Kalam Kalam
Profile Image
Amandeep Singh
1 month ago

ਕੈਰੀਅਰ

ਇੱਕ ਵਾਰ ਇੱਕ ਆਮ ਆਦਮੀ ਨੇ ਖੁਸ਼ੀ ਵਿੱਚ ਇੱਕ ਪੱਤਰਕਾਰ ਨੂੰ ਇੱਕ ਨਵਾਂ ਸਾਈਕਲ ਤੋਹਫ਼ੇ ਵਿੱਚ ਦਿੱਤਾ... ਪਰ ਉਸਦਾ ਕੈਰੀਅਰ ਨਹੀਂ ਸੀ.! ਪੱਤਰਕਾਰ ਬਹੁਤ ਖੁਸ਼ ਹੋਇਆ ਅਤੇ ਕੈਰੀਅਰ ਲਗਾਉਣ ਲਈ ਇੱਕ ਦੁਕਾਨ 'ਤੇ ਗਿਆ... ਪੱਤਰਕਾਰ ਨੇ ਦੁਕਾਨਦਾਰ ਨੂੰ ਬੜੇ ਰੋਹਬ ਨਾਲ਼ ਕਿਹਾ ਕਿ "ਮੈਂ ਇੱਕ ਵੱਡਾ ਪੱਤਰਕਾਰ ਹਾਂ, ਇਸ ਲਈ ਇੱਕ ਵਾਜਬ ਰੇਟ 'ਤੇ ਚੰਗਾ ਕੈਰੀਅਰ ਇਸ ਸਾਈਕਲ ਨੂੰ ਤੁਰੰਤ ਲਗਾ ਦਿਓ".! ਦੁਕਾਨਦਾਰ ਨੇ ਕੈਰੀਅਰ ਲਗਾ ਦਿੱਤਾ, ਪਰ ਫਿਰ ਪਤਾ ਨਹੀਂ ਉਸ ਦੇ ਮਨ ਵਿਚ ਕੀ ਖਿਆਲ ਆਇਆ ਕਿ ਉਸ ਨੇ ਸਟੈਂਡ ਖੋਲ੍ਹ ਕੇ ਸਾਈਕਲ ਤੋਂ ਉਤਾਰ ਦਿੱਤਾ.! ਜਦੋਂ ਪੱਤਰਕਾਰ ਨੇ ਬੜੀ ਹੈਰਾਨੀ ਨਾਲ ਇਸ ਦਾ ਕਾਰਨ ਪੁੱਛਿਆ ਤਾਂ ਦੁਕਾਨਦਾਰ ਨੇ ਕਿਹਾ- “ਸਰ, ਪੱਤਰਕਾਰ ਦਾ ਕੈਰੀਅਰ ਅਤੇ ਸਟੈਂਡ ਦੋਵੇਂ ਇਕੱਠੇ ਨਹੀਂ ਹੋ ਸਕਦੇ... ਜੇਕਰ ਤੁਸੀਂ ਸਟੈਂਡ ਲੈਂਦੇ ਹੋ ਤਾਂ ਸਮਝੋ ਤੁਹਾਡਾ ਕੈਰੀਅਰ ਖਤਮ ਹੋ ਗਿਆ ਅਤੇ ਜੇਕਰ ਤੁਸੀਂ ਕੈਰੀਅਰ ਬਣਾਉਂਦੇ ਹੋ ਤਾਂ ਤੁਸੀਂ ਸਟੈਂਡ ਨਹੀਂ ਇੱਕ ਵਾਰ ਇੱਕ ਆਮ ਆਦਮੀ ਨੇ ਖੁਸ਼ੀ ਵਿੱਚ ਇੱਕ ਪੱਤਰਕਾਰ ਨੂੰ ਇੱਕ ਨਵਾਂ ਸਾਈਕਲ ਤੋਹਫ਼ੇ ਵਿੱਚ ਦਿੱਤਾ... ਪਰ ਉਸਦਾ ਕੈਰੀਅਰ ਨਹੀਂ ਸੀ.! ਪੱਤਰਕਾਰ ਬਹੁਤ ਖੁਸ਼ ਹੋਇਆ ਅਤੇ ਕੈਰੀਅਰ ਲਗਾਉਣ ਲਈ ਇੱਕ ਦੁਕਾਨ 'ਤੇ ਗਿਆ... ਪੱਤਰਕਾਰ ਨੇ ਦੁਕਾਨਦਾਰ ਨੂੰ ਬੜੇ ਰੋਹਬ ਨਾਲ਼ ਕਿਹਾ ਕਿ "ਮੈਂ ਇੱਕ ਵੱਡਾ ਪੱਤਰਕਾਰ ਹਾਂ, ਇਸ ਲਈ ਇੱਕ ਵਾਜਬ ਰੇਟ 'ਤੇ ਚੰਗਾ ਕੈਰੀਅਰ ਇਸ ਸਾਈਕਲ ਨੂੰ ਤੁਰੰਤ ਲਗਾ ਦਿਓ".! ਦੁਕਾਨਦਾਰ ਨੇ ਕੈਰੀਅਰ ਲਗਾ ਦਿੱਤਾ, ਪਰ ਫਿਰ ਪਤਾ ਨਹੀਂ ਉਸ ਦੇ ਮਨ ਵਿਚ ਕੀ ਖਿਆਲ ਆਇਆ ਕਿ ਉਸ ਨੇ ਸਟੈਂਡ ਖੋਲ੍ਹ ਕੇ ਸਾਈਕਲ ਤੋਂ ਉਤਾਰ ਦਿੱਤਾ.! ਜਦੋਂ ਪੱਤਰਕਾਰ ਨੇ ਬੜੀ ਹੈਰਾਨੀ ਨਾਲ ਇਸ ਦਾ ਕਾਰਨ ਪੁੱਛਿਆ ਤਾਂ ਦੁਕਾਨਦਾਰ ਨੇ ਕਿਹਾ- “ਸਰ, ਪੱਤਰਕਾਰ ਦਾ ਕੈਰੀਅਰ ਅਤੇ ਸਟੈਂਡ ਦੋਵੇਂ ਇਕੱਠੇ ਨਹੀਂ ਹੋ ਸਕਦੇ... ਜੇਕਰ ਤੁਸੀਂ ਸਟੈਂਡ ਲੈਂਦੇ ਹੋ ਤਾਂ ਸਮਝੋ ਤੁਹਾਡਾ ਕੈਰੀਅਰ ਖਤਮ ਹੋ ਗਿਆ ਅਤੇ ਜੇਕਰ ਤੁਸੀਂ ਕੈਰੀਅਰ ਬਣਾਉਂਦੇ ਹੋ ਤਾਂ ਤੁਸੀਂ ਸਟੈਂਡ ਨਹੀਂ ਲੈ ਸੱਕਦੇ..! @everyone #everyoneactive ਸੱਕਦੇ..!

Please log in to comment.

More Stories You May Like