ਸੁਿਣਆ ਸੀ ਕਿ ਵਿਆਹ ਤੋਂ ਬਾਅਦ ਜ਼ਿੰਦਗੀ ਬਦਲ ਜਾਦੀ ਏ ਪਰ ਇਸ ਤਰ੍ਹਾਂ ਬਦਲੇਗੀ ਇਹ ਨਹੀਂ ਸੋਚਿਆ ਕਦੀ। ਪਤਾ ਨਹੀਂ ਿਕੳ ਮੈਂ ਹੀ ਦੋਸ਼ੀ ਿਕਉ ਕਰਾਰ ਦਿੱਤੀ ਜਾਂਦੀ ਹਾਂ ਹੁਣ ਿੲਸ ਦੀ ਜਿਵੇਂ ਆਦਤ ਹੀ ਪੈਗੀ ਆ ਕੁਝ ਵੀ ਸਪਸ਼ਟ ਕਰਨ ਨੂੰ ਮੰਨ ਹੀ ਨਹੀ ਕਰਦਾ । ਜਦੋਂ ਵੀ ਇਸ ਤਰ੍ਹਾਂ ਲਗਦਾ ਹੈ ਕਿ ਨਹੀਂ ਹੁਣ ਜਿਵਣ ਥੋੜਾ ਬਦਲ ਰਿਹਾ
Please log in to comment.