Kalam Kalam
Profile Image
Ravinder Singh
1 week ago

ਬੋਲਿਆ ਵੀ ਉੱਥੇ ਜਾਂਦਾ ਜਿਥੇ ਕੋਈ ਸੁਨਣ ਵਾਲਾ ਹੋਵੇ ਸਮਝਣ ਵਾਲਾ ਹੋਵੇ ਨਾ ਕਿ ਉਥੇ ਜਿਥੇ ਉਸਦੇ ਕਹਿਣੇ ਦਾ ਆਪਣੇ ਹਿਸਾਬ ਨਾਲ ਗ਼ਲਤ ਮਤਲਬ ਕੱਢੇ ਜਾਣ ਕਦੇ ਤੁਸੀਂ ਲਵਾਰਿਸ ਬੱਚੇ ਵੀ ਰੁਸਦੇ ਦੇਖੇ ਨੇ ਨੀ ਨਾ ਕਿਉਂਕਿ ਊਨਾ ਨੂੰ ਪਤਾ ਸਾਨੂੰ ਕੋਈ ਮੰਨਾਓਣ ਵਾਲਾ ਨੀ ਆ ਓਦਾਂ ਹੀ ਚੁੱਪ ਕਰਨ ਵਾਲਾ ਵੀ ਇਸੇ ਹਲਾਤ ਚੋ ਲੰਗਦਾ ਹੁੰਦਾ ਬੋਲਣ ਦਾ ਓਨਾ ਸ਼ੋਰ ਨੀ ਹੁੰਦਾ ਜਿੰਨਾ ਚੁੱਪੀ ਦਾ ਹੁੰਦਾ ਪਰ ਸਿਰਫ ਉਸ ਲਈ ਜੋ ਉਸਦੀ ਚੁੱਪੀ ਚੋ ਵੀ ਉਸਦੀ ਗੱਲ ਸਮਝ ਲੈ ਸੁਣੋ ਗਾ ਤੁਹਾਨੂੰ ਵੀ ਇਸ ਚੁੱਪੀ ਦਾ ਸ਼ੋਰ ਆਉਣ ਵਾਲੇ ਵਕਤ ਚ ਚੁੱਪ ਉਸਦੇ ਲਈ ਚੁੱਪ ਆ ਜੋ ਕਿਸੇ ਦੇ ਬੋਲ ਸੁਨਣ ਨੂੰ ਤੜਫਾਇਆ ਹੋਵੇ

Please log in to comment.

More Stories You May Like