੀ", ਜਾਈ ਅੱਖੀਆਂ ਤੋਂ ਦੂਰ ਕੋਈ ਨਾ। @©®✍️ ਸਰਬਜੀਤ ਸੰਗਰੂਰਵੀ (1) ਆ ਕੇ ਹਾਲ ਦੇਖ,ਦੇਖ ਹਾਲ ਝੱਲੇ ਦਾ। ਪੱਲੇ ਨਾ ਕੁਝ ਮੇਰੇ ,ਫ਼ਿਕਰ ਛਾਪ ਛੱਲੇ ਦਾ। ਸੁੱਟਿਆ ਤੂੰ ਕਿਤੇ,ਘਰਦਿਆਂ ਤੋਂ ਡਰ ਕੇ, ਪਾ ਨਾ ਸਕਿਆ ਮੈਂ ਤੈਨੂੰ,ਤੇਰੇ ਪਿੱਛੇ ਮਰ ਕੇ। ਤੇਰੇ ਪਿੱਛੇ ਛੱਡਿਆ,ਛੱਡਿਆ ਫਿਕਰ ਗੱਲੇ ਦਾ, ਆ ਕੇ ਦੇਖ ਹਾਲ...... ਜਾਂਦੀ ਜੇ ਜਾਣਾ ਸੀ , ਜਾਂਦੀ ਪਤਾ ਦੱਸ ਕੇ। ਮਿਲਣ ਆਉਂਦਾ ਉਥੇ ਤੈਨੂੰ , ਤੈਨੂੰ ਮੈਂ ਨੱਸ ਕੇ। ਫ਼ਿਕਰ ਨਾ ਹੁੰਦਾ ਮੈਨੂੰ,ਹੁੰਦਾ ਜ਼ਖ਼ਮ ਅੱਲੇ ਦਾ, ਆ ਕੇ ਦੇਖ....... ਅਰਦਾਸਾਂ ਕਰ ਕਰ , ਗਿਆ ਥੱਕ ਹਾਰ ਮੈਂ। ਹੋਇਆ ਨਾ ਦੀਦਾਰ ਯਾਰ. ਗਿਆ ਵੀਰਵਾਰ ਮੈਂ। ਹੋਇਆ ਨਾ ਫਾਇਦਾ ,ਪਹਿਲਾ ਦਰ ਮੱਲੇ ਦਾ, ਆ ਕੇ ਦੇਖ..... ਯਾਦ ਤੇਰੀ ਵਿੱਚ ਦੇਖ, ਖੁਦ ਨੂੰ ਮੈਂ ਫੂਕਿਆ। ਸ਼ਹਿਰ ਸੰਗਰੂਰ ਵਿੱਚ ,"ਸੰਗਰੂਰਵੀ"ਨਾ ਕੂਕਿਆ। ਵੇਖ ਲੈ ਤੂੰ ਆ ਕੇ ਮੁੱਖ,ਛੱਡ ਸ਼ਹਿਰ ਚੱਲੇ ਦਾ, ਆ ਕੇ ਦੇਖ ...... (2) ਸੁਣੀ ਅਰਦਾਸ ਅੱਜ ਬਰਸਾਤ ਹੋ ਗਈ, ਮੋਸਮ ਹੋਇਆ ਠੰਡਾ ਦਿਨ ਰਾਤ ਹੋ ਗਈ ਖ਼ੁਸ ਕਰਨੇ ਲਈ ਕਈ ਥਾਂਵਾਂ ਛਬੀਲ ਲਾਈ, ਤੇ ਥਾਂ ਥਾਂ ਲੰਗਰ ਵੀ ਚੱਲਾਇਆ ਸੀ। ਨਾ ਪਈ ਬਰਸਾਤ ਅੱਧਾ ਸਾਉਣ ਲੰਘਿਆ, ਤਰਸਾ ਤੁਰਿਆ ਟੋਟਾ ਬੱਦਲ ਦਾ ਜੋ ਆਇਆ ਸੀ। ਆਏ ਨਾ ਬਾਜ਼ ਅਜੇ ਵੀ ਲੋਕ ਕਈ, ਮਾਰ ਦਿੰਦੇ ਧੀ ਵਿੱਚ ਕੁੱਖ ਦੇ। ਸੋਕਾ ਤੋਂ ਬਚਣਾ ਬਚਣਾ ਜੇ ਤਬਾਹੀ ਤੋਂ, ਵੱਢੋ ਨਾ ਰੁੱਖ ਭੁੱਲ ਲੋਕੋ ਰੁੱਖ ਦੇ। ਧਾਰਮਿਕ ਕਾਰਜ ਤਾਂ ਕਰਦੇ ਰਹੇ ਤੁਸੀਂ, ਫੁੱਲਾਂ ਬੂਟਿਆਂ ਰੁੱਖਾਂ ਦੀ ਸੰਭਾਲ ਕਰੋ। ਫੈਲਾਉਂਦੇ ਕੌਣ ਕੌਣ ਪਰਦੂਸ਼ਣ ਨੇ, ਕਰ ਇਨਕੁਆਰੀ ਸਿੱਧੇ ਵਾਂਗ ਵਾਲ ਕਰੋ। ਛੱਡੋ ਦਿਖਾਵਾਂ ਨੇਕ ਇਨਸਾਨ ਦਾ, ਅੰਦਰੋ ਸ਼ੈਤਾਨ ਤੁਸੀਂ ਕੱਢ ਦਿਓ। ਗੈਰ ਕਾਨੂੰਨੀ ਕੰਮ ਸਾਰੇ ਛੱਡ ਦਿਓ ਨਾਲੇ, ਕਰਨੇ ਜ਼ੁਲਮ ਨਾਰੀਆਂ ਤੇ ਛੱਡ ਦਿਓ। ਵਾਤਾਵਾਰਨ ਸੰਭਾਲੇ ਬਦਲੂ ਨਕਸ਼ਾ ਫਿਰ ਦੇਖੀ, ਦੇਖੀ"ਸੰਗਰੂਰਵੀ"ਸਾਰੇ ਸੰਸਾਰ ਦਾ। ਕੰਮ ਕਰਨ ਸਾਰੇ ਚੰਗੇ ਬੰਦੇ ਚੰਗੇ, ਮਾਨਵਤਾ ਲਈ ਕਰੋ ਯਤਨ ਛੱਡ ਝਗੜਾ ਐਟਮੀ ਹਥਿਆਰ ਦਾ। (4) ਸਾਂਭ ਲਓ ਜੇ ਸਾਂਭ ਹੁੰਦੈ ਅੰਮਿਰਤ, ਰਹਿਣਾ ਜੀਵਨ ਕਾਇਮ ਬਿਨ ਜਲ ਨਹੀ। ਬੇਸ਼ਕ ਘਰ ਘਰ ਕਾਂਵਾਂ ਰੋਲਾ ਪਾਇਆ ਏ, ਬੋਲ ਕੋਇਲ ਦੇ ਸਕਦਾ ਮਲ ਨਹੀ। ਸ਼ੇਰ ਸ਼ੇਰਾਂ ਚ ਸੋਭਾ ਦਿੰਦੇ ਨੇ ਸਦਾ, ਸ਼ੇਰ ਭੇਡਾਂ ਚ ਸਕਦੇ ਰੱਲ ਨਹੀ। ਮਿਹਨਤ ਦਿਲ ਲਗਾ ਕਰਨੀ ਫਰਜ਼ ਬਣਦੈ, ਕੀ ਹੋਇਆ ਜੇ ਮਿਲਿਆ ਅਜੇ ਫਲ ਨਹੀ। ਸਵੈ ਵਿਸ਼ਵਾਸ਼ ਭਰੋਸਾ ਰੱਖੇ ਬਿਨ ਖੁਦ ਤੇ, ਬਣ ਸਕਦਾ ਕੋਈ ਮੱਲ ਨਹੀ। ਖਾਣਾ ਪੀਣਾ ਰੱਖੋ ਠੀਕ ਅਗ਼ਰ, ਚੜਨੀ ਕਦੇ ਵੀ ਖੱਲ ਨਹੀ। ਮਨ ਜਿੱਤਿਆਂ ਸਭ ਕੁਝ ਪਾ ਸਕਦੇ, ਹਾਰਿਆ ਬਣਨੀ ਗੱਲ ਨਹੀ। ਖ਼ੁਦਕਸ਼ੀ ਕਿਸੇ ਸਮੱਸਿਆ ਦਾ ਹੱਲ ਨਹੀ। ਹਾਰੇ ਉਹੀ "ਸੰਗਰੂਰਵੀ ", ਜਿਸ ਚ ਆਤਮ ਬਲ ਨਹੀਂ। [27/7, 12:39 ਪੂ.ਦੁ.] Sarbjit Sangrurvi: (6) ਯਾਦਾਂ ਨੂੰ ਹੈ ਰੁਸ਼ਨਾਉਦੀ ਜੋਤੀ। ਨਿੱਤ ਗੀਤ ਲਿਖਵਾਉਂਦੀ ਜੋਤੀ। ਉਸ ਹੈ ਮੈਨੂੰ ਬੇਸ਼ੱਕ ਭੁੱਲਾਇਆ , ਨਹੀ ਭੁੱਲਣੀ ਚੇਤੇ ਆਉਂਦੀ ਜੋਤੀ। ਗਾਉਣਾ ਬੇਸ਼ੱਕ ਮੈਂ ਭੁੱਲ ਜਾਵਾਂ , ਨਹੀ ਭੁੱਲਣੀ ਮੈਨੂੰ ਗਾਉਂਦੀ ਜੋਤੀ। ਨੈਣਾਂ ਵਿੱਚ ਰਹੇ ਨਾ ਬੇਸ਼ੱਕ ਮੇਰੇ, ਵੱਸਦੀ ਰਹੂੰ ਦਿਲ ਭਾਉਂਦੀ ਜੋਤੀ। ਕੋਸ਼ਿਸ਼ ਨਾ ਕਰਦਾ ਮਿਲਣੇ ਦੀ ,"ਸੰਗਰੂਰਵੀ" ਸਹਿਰ ਸੰਗਰੂਰ ਜੀਵਨ ਬਿਤਾਉਂਦੀ ਜੋਤੀ। 000000000000000000000000000 (5) ਰੋਇਆ ਕੁਝ ਨਾ ਹੋਣਾ ਏ , ਹੱਸ ਦਿਨ ਤੂੰ ਕੱਟ ਲੈ, ਜੋ ਹੱਥ ਤੇਰੇ ਕਿਉਂ ਖੋਣਾ ਏ। ਪਾਣੀ ਲੱਗਦੈ ਕਿਆਰੀ ਨੂੰ, ਇੱਕ ਵਾਰੀ ਤੂੰ ਮਿਲ ਜਾ, ਵੇ ਆ ਕੇ ਕਰਮਾਂ ਮਾਰੀ ਨੂੰ। ਕੀਤੀ ਮਿਹਨਤ ਬਥੇਰੀ ਏ, ਨਤੀਜਾ ਆਇਆ ਪੇਪਰਾਂ ਦਾ, ਫੇਲ ਹੋਗੀ ਜਾਨ ਤੇਰੀ ਏ। ਕੀਤਾ ਮੈਂ ਕਸੂਰ ਕੋਈ ਨਾ, ਰਹੀ ਅੱਖਾਂ ਨੇੜੇ "ਸੰਗਰੂਰਵੀ", ਜਾਈ ਅੱਖੀਆਂ ਤੋਂ ਦੂਰ ਕੋਈ ਨਾ। 0000000000000000000 (1) ਆ ਕੇ ਹਾਲ ਦੇਖ,ਦੇਖ ਹਾਲ ਝੱਲੇ ਦਾ। ਪੱਲੇ ਨਾ ਕੁਝ ਮੇਰੇ ,ਫ਼ਿਕਰ ਛਾਪ ਛੱਲੇ ਦਾ। ਸੁੱਟਿਆ ਤੂੰ ਕਿਤੇ,ਘਰਦਿਆਂ ਤੋਂ ਡਰ ਕੇ, ਪਾ ਨਾ ਸਕਿਆ ਮੈਂ ਤੈਨੂੰ,ਤੇਰੇ ਪਿੱਛੇ ਮਰ ਕੇ। ਤੇਰੇ ਪਿੱਛੇ ਛੱਡਿਆ,ਛੱਡਿਆ ਫਿਕਰ ਗੱਲੇ ਦਾ, ਆ ਕੇ ਦੇਖ ਹਾਲ...... ਜਾਂਦੀ ਜੇ ਜਾਣਾ ਸੀ , ਜਾਂਦੀ ਪਤਾ ਦੱਸ ਕੇ। ਮਿਲਣ ਆਉਂਦਾ ਉਥੇ ਤੈਨੂੰ , ਤੈਨੂੰ ਮੈਂ ਨੱਸ ਕੇ। ਫ਼ਿਕਰ ਨਾ ਹੁੰਦਾ ਮੈਨੂੰ,ਹੁੰਦਾ ਜ਼ਖ਼ਮ ਅੱਲੇ ਦਾ, ਆ ਕੇ ਦੇਖ....... ਅਰਦਾਸਾਂ ਕਰ ਕਰ , ਗਿਆ ਥੱਕ ਹਾਰ ਮੈਂ। ਹੋਇਆ ਨਾ ਦੀਦਾਰ ਯਾਰ. ਗਿਆ ਵੀਰਵਾਰ ਮੈਂ। ਹੋਇਆ ਨਾ ਫਾਇਦਾ ,ਪਹਿਲਾ ਦਰ ਮੱਲੇ ਦਾ, ਆ ਕੇ ਦੇਖ..... ਯਾਦ ਤੇਰੀ ਵਿੱਚ ਦੇਖ, ਖੁਦ ਨੂੰ ਮੈਂ ਫੂਕਿਆ। ਸ਼ਹਿਰ ਸੰਗਰੂਰ ਵਿੱਚ ,"ਸੰਗਰੂਰਵੀ"ਨਾ ਕੂਕਿਆ। ਵੇਖ ਲੈ ਤੂੰ ਆ ਕੇ ਮੁੱਖ,ਛੱਡ ਸ਼ਹਿਰ ਚੱਲੇ ਦਾ, ਆ ਕੇ ਦੇਖ ...... (2) ਸੁਣੀ ਅਰਦਾਸ ਅੱਜ ਬਰਸਾਤ ਹੋ ਗਈ, ਮੋਸਮ ਹੋਇਆ ਠੰਡਾ ਦਿਨ ਰਾਤ ਹੋ ਗਈ ਖ਼ੁਸ ਕਰਨੇ ਲਈ ਕਈ ਥਾਂਵਾਂ ਛਬੀਲ ਲਾਈ, ਤੇ ਥਾਂ ਥਾਂ ਲੰਗਰ ਵੀ ਚੱਲਾਇਆ ਸੀ। ਨਾ ਪਈ ਬਰਸਾਤ ਅੱਧਾ ਸਾਉਣ ਲੰਘਿਆ, ਤਰਸਾ ਤੁਰਿਆ ਟੋਟਾ ਬੱਦਲ ਦਾ ਜੋ ਆਇਆ ਸੀ। ਆਏ ਨਾ ਬਾਜ਼ ਅਜੇ ਵੀ ਲੋਕ ਕਈ, ਮਾਰ ਦਿੰਦੇ ਧੀ ਵਿੱਚ ਕੁੱਖ ਦੇ। ਸੋਕਾ ਤੋਂ ਬਚਣਾ ਬਚਣਾ ਜੇ ਤਬਾਹੀ ਤੋਂ, ਵੱਢੋ ਨਾ ਰੁੱਖ ਭੁੱਲ ਲੋਕੋ ਰੁੱਖ ਦੇ। ਧਾਰਮਿਕ ਕਾਰਜ ਤਾਂ ਕਰਦੇ ਰਹੇ ਤੁਸੀਂ, ਫੁੱਲਾਂ ਬੂਟਿਆਂ ਰੁੱਖਾਂ ਦੀ ਸੰਭਾਲ ਕਰੋ। ਫੈਲਾਉਂਦੇ ਕੌਣ ਕੌਣ ਪਰਦੂਸ਼ਣ ਨੇ, ਕਰ ਇਨਕੁਆਰੀ ਸਿੱਧੇ ਵਾਂਗ ਵਾਲ ਕਰੋ। ਛੱਡੋ ਦਿਖਾਵਾਂ ਨੇਕ ਇਨਸਾਨ ਦਾ, ਅੰਦਰੋ ਸ਼ੈਤਾਨ ਤੁਸੀਂ ਕੱਢ ਦਿਓ। ਗੈਰ ਕਾਨੂੰਨੀ ਕੰਮ ਸਾਰੇ ਛੱਡ ਦਿਓ ਨਾਲੇ, ਕਰਨੇ ਜ਼ੁਲਮ ਨਾਰੀਆਂ ਤੇ ਛੱਡ ਦਿਓ। ਵਾਤਾਵਾਰਨ ਸੰਭਾਲੇ ਬਦਲੂ ਨਕਸ਼ਾ ਫਿਰ ਦੇਖੀ, ਦੇਖੀ"ਸੰਗਰੂਰਵੀ"ਸਾਰੇ ਸੰਸਾਰ ਦਾ। ਕੰਮ ਕਰਨ ਸਾਰੇ ਚੰਗੇ ਬੰਦੇ ਚੰਗੇ, ਮਾਨਵਤਾ ਲਈ ਕਰੋ ਯਤਨ ਛੱਡ ਝਗੜਾ ਐਟਮੀ ਹਥਿਆਰ ਦਾ। (4) ਸਾਂਭ ਲਓ ਜੇ ਸਾਂਭ ਹੁੰਦੈ ਅੰਮਿਰਤ, ਰਹਿਣਾ ਜੀਵਨ ਕਾਇਮ ਬਿਨ ਜਲ ਨਹੀ। ਬੇਸ਼ਕ ਘਰ ਘਰ ਕਾਂਵਾਂ ਰੋਲਾ ਪਾਇਆ ਏ, ਬੋਲ ਕੋਇਲ ਦੇ ਸਕਦਾ ਮਲ ਨਹੀ। ਸ਼ੇਰ ਸ਼ੇਰਾਂ ਚ ਸੋਭਾ ਦਿੰਦੇ ਨੇ ਸਦਾ, ਸ਼ੇਰ ਭੇਡਾਂ ਚ ਸਕਦੇ ਰੱਲ ਨਹੀ। ਮਿਹਨਤ ਦਿਲ ਲਗਾ ਕਰਨੀ ਫਰਜ਼ ਬਣਦੈ, ਕੀ ਹੋਇਆ ਜੇ ਮਿਲਿਆ ਅਜੇ ਫਲ ਨਹੀ। ਸਵੈ ਵਿਸ਼ਵਾਸ਼ ਭਰੋਸਾ ਰੱਖੇ ਬਿਨ ਖੁਦ ਤੇ, ਬਣ ਸਕਦਾ ਕੋਈ ਮੱਲ ਨਹੀ। ਖਾਣਾ ਪੀਣਾ ਰੱਖੋ ਠੀਕ ਅਗ਼ਰ, ਚੜਨੀ ਕਦੇ ਵੀ ਖੱਲ ਨਹੀ। ਮਨ ਜਿੱਤਿਆਂ ਸਭ ਕੁਝ ਪਾ ਸਕਦੇ, ਹਾਰਿਆ ਬਣਨੀ ਗੱਲ ਨਹੀ। ਖ਼ੁਦਕਸ਼ੀ ਕਿਸੇ ਸਮੱਸਿਆ ਦਾ ਹੱਲ ਨਹੀ। ਹਾਰੇ ਉਹੀ "ਸੰਗਰੂਰਵੀ ", ਜਿਸ ਚ ਆਤਮ ਬਲ ਨਹੀਂ। [27/7, 12:40 ਪੂ.ਦੁ.] Sarbjit Sangrurvi: (7) ਨੈਣੋ ਨੀਰ ਜੋਤੀ ਖੋਹ ਲੈਣਗੇ, ਰੋਂਦਾ ਕਿਉਂ ਯਾਦ ਕਰਕੇ । ਕਰ ਹਿੰਮਤ ਖੁਦ ਨੂੰ ਸੰਭਾਲ ਵੇ, ਮਿਲਣਾ ਨਾ ਕੁਝ, ਖ਼ੁਦ ਨੂੰ ਬਰਬਾਦ ਕਰਕੇ। ਤੁਰ ਗਿਆਂ ਨੂੰ ਯਾਦ ਕਰ, ਕਿਉਂ ਹੰਝੂ ਵਹਾਉਦਾ ਏ, ਨਹੀ ਆਉਣਾ ਉਹਨਾਂ , ਕੀ ਮਿਲਣਾ ਫਰਿਆਦ ਕਰਕੇ। ਚਾਹੇ ਲਾ ਲੈ ਤੂੰ ਜੋਤਾਂ , ਚਾਹੇ ਬਾਲ ਲੈ ਚਿਰਾਗ ਵੇ। ਚਾਹੇ ਲਿਖ ਗੀਤ ,ਗ਼ਜ਼ਲ, ਚਾਹੇ ਗਾ ਸਿੱਖ ਰਾਗ ਵੇ। "ਸੰਗਰੂਰਵੀ" ਤੂੰ ਕਦੇ ਨਾ ਬੈਠੀ, ਢੇਰੀ ਢਾਹ ਵੇ। ਕਰੀ ਜਾ ਮਿਹਨਤ ਲਿਖ ਗਾ, ਕਮਾ ਰੋਜ਼ੀ ਰੋਜ਼ ਖਾਣਾ ਖਾਹ ਵੇ। @©®✍️ ਸਰਬਜੀਤ ਸੰਗਰੂਰਵੀ (6) ਯਾਦਾਂ ਨੂੰ ਹੈ ਰੁਸ਼ਨਾਉਦੀ, ਜੋਤੀ। ਨਿੱਤ ਗੀਤ ਲਿਖਵਾਉਂਦੀ, ਜੋਤੀ। ਉਸ ਹੈ ਮੈਨੂੰ ਬੇਸ਼ੱਕ ਭੁੱਲਾਇਆ , ਨਹੀ ਭੁੱਲਣੀ ਚੇਤੇ ਆਉਂਦੀ, ਜੋਤੀ। ਗਾਉਣਾ ਬੇਸ਼ੱਕ ਮੈਂ ਭੁੱਲ ਜਾਵਾਂ , ਨਹੀ ਭੁੱਲਣੀ ਮੈਨੂੰ ਗਾਉਂਦੀ, ਜੋਤੀ। ਨੈਣਾਂ ਵਿੱਚ ਰਹੇ ਨਾ ਬੇਸ਼ੱਕ ਮੇਰੇ, ਵੱਸਦੀ ਰਹੂੰ ਦਿਲ ਭਾਉਂਦੀ, ਜੋਤੀ। ਕੋਸ਼ਿਸ਼ ਨਾ ਕਰਦਾ ਮਿਲਣੇ ਦੀ ,"ਸੰਗਰੂਰਵੀ" ਸ਼ਹਿਰ ਸੰਗਰੂਰ ਜੀਵਨ ਬਿਤਾਉਂਦੀ, ਜੋਤੀ। @©®✍️ ਸਰਬਜੀਤ ਸੰਗਰੂਰਵੀ (5) ਰੋਇਆ ਕੁਝ ਨਾ ਹੋਣਾ ਏ , ਹੱਸ ਦਿਨ ਤੂੰ ਕੱਟ ਲੈ, ਜੋ ਹੱਥ ਤੇਰੇ ਕਿਉਂ ਖੋਣਾ ਏ। ਪਾਣੀ ਲੱਗਦੈ ਕਿਆਰੀ ਨੂੰ, ਇੱਕ ਵਾਰੀ ਤੂੰ ਮਿਲ ਜਾ, ਵੇ ਆ ਕੇ ਕਰਮਾਂ ਮਾਰੀ ਨੂੰ। ਕੀਤੀ ਮਿਹਨਤ ਬਥੇਰੀ ਏ, ਨਤੀਜਾ ਆਇਆ ਪੇਪਰਾਂ ਦਾ, ਫੇਲ ਹੋਗੀ ਜਾਨ ਤੇਰੀ ਏ। ਕੀਤਾ ਮੈਂ ਕਸੂਰ ਕੋਈ ਨਾ, ਰਹੀ ਅੱਖਾਂ ਨੇੜੇ "ਸੰਗਰੂਰਵੀ", ਜਾਈ ਅੱਖੀਆਂ ਤੋਂ ਦੂਰ ਕੋਈ ਨਾ। @©®✍️ ਸਰਬਜੀਤ ਸੰਗਰੂਰਵੀ (1) ਆ ਕੇ ਹਾਲ ਦੇਖ,ਦੇਖ ਹਾਲ ਝੱਲੇ ਦਾ। ਪੱਲੇ ਨਾ ਕੁਝ ਮੇਰੇ ,ਫ਼ਿਕਰ ਛਾਪ ਛੱਲੇ ਦਾ। ਸੁੱਟਿਆ ਤੂੰ ਕਿਤੇ,ਘਰਦਿਆਂ ਤੋਂ ਡਰ ਕੇ, ਪਾ ਨਾ ਸਕਿਆ ਮੈਂ ਤੈਨੂੰ,ਤੇਰੇ ਪਿੱਛੇ ਮਰ ਕੇ। ਤੇਰੇ ਪਿੱਛੇ ਛੱਡਿਆ,ਛੱਡਿਆ ਫਿਕਰ ਗੱਲੇ ਦਾ, ਆ ਕੇ ਦੇਖ ਹਾਲ...... ਜਾਂਦੀ ਜੇ ਜਾਣਾ ਸੀ , ਜਾਂਦੀ ਪਤਾ ਦੱਸ ਕੇ। ਮਿਲਣ ਆਉਂਦਾ ਉਥੇ ਤੈਨੂੰ , ਤੈਨੂੰ ਮੈਂ ਨੱਸ ਕੇ। ਫ਼ਿਕਰ ਨਾ ਹੁੰਦਾ ਮੈਨੂੰ,ਹੁੰਦਾ ਜ਼ਖ਼ਮ ਅੱਲੇ ਦਾ, ਆ ਕੇ ਦੇਖ....... ਅਰਦਾਸਾਂ ਕਰ ਕਰ , ਗਿਆ ਥੱਕ ਹਾਰ ਮੈਂ। ਹੋਇਆ ਨਾ ਦੀਦਾਰ ਯਾਰ. ਗਿਆ ਵੀਰਵਾਰ ਮੈਂ। ਹੋਇਆ ਨਾ ਫਾਇਦਾ ,ਪਹਿਲਾ ਦਰ ਮੱਲੇ ਦਾ, ਆ ਕੇ ਦੇਖ..... ਯਾਦ ਤੇਰੀ ਵਿੱਚ ਦੇਖ, ਖੁਦ ਨੂੰ ਮੈਂ ਫੂਕਿਆ। ਸ਼ਹਿਰ ਸੰਗਰੂਰ ਵਿੱਚ ,"ਸੰਗਰੂਰਵੀ"ਨਾ ਕੂਕਿਆ। ਵੇਖ ਲੈ ਤੂੰ ਆ ਕੇ ਮੁੱਖ,ਛੱਡ ਸ਼ਹਿਰ ਚੱਲੇ ਦਾ, ਆ ਕੇ ਦੇਖ ...... @©®✍️ ਸਰਬਜੀਤ ਸੰਗਰੂਰਵੀ (2) ਸੁਣੀ ਅਰਦਾਸ ਅੱਜ ਬਰਸਾਤ ਹੋ ਗਈ, ਮੋਸਮ ਹੋਇਆ ਠੰਡਾ ਦਿਨ ਰਾਤ ਹੋ ਗਈ ਖ਼ੁਸ ਕਰਨੇ ਲਈ ਕਈ ਥਾਂਵਾਂ ਛਬੀਲ ਲਾਈ, ਤੇ ਥਾਂ ਥਾਂ ਲੰਗਰ ਵੀ ਚੱਲਾਇਆ ਸੀ। ਨਾ ਪਈ ਬਰਸਾਤ ਅੱਧਾ ਸਾਉਣ ਲੰਘਿਆ, ਤਰਸਾ ਤੁਰਿਆ ਟੋਟਾ ਬੱਦਲ ਦਾ ਜੋ ਆਇਆ ਸੀ। ਆਏ ਨਾ ਬਾਜ਼ ਅਜੇ ਵੀ ਲੋਕ ਕਈ, ਮਾਰ ਦਿੰਦੇ ਧੀ ਵਿੱਚ ਕੁੱਖ ਦੇ। ਸੋਕਾ ਤੋਂ ਬਚਣਾ ਬਚਣਾ ਜੇ ਤਬਾਹੀ ਤੋਂ, ਵੱਢੋ ਨਾ ਰੁੱਖ ਭੁੱਲ ਲੋਕੋ ਰੁੱਖ ਦੇ। ਧਾਰਮਿਕ ਕਾਰਜ ਤਾਂ ਕਰਦੇ ਰਹੇ ਤੁਸੀਂ, ਫੁੱਲਾਂ ਬੂਟਿਆਂ ਰੁੱਖਾਂ ਦੀ ਸੰਭਾਲ ਕਰੋ। ਫੈਲਾਉਂਦੇ ਕੌਣ ਕੌਣ ਪਰਦੂਸ਼ਣ ਨੇ, ਕਰ ਇਨਕੁਆਰੀ ਸਿੱਧੇ ਵਾਂਗ ਵਾਲ ਕਰੋ। ਛੱਡੋ ਦਿਖਾਵਾਂ ਨੇਕ ਇਨਸਾਨ ਦਾ, ਅੰਦਰੋ ਸ਼ੈਤਾਨ ਤੁਸੀਂ ਕੱਢ ਦਿਓ। ਗੈਰ ਕਾਨੂੰਨੀ ਕੰਮ ਸਾਰੇ ਛੱਡ ਦਿਓ ਨਾਲੇ, ਕਰਨੇ ਜ਼ੁਲਮ ਨਾਰੀਆਂ ਤੇ ਛੱਡ ਦਿਓ। ਵਾਤਾਵਾਰਨ ਸੰਭਾਲੇ ਬਦਲੂ ਨਕਸ਼ਾ ਫਿਰ ਦੇਖੀ, ਦੇਖੀ"ਸੰਗਰੂਰਵੀ"ਸਾਰੇ ਸੰਸਾਰ ਦਾ। ਕੰਮ ਕਰਨ ਸਾਰੇ ਚੰਗੇ ਬੰਦੇ ਚੰਗੇ, ਮਾਨਵਤਾ ਲਈ ਕਰੋ ਯਤਨ ਛੱਡ ਝਗੜਾ ਐਟਮੀ ਹਥਿਆਰ ਦਾ। @©®✍️ ਸਰਬਜੀਤ ਸੰਗਰੂਰਵੀ (4) ਸਾਂਭ ਲਓ ਜੇ ਸਾਂਭ ਹੁੰਦੈ ਅੰਮਿਰਤ, ਰਹਿਣਾ ਜੀਵਨ ਕਾਇਮ ਬਿਨ ਜਲ ਨਹੀ। ਬੇਸ਼ਕ ਘਰ ਘਰ ਕਾਂਵਾਂ ਰੋਲਾ ਪਾਇਆ ਏ, ਬੋਲ ਕੋਇਲ ਦੇ ਸਕਦਾ ਮਲ ਨਹੀ। ਸ਼ੇਰ ਸ਼ੇਰਾਂ ਚ ਸੋਭਾ ਦਿੰਦੇ ਨੇ ਸਦਾ, ਸ਼ੇਰ ਭੇਡਾਂ ਚ ਸਕਦੇ ਰੱਲ ਨਹੀ। ਮਿਹਨਤ ਦਿਲ ਲਗਾ ਕਰਨੀ ਫਰਜ਼ ਬਣਦੈ, ਕੀ ਹੋਇਆ ਜੇ ਮਿਲਿਆ ਅਜੇ ਫਲ ਨਹੀ। ਸਵੈ ਵਿਸ਼ਵਾਸ਼ ਭਰੋਸਾ ਰੱਖੇ ਬਿਨ ਖੁਦ ਤੇ, ਬਣ ਸਕਦਾ ਕੋਈ ਮੱਲ ਨਹੀ। ਖਾਣਾ ਪੀਣਾ ਰੱਖੋ ਠੀਕ ਅਗ਼ਰ, ਚੜਨੀ ਕਦੇ ਵੀ ਖੱਲ ਨਹੀ। ਮਨ ਜਿੱਤਿਆਂ ਸਭ ਕੁਝ ਪਾ ਸਕਦੇ, ਹਾਰਿਆ ਬਣਨੀ ਗੱਲ ਨਹੀ। ਖ਼ੁਦਕਸ਼ੀ ਕਿਸੇ ਸਮੱਸਿਆ ਦਾ ਹੱਲ ਨਹੀ। ਹਾਰੇ ਉਹੀ "ਸੰਗਰੂਰਵੀ ", ਜਿਸ ਚ ਆਤਮ ਬਲ ਨਹੀਂ। @©®✍️ ਸਰਬਜੀਤ ਸੰਗਰੂਰਵੀ [27/7, 12:40 ਪੂ.ਦੁ.] Sarbjit Sangrurvi: (7) ਜਾਂਚ ਜੀਣ ਦੀ ਸਫ਼ਰ ਸਿਖਾਏਗਾ । ਹੋਣਾ ਸਫ਼ਲ ਜੇ ਨਾ ਘਬਰਾਏਗਾ। ਲਾ ਬੈਠੇਗ਼ਾ ਜੇ ਦੁੱਖ ਦਿਲ ਨੂੰ, ਤਾਂ ਇਹ ਇੱਕ ਦਿਨ ਖਾ ਜਾਏਗਾ। ਦਿਲ ਦੀ ਦਿਲ ਅੰਦਰ ਨਾ ਰੱਖੀ, ਕਹੇਗਾ ਗੀਤ ਗਾ ਖੁਦ ਨੂੰ ਬਚਾਏਗਾ। ਕਿਤਾਬਾਂ ਪੜ ਪੜ ਨੈਣੋਂ ਜੋਤੀ ਘੱਟ ਰਹੀ, ਉਤੋ ਯਾਦ ਕਰ ਰੋ ਨੈਣੋ ਜੋਤੀ ਘਟਾਏਗਾ। ਕਦਰ ਨਾ ਹੋਣੀ ਤੇਰੀ ਲਿਖਤਾ ਦੀ, ਜੇ ਲਿਖ ਥੋਕ ਦੇ ਭਾਅ ਪਾਏਗਾ। ਸਮਝਣ ਸ਼ੁਦਾਈ "ਸੰਗਰੂਰਵੀ"ਸੰਗਰੂਰ ਵਾਲੇ, ਵਧੀਆਂ ਲਿਖਿਆ ਨਾਮ ਕਮਾਏਗਾ। 00000000000000000000000000000 (6) ਯਾਦਾਂ ਨੂੰ ਹੈ ਰੁਸ਼ਨਾਉਦੀ ਜੋਤੀ। ਨਿੱਤ ਗੀਤ ਲਿਖਵਾਉਂਦੀ ਜੋਤੀ। ਉਸ ਹੈ ਮੈਨੂੰ ਬੇਸ਼ੱਕ ਭੁੱਲਾਇਆ , ਨਹੀ ਭੁੱਲਣੀ ਚੇਤੇ ਆਉਂਦੀ ਜੋਤੀ। ਗਾਉਣਾ ਬੇਸ਼ੱਕ ਮੈਂ ਭੁੱਲ ਜਾਵਾਂ , ਨਹੀ ਭੁੱਲਣੀ ਮੈਨੂੰ ਗਾਉਂਦੀ ਜੋਤੀ। ਨੈਣਾਂ ਵਿੱਚ ਰਹੇ ਨਾ ਬੇਸ਼ੱਕ ਮੇਰੇ, ਵੱਸਦੀ ਰਹੂੰ ਦਿਲ ਭਾਉਂਦੀ ਜੋਤੀ। ਕੋਸ਼ਿਸ਼ ਨਾ ਕਰਦਾ ਮਿਲਣੇ ਦੀ ,"ਸੰਗਰੂਰਵੀ" ਸਹਿਰ ਸੰਗਰੂਰ ਜੀਵਨ ਬਿਤਾਉਂਦੀ ਜੋਤੀ। 000000000000000000000000000 (5) ਰੋਇਆ ਕੁਝ ਨਾ ਹੋਣਾ ਏ , ਹੱਸ ਦਿਨ ਤੂੰ ਕੱਟ ਲੈ, ਜੋ ਹੱਥ ਤੇਰੇ ਕਿਉਂ ਖੋਣਾ ਏ। ਪਾਣੀ ਲੱਗਦੈ ਕਿਆਰੀ ਨੂੰ, ਇੱਕ ਵਾਰੀ ਤੂੰ ਮਿਲ ਜਾ, ਵੇ ਆ ਕੇ ਕਰਮਾਂ ਮਾਰੀ ਨੂੰ। ਕੀਤੀ ਮਿਹਨਤ ਬਥੇਰੀ ਏ, ਨਤੀਜਾ ਆਇਆ ਪੇਪਰਾਂ ਦਾ, ਫੇਲ ਹੋਗੀ ਜਾਨ ਤੇਰੀ ਏ। ਕੀਤਾ ਮੈਂ ਕਸੂਰ ਕੋਈ ਨਾ, ਰਹੀ ਅੱਖਾਂ ਨੇੜੇ "ਸੰਗਰੂਰਵੀ", ਜਾਈ ਅੱਖੀਆਂ ਤੋਂ ਦੂਰ ਕੋਈ ਨਾ। 0000000000000000000 (1) ਆ ਕੇ ਹਾਲ ਦੇਖ,ਦੇਖ ਹਾਲ ਝੱਲੇ ਦਾ। ਪੱਲੇ ਨਾ ਕੁਝ ਮੇਰੇ ,ਫ਼ਿਕਰ ਛਾਪ ਛੱਲੇ ਦਾ। ਸੁੱਟਿਆ ਤੂੰ ਕਿਤੇ,ਘਰਦਿਆਂ ਤੋਂ ਡਰ ਕੇ, ਪਾ ਨਾ ਸਕਿਆ ਮੈਂ ਤੈਨੂੰ,ਤੇਰੇ ਪਿੱਛੇ ਮਰ ਕੇ। ਤੇਰੇ ਪਿੱਛੇ ਛੱਡਿਆ,ਛੱਡਿਆ ਫਿਕਰ ਗੱਲੇ ਦਾ, ਆ ਕੇ ਦੇਖ ਹਾਲ...... ਜਾਂਦੀ ਜੇ ਜਾਣਾ ਸੀ , ਜਾਂਦੀ ਪਤਾ ਦੱਸ ਕੇ। ਮਿਲਣ ਆਉਂਦਾ ਉਥੇ ਤੈਨੂੰ , ਤੈਨੂੰ ਮੈਂ ਨੱਸ ਕੇ। ਫ਼ਿਕਰ ਨਾ ਹੁੰਦਾ ਮੈਨੂੰ,ਹੁੰਦਾ ਜ਼ਖ਼ਮ ਅੱਲੇ ਦਾ, ਆ ਕੇ ਦੇਖ....... ਅਰਦਾਸਾਂ ਕਰ ਕਰ , ਗਿਆ ਥੱਕ ਹਾਰ ਮੈਂ। ਹੋਇਆ ਨਾ ਦੀਦਾਰ ਯਾਰ. ਗਿਆ ਵੀਰਵਾਰ ਮੈਂ। ਹੋਇਆ ਨਾ ਫਾਇਦਾ ,ਪਹਿਲਾ ਦਰ ਮੱਲੇ ਦਾ, ਆ ਕੇ ਦੇਖ..... ਯਾਦ ਤੇਰੀ ਵਿੱਚ ਦੇਖ, ਖੁਦ ਨੂੰ ਮੈਂ ਫੂਕਿਆ। ਸ਼ਹਿਰ ਸੰਗਰੂਰ ਵਿੱਚ ,"ਸੰਗਰੂਰਵੀ"ਨਾ ਕੂਕਿਆ। ਵੇਖ ਲੈ ਤੂੰ ਆ ਕੇ ਮੁੱਖ,ਛੱਡ ਸ਼ਹਿਰ ਚੱਲੇ ਦਾ, ਆ ਕੇ ਦੇਖ ...... (2) ਸੁਣੀ ਅਰਦਾਸ ਅੱਜ ਬਰਸਾਤ ਹੋ ਗਈ, ਮੋਸਮ ਹੋਇਆ ਠੰਡਾ ਦਿਨ ਰਾਤ ਹੋ ਗਈ ਖ਼ੁਸ ਕਰਨੇ ਲਈ ਕਈ ਥਾਂਵਾਂ ਛਬੀਲ ਲਾਈ, ਤੇ ਥਾਂ ਥਾਂ ਲੰਗਰ ਵੀ ਚੱਲਾਇਆ ਸੀ। ਨਾ ਪਈ ਬਰਸਾਤ ਅੱਧਾ ਸਾਉਣ ਲੰਘਿਆ, ਤਰਸਾ ਤੁਰਿਆ ਟੋਟਾ ਬੱਦਲ ਦਾ ਜੋ ਆਇਆ ਸੀ। ਆਏ ਨਾ ਬਾਜ਼ ਅਜੇ ਵੀ ਲੋਕ ਕਈ, ਮਾਰ ਦਿੰਦੇ ਧੀ ਵਿੱਚ ਕੁੱਖ ਦੇ। ਸੋਕਾ ਤੋਂ ਬਚਣਾ ਬਚਣਾ ਜੇ ਤਬਾਹੀ ਤੋਂ, ਵੱਢੋ ਨਾ ਰੁੱਖ ਭੁੱਲ ਲੋਕੋ ਰੁੱਖ ਦੇ। ਧਾਰਮਿਕ ਕਾਰਜ ਤਾਂ ਕਰਦੇ ਰਹੇ ਤੁਸੀਂ, ਫੁੱਲਾਂ ਬੂਟਿਆਂ ਰੁੱਖਾਂ ਦੀ ਸੰਭਾਲ ਕਰੋ। ਫੈਲਾਉਂਦੇ ਕੌਣ ਕੌਣ ਪਰਦੂਸ਼ਣ ਨੇ, ਕਰ ਇਨਕੁਆਰੀ ਸਿੱਧੇ ਵਾਂਗ ਵਾਲ ਕਰੋ। ਛੱਡੋ ਦਿਖਾਵਾਂ ਨੇਕ ਇਨਸਾਨ ਦਾ, ਅੰਦਰੋ ਸ਼ੈਤਾਨ ਤੁਸੀਂ ਕੱਢ ਦਿਓ। ਗੈਰ ਕਾਨੂੰਨੀ ਕੰਮ ਸਾਰੇ ਛੱਡ ਦਿਓ ਨਾਲੇ, ਕਰਨੇ ਜ਼ੁਲਮ ਨਾਰੀਆਂ ਤੇ ਛੱਡ ਦਿਓ। ਵਾਤਾਵਾਰਨ ਸੰਭਾਲੇ ਬਦਲੂ ਨਕਸ਼ਾ ਫਿਰ ਦੇਖੀ, ਦੇਖੀ"ਸੰਗਰੂਰਵੀ"ਸਾਰੇ ਸੰਸਾਰ ਦਾ। ਕੰਮ ਕਰਨ ਸਾਰੇ ਚੰਗੇ ਬੰਦੇ ਚੰਗੇ, ਮਾਨਵਤਾ ਲਈ ਕਰੋ ਯਤਨ ਛੱਡ ਝਗੜਾ ਐਟਮੀ ਹਥਿਆਰ ਦਾ। (4) ਸਾਂਭ ਲਓ ਜੇ ਸਾਂਭ ਹੁੰਦੈ ਅੰਮਿਰਤ, ਰਹਿਣਾ ਜੀਵਨ ਕਾਇਮ ਬਿਨ ਜਲ ਨਹੀ। ਬੇਸ਼ਕ ਘਰ ਘਰ ਕਾਂਵਾਂ ਰੋਲਾ ਪਾਇਆ ਏ, ਬੋਲ ਕੋਇਲ ਦੇ ਸਕਦਾ ਮਲ ਨਹੀ। ਸ਼ੇਰ ਸ਼ੇਰਾਂ ਚ ਸੋਭਾ ਦਿੰਦੇ ਨੇ ਸਦਾ, ਸ਼ੇਰ ਭੇਡਾਂ ਚ ਸਕਦੇ ਰੱਲ ਨਹੀ। ਮਿਹਨਤ ਦਿਲ ਲਗਾ ਕਰਨੀ ਫਰਜ਼ ਬਣਦੈ, ਕੀ ਹੋਇਆ ਜੇ ਮਿਲਿਆ ਅਜੇ ਫਲ ਨਹੀ। ਸਵੈ ਵਿਸ਼ਵਾਸ਼ ਭਰੋਸਾ ਰੱਖੇ ਬਿਨ ਖੁਦ ਤੇ, ਬਣ ਸਕਦਾ ਕੋਈ ਮੱਲ ਨਹੀ। ਖਾਣਾ ਪੀਣਾ ਰੱਖੋ ਠੀਕ ਅਗ਼ਰ, ਚੜਨੀ ਕਦੇ ਵੀ ਖੱਲ ਨਹੀ। ਮਨ ਜਿੱਤਿਆਂ ਸਭ ਕੁਝ ਪਾ ਸਕਦੇ, ਹਾਰਿਆ ਬਣਨੀ ਗੱਲ ਨਹੀ। ਖ਼ੁਦਕਸ਼ੀ ਕਿਸੇ ਸਮੱਸਿਆ ਦਾ ਹੱਲ ਨਹੀ। ਹਾਰੇ ਉਹੀ "ਸੰਗਰੂਰਵੀ ", ਜਿਸ ਚ ਆਤਮ ਬਲ ਨਹੀਂ। @©®™ ✍️ ਸਰਬਜੀਤ ਸੰਗਰੂਰਵੀ
Please log in to comment.