ਇਸ ਸੱਚੀ ਘਟਨਾ ਵਾਪਰੀ ਤੇ ਮੈਂ ਕਿਸੇ ਸਾਧੂ ਸੰਤ ਜਾਂ ਉਨਾਂ ਦੇ ਡੇਰੇ ਨੂੰ ਨਹੀਂ ਭੰਡਿਆ ਸਿਰਫ ਉਸ ਇੱਕ ਵਿਆਕਤੀ ਜਾ ਉਸ ਵਰਗੇ ਕੁਝ ਹੋਰ ਹੋਣਗੇ ਉਨਾਂ ਦੇ ਡਰਾਮੇ ਦੀ ਪਖੰਡ ਦੀ ਗੱਲ ਕਰਨ ਲੱਗਿਆਂ ਜਦੋਂ ਮੈਂ ਛੋਟਾ ਸੀ ਬਚਪਨ ਚ ਮੇਰੀ ਮਾਸੀ ਸੀ ਨਾਲ ਦੇ ਪਿੰਡ ਮੇਰਾ ਭਾਸੜ ਚੋਂਕੀ ਭਰਦਾ ਸੀ ਸਾਧੂ ਸੰਤਾਂ ਦੇ ਡੇਰੇ ਨਾਲ ਜੁੜਿਆ ਸੀ ਧਾਗੇ ਤਬੀਤ ਭੂਤ ਪ੍ਰੇਤ ਕੱਢਦਾ ਸੀ ਕਿਸੇ ਨੂੰ ਮਰੇ ਬੰਦੇ ਦੀ ਆਤਮਾ ਨੇ ਤੰਗ ਕਰਿਆ ਉਸਦਾ ਹੱਲ ਕਰਦਾ ਸੀ ਸੱਚ ਚ ਉਸ ਚ ਕਿਸੇ ਬਾਬੇ ਦੀ ਪੋਣ ਆਉਂਦੀ ਸੀ ਨਹੀਂ ਆਉਂਦੀ ਜਾਂ ਡਰਾਮਾਂ ਸੀ ਜਾਂ ਉਸ ਪਖੰਡ ਦਾ ਕੰਮ ਦਾ ਆਦੀ ਹੋ ਗਿਆ ਸੀ ਮੈਨੂੰ ਨਹੀਂ ਪਤਾ ਸਮਾਂ ਬੀਤਿਆ ਮੈਂ ਸੋਝੀ ਚ ਆਉਣ ਲਗਿਆ ਸਪੈਸ਼ਲ ਦਿਨ ਹੁੰਦਾ ਮਾਸੜ ਦੇ ਘਰ ਚੋਂਕੀ ਭਰਨ ਦਾ ਦੂਜੇ ਪਿੰਡੋਂ ਸੰਗਤ ਹੁੰਦੀ ਰਿਸ਼ਤੇ ਦਾਰ ਹੁੰਦੇ ਕਾਫੀ ਇਕੱਠ ਹੁੰਦਾ ਘਰ ਉਨਾਂ ਦੇ ਭਜਨ ਚਲਦੇ ਸੰਗਤ ਗਾਉਂਦੀ ਇੱਕ ਦਮ ਮਾਸੜ ਜੋਸ਼ ਆ ਜਾਂਦਾ ਖਗੂੰਰੇ ਮਾਰਦਾ ਕਪੜੇ ਉਤਾਰ ਲੈਂਦਾ ਹੱਥ ਚ ਤਿੰਨ ਚਾਰ ਫੁੱਟ ਲੰਬਾ ਚਿਮਟਾ ਫੜ ਕਦੇ ਕੰਧ ਤੇ ਮਾਰਦਾ ਕਦੇ ਉਪਰ ਉਛਾਲ ਦਾ ਜੋਸ਼ ਚ ਬੋਲਦਾ ਸੰਗਤ ਸਹਿਮ ਜਾਂਦੀ ਤੂੰ ਹੀ ਤੂੰ ਜਾਣੀ ਜਿਸ ਬਾਬੇ ਨੂੰ ਮੰਨਦੇ ਉਸਦਾ ਨਾਮ ਦੀ ਜੈ ਜੈਕਾਰ ਹੁੰਦੀ ਇਕ ਮਾਸੀ ਦੀ ਕੁੜੀ ਚ ਕੁਝ ਆ ਜਾਂਦਾ ਉਹ ਲਤਾਂ ਬਾਹਾਂ ਮਾਰਨ ਲਗਦੀ ਚੀਖਾ ਮਾਸੜ ਨੇ ਬੜਾ ਚਿਮਟਾ ਫੇਰਿਆ ਉਸਦੇ ਬਹੁਤ ਜੋਰਾ ਨਾਲ ਕਾਈ ਵਾਰੀ ਦੇਖ ਚੁਕਿਆ ਸੀ ਡਰ ਵੀ ਜਾਂਦਾ ਮਾਤਾ ਤੋਂ ਪੁੱਛਦਾ ਕੀ ਹੈ ਇਹ ਮਾਤਾ ਮਾਸੀ ਦੀ ਕੁੜੀ ਚ ਕਿਸੇ ਦੀ ਆਤਮਾਂ ਬਾਰੇ ਦੱਸਦੀ ਇਸੇ ਤਰਾਂ ਸਮਾਂ ਬੀਤ ਦਾ ਗਿਆ ਮਾਸੜ ਬਜ਼ੁਰਗ ਹੋਣ ਲਗਿਆ ਮਾਸੀ ਨਾਲ ਨਿੱਤ ਲੜਾਈ ਇੱਕ ਪੁਤ ਫੋਜੀ ਇਕ ਗੁਰਦੁਆਰੇ ਚ ਰਹਿੰਦਾ ਸੀ ਰਾੜਾ ਸਾਹਿਬ ਛੋਟਾ ਹੁੰਦਾ ਚਲੇ ਗਿਆ ਸੀ ਇਕ ਆਪਣੀਆਂ ਵੱਡੀਆਂ ਭੈਣਾਂ ਵਿਹਾਈਆਂ ਕੋਲ ਰਹਿੰਦਾ ਸੀ ਭੂੰਡ ਚਲਾਉਣ ਲਗਿਆ ਸੀ ਗਣੇਸ਼ ਉਨਾਂ ਦੇ ਆਪਣੇ ਸੀ ਫੋਜੀ ਦੀ ਘਰਵਾਲੀ ਕੋਲ ਦੋ ਬੱਚੇ ਸੀ ਉਹ ਪਿੰਡ ਚ ਹੀ ਰਹਿੰਦੇ ਪਰ ਜਿਸ ਡੇਰੇ ਸਾਧੂਆਂ ਦੇ ਜਾਂਦੇ ਸੀ ਸਾਡਾ ਪਰਿਵਾਰ ਵੀ ਜਾਂਦਾ ਸੀ ਮਾਸੜ ਵੀ ਵਾਲੀ ਪੋਣ ਉਸਦੇ ਛੋਟੇ ਮੁੰਡੇ ਭੂੰਡ ਚਲਾਉਣ ਵਾਲੇ ਚ ਆਉਣ ਉਹੀ ਜੋਸ਼ ਉਹ ਖਗੂੰਰੇ ਲਤਾ ਬਾਹਾਂ ਚ ਅਕੜਾ ਮਾਸੀ ਦੀ ਕੁੜੀ ਦਾ ਵਿਆਹ ਹੋ ਗਿਆ ਸੀ ਉਸਤੋਂ ਬਾਅਦ ਨਹੀਂ ਪਤਾ ਆਤਮਾ ਆਈ ਕਿ ਨਹੀਂ ਆਈ ਪਰ ਮੇਰਾ ਮਾਮਾ ਬਾਲਕ ਨਾਥ ਬਾਬੇ ਦਾ ਸੇਵਕ ਸੀ ਉਸ ਚ ਵੀ ਇਹੋ ਜੋਸ਼ ਦੇਖਿਆ ਪਰ ਉਹ ਸਿਰਫ ਘਰ ਚ ਧੂਫ ਬੱਤੀ ਕਰਦੇ ਉਸਦੀ ਭਾਸ਼ਾ ਬਦਲ ਜਾਂਦੀ ਨਾਲੇ ਪੜਿਆ ਨਹੀਂ ਸੀ ਪਰ ਸੰਸਕ੍ਰਿਤ ਹਿੰਦੀ ਭਾਸ਼ਾ ਚ ਬੋਲਦਾ ਪਰ ਮਾਮਾ ਸਿਰਫ ਘਰ ਉਸਨੇ ਕਦੇ ਲੋਕਾਂ ਸਾਹਮਣੇ ਨਹੀਂ ਕੀਤਾ ਬਲਕਿ ਲੋਕ ਚੋੰਕੀਆ ਭਰ ਪੈਸੇ ਬਣਾ ਰਹੇ ਸੀ ਜਨਾਨੀਆ ਵਧ ਸੀ ਜਿਵੇਂ ਅਜ ਕਲ ਚਲ ਰਿਹਾ ਧੰਦਾ ਮਾਮੇ ਦਾ ਸਾਨੂੰ ਪਰਿਵਾਰ ਨੂੰ ਤਾਂ ਬਾਹਰ ਨਹੀਂ ਮਾਮਾ ਦੇਖਿਆ ਕਾਈ ਵਾਰੀ ਸੰਗਤ ਚ ਬੈਠਾ ਉੱਠ ਪਰੇ ਚਲੇ ਜਾਂਦਾ ਸੀ ਉਸ ਚ ਮੈਨੂੰ ਸਚਾਈ ਲਗਦੀ ਸੀ ਪਰ ਮਾਸੀ ਦੇ ਮੁੰਡੇ ਦੇ ਨਾਲ ਉਸਦੇ ਭਾਣਜੇ ਚ ਪੋਣ ਆਉਣ ਲਗੀ ਮਹੀਨੇ ਦੇ ਪਹਿਲੇ ਐਤਵਾਰ ਸੰਗਤ ਜੁੜਦੀ ਇੱਕ ਵਾਰ, ਮੇਰੇ ਚ ਸੰਗਤ ਚ ਬੈਠੇ ਭਜਨ ਕਰਦੇ ਦਾ ਸਰੀਰ ਅਕੜਾਉਣ ਲਗਿਆ ਦਿਮਾਗ ਚ ਕੁਝ ਹੋਰ ਹਾਵੀ ਹੋਣ ਲਗਿਆ ਮੇਰੇ ਪਿੱਛੇ ਮਾਸੀ ਦਾ ਜਵਾਈ ਬੈਠਾ ਸੀ ਹੈ ਤੋਂ ਉਸ ਦਿਲੋਂ ਖੋਟਾ ਜਿਹਾ ਸੀ ਦੇਖਣ ਨੂੰ ਸਿਧਾ ਸਾਧਾ ਉਸਨੇ ਮੈਨੂੰ ਚੰਡਕਾ ਦਿੱਤਾ ਪਤਾ ਨਹੀਂ ਜਾਣ ਬੁੱਝ ਪਤਾ ਨਹੀਂ ਕੁਦਰਤੀ ਲਗਿਆ ਮੈਨੂੰ ਜਾਣਬੁੱਝ ਹੈ ਕਿਉਂਕਿ ਉਸਦੇ ਭਤੀਜੇ ਜਾਣੀ ਜੇੜਾ ਸਾਡਾ ਭਾਣਜਾ ਸੀ ਉਸ ਚ ਪੋਣੇ ਆਉਂਦੀ ਸੀ ਉਸ ਨੂੰ ਲਗਿਆ ਸੰਗਤ ਇਸ ਪਿੱਛੇ ਨਾ ਲੱਗ ਜਾਵੇ ਹੋਲੀ ਹੋਲੀ ਮੈਂ ਜਿਵੇਂ ਵੱਡਾ ਹੋਣ ਲਗਿਆ ਜਾਣ ਤੋਂ ਹੱਟ ਗਿਆ ਪਰ ਸਾਧੂ ਸੰਤਾਂ ਦੇ ਨਾਂ ਦੀ ਜੈ ਜੈ ਕਾਰ ਜ਼ਰੂਰ ਕਰੀ ਦੀ ਹੈ ਭਾਣਜੇ ਦਾ ਵਿਆਹ ਹੋ ਗਿਆ ਉਸਦੀ ਘਰਵਾਲੀ ਨੇ ਉਸਤੋਂ ਪੋਣ ਆਉਣੀ ਹਟਾ ਲਾਈ ਬਾਅਦ ਆਪੇ ਦਸੇ ਬਸ ਮਾਮੇ ਨੂੰ ਦੇਖ ਮੈਂ ਨਕਲ ਕਰਨ ਲਗਿਆ ਆਦੀ ਹੋ ਗਿਆ ਮੇਰੇ ਚ ਕੁਝ ਨਹੀਂ ਆਉਦੲ ਸੀ ਉਹ ਡੇਰੇ ਆਉਣਾ ਹੱਟ ਜ਼ਨਾਨੀ ਦੇ ਪਿੱਛੇ ਲਗ ਪੀਰਾਂ ਦੇ ਜਾਣ ਲਗ ਪਿਆ ਪਰ ਮਾਸੀ ਦੇ ਮੁੰਡੇ ਦਾ ਹਾਲ ਉਹੀ ਸੀ ਵਧ ਰਿਹਾ ਸੀ ਉਸ ਡੇਰੇ ਚ ਜਿੰਨੀ ਸੰਗਤ ਆਉਂਦੀ ਉਨਾਂ ਨਾਲ ਮੈਨ ਹੁੰਦਾ ਉਹ ਵੀ ਇਸੇ ਜੋਸ਼ ਚ ਆ ਜਾਂਦੇ ਬਹੁਤ ਡਰਾਮੇ ਕਰਦੇ ਸੱਭ ਦੀ ਆਪਣੀ ਆਪਣੀ ਪੰਜਾਹ ਸੋ ਬੰਦਿਆਂ ਦੀ ਸੰਗਤ ਸੀ ਅਮੀਰ ਗਰੀਬ ਵਿੱਚ ਮਾਸੀ ਦੇ ਮੁੰਡੇ ਤੇ ਮਾਸੀ ਦੇ ਜਵਾਈਆ ਨੇ ਸੰਗਤ ਤੋਂ ਅਮੀਰ ਭਗਤਾਂ ਤੋਂ ਉਧਾਰ ਲੱਖਾਂ ਲਿਆ ਮਾਸੀ ਦੇ ਮੁੰਡੇ ਦੀ ਚੋਣ ਦੇ ਸਹਾਰੇ ਸੰਗਤ ਪੋਣ ਸਮੇਂ ਬਚਨ ਕਰਵਾਉਂਦੀ ਕਿਸੇ ਦਾ ਸੈੱਟ ਆ ਜਾਂਦਾ ਕਿਸੇ ਦਾ ਨਹੀਂ ਰੱਬ ਜਾਣਦਾ ਪਰ ਜਵਾਈਆ ਨੇ ਆਪਣਾ ਕੰਮ ਵਧੀਆ ਚਲਾ ਲਿਆ ਬਾਬਿਆਂ ਦੇ ਸਹਾਰੇ ਪੈਸੇ ਮੋੜਣ ਲੱਗੇ ਸੱਭ ਦਾ ਪਿਆਰ ਟੁੱਟ ਗਿਆ ਡੇਰੇ ਚ ਇਮਾਰਤ ਪਾਉਣੀ ਸੀ ਨਵੀਂ ਉਸ ਤੋਂ ਪੈਸੇ ਖਾ ਗਾਏ ਮੈਨ ਮਾਸੀ ਦਾ ਮੁੰਡਾ ਤੇ ਇਸਦਾ ਜੀਜਾ ਮੇਰੇ ਵਰਗੇ ਫੁਦੂ ਸੇਵਾ ਚ ਰਾਖੀ ਕਰਦੇ ਰਹਿ ਗਾਏ ਉਨਾਂ ਪੈਸਿਆਂ ਕਰਕੇ ਆਪਸ ਚ ਉਹ ਲੜੇ ਵੀ ਇਕ ਮਾਸੀ ਦਾ ਮੁੰਡਾ ਫੋਜੀ ਉਸਦੀ ਘਰਵਾਲੀ ਨਾਲ ਫੈਸਲਾ ਹੋ ਗਿਆ ਹਲੇ ਨੋਕਰੀ ਕਰਦਾ ਸੀ ਉਹ ਪੈਕੇ ਰਹਿਣ ਲਗੀ ਫੋਜੀ ਰਿਟਾਇਰ ਹੋ ਗਿਆ ਪਿੰਡ ਛੱਡ ਸ਼ਹਿਰ ਚ ਮਕਾਨ ਬਣਾ ਲਿਆ ਜੇੜਾ ਗੁਰਦੁਆਰੇ ਚ ਰਹਿੰਦਾ ਸੀ ਉਹ ਖਾੜਕੂ ਲਹਿਰ, ਦੇ ਚਕਰ ਚ ਕਤਲ ਕੇਸ ਕਿਸੇ ਹੋਰ ਦਾ ਗਲ ਪਵਾ ਪੈਸੇ ਲੈਕੇ ਮਹਾਰਾਸ਼ਟਰ ਚ ਫੜਿਆ ਗਿਆ ਉਹ ਜੇਲ ਕੱਟ ਦਸ ਸਾਲ ਬਾਅਦ ਸ਼ਹਿਰ ਆ ਗਿਆ ਭੂੰਡ ਚਲਾਉਣ ਲਗਿਇ ਫੋਜੀ ਨੇ ਤਿੰਨ ਭੂੰਡਾਂ ਦਾ ਪਰਮਿਟ ਲਿਆ ਚਲਦੇ ਭੂੰਡ ਖ੍ਰੀਦੇ ਤਿੰਨੇ ਭਾਈ ਭੂੰਡ ਤੇ ਹੋ ਗਾਏ ਉਸ ਸਮੇਂ ਵਧੀਆ ਕਮਾਈ ਸੀ ਉਨਾਂ ਦੇ ਜਵਾਈ ਨੇ ਘਰਦਾ ਆਰਾ ਲਕੜ ਵਾਲਾ ਕਰ ਲਿਆ ਹੁਣ ਤਕ ਹੈ ਦੂਜੇ ਜਵਾਈ ਨੇ ਬਸ ਪਾ ਲਾਈ ਹੁਣ ਆਪ ਰਹਿਆ ਨਹੀਂ ਮੁੰਡੇ ਦੋ ਇਟਲੀ ਨੇ ਨਾ ਸਾਡੀ ਭੈਣ ਪੀਰ ਛੱਡੇ ਨਾ ਮਾਤਾ ਨਾ ਬਾਲਕ ਨਾਥ ਨਾ ਡੇਰਾ ਨਾ ਗੁਰੂ ਘਰ ਨਾ ਵਡਭਾਗ ਹਲੇ ਆਰੇ ਵਾਲਾ ਜਵਾਈ ਰਾਧਾ ਸਵਾਮੀ ਦੇ ਜਾਂਦਾ ਜਾਂ ਜੇੜੇ ਡੇਰੇ ਦੀ ਸਾਧੂਆ ਦੀ ਗਲ ਤੇ ਕਹਾਣੀ ਹੈ ਜਾ ਉਥੇ ਮੁੰਡਾ ਉਸਦਾ ਪੋਣ ਵਾਲਾ ਪੀਰਾਂ ਦੇ ਜਾਂਦਾ ਮੈਂ ਸਾਧੂਆਂ ਦਾ ਸਿਮਰਨ ਜ਼ਰੂਰ ਕਰਨਾ ਜਾਂ ਬਸ ਗੁਰੂ ਘਰ ਉਨਾਂ ਦੀ ਸੰਗਤ ਤੋਂ ਪਰੇ ਹੋ ਗਿਆ ਜੇਲ ਵਾਲਾ ਭੂੰਡ ਚਲਾ ਰਿਹਾ ਉਸਦਾ ਵਿਆਹ ਹੋ ਗਿਆ ਫੋਜੀ ਨੇ ਆਪਣਾ ਥਾਂ ਅਲੱਗ ਪਾ ਲਿਆ ਪੋਣ ਵਾਲਾ ਤੇ ਜੇਲ ਵਾਲੇ ਕੋਲ ਇਕ ਇਕ ਕਮਰਾ ਇਕ ਸਟੋਰ ਇਕ ਰਸੋਈ ਇਕ ਬਾਥਰੂਮ ਸਾਂਝਾ ਪੋਣ ਵਾਲੇ ਦਾ ਜੇਲ ਵਾਲੇ ਤੋਂ ਪਹਿਲਾਂ ਵਿਆਹ ਹੋ ਗਿਆ ਸੀ ਮਾਸੀ ਮਾਸੜ ਬਜ਼ੁਰਗ ਕਦੇ ਉਧਰ ਜੁਤੀਆਂ ਕਦੇ ਫੋਜੀ ਕੋਲ ਕਦੇ ਪੋਣ ਵਾਲੇ ਜੇਲ ਵਾਲਾ ਮੀਣਾ ਬਣ ਗਿਆ ਪਰ ਗਲ ਕੀ ਮੈਂ ਵੀ ਉਥੇ ਹੀ ਇਕ ਰਾਤ ਜੇਲ ਵਾਲੇ ਦੀ ਪੈਟੀ ਦਹੇਜ ਵਾਲੀ ਜੇੜਾ ਸਾਂਝਾਂ ਸਟੋਰ ਰੂਮ ਉਸ ਦਾ ਧੂਫ ਬੱਤੀ ਵੀ ਹੁੰਦੀ ਉੱਥੇ ਪਾਈ ਉਸਦਾ ਕਮਰਾ ਖੁੱਲਾ ਡੁੱਲਾ ਪੋਣ ਵਾਲੇ ਦੀ ਪੈਟੀ ਆਪਣੇ ਕਮਰੇ ਚ ਪਾਈ ਥਾ ਦੀ ਤੰਗੀ ਦੋ ਬੱਚੇ ਕੋਲ ਸੀ ਫੋਜੀ ਨੇ ਵਧੀਆ ਮਕਾਨ ਆਪਣੇ ਖਰਚ ਤੇ ਥਾਂ ਖਰੀਦ ਆਪ ਪਾਇਆ ਮਾਸੀ ਮਾਸੜ ਜਾਦਾ ਓਧਰ ਰਹਿੰਦੇ ਚਲੋ ਉਸਦੀ ਫੈਸਲੇ ਵਾਲੀ ਜਨਾਨੀ ਵੀ ਆ ਗਾਈ ਘਰ ਵਸ ਗਿਆ ਦੁਆਰਾ ਪੋਣ ਵਾਲਾ ਕਰੇ ਤਾਂ ਕੀ ਕਰੇ ਧੱਕੇ ਨਾਲ ਉਸਦੀ ਪੈਟੀ ਕੱਢਵਾ ਨਹੀਂ ਸਕਦਾ ਸੀ ਉਸਦਾ ਅੱਧ ਸੀ ਵਿੱਚ ਪੋਣ ਵਾਲੇ ਗੇਮ ਖੇਡੀ ਸ਼ਾਮ ਨੂੰ ਧੂਫ਼ ਬਤੀ ਕਰਦੇ ਉਸ ਚ ਪੋਣ ਆ ਗਾਈ ਜੋਸ਼ ਚ ਚਿਮਟਾ ਚੁੱਕ ਜੇਲ ਵਾਲੇ ਦੀ ਪੈਟੀ ਤੇ ਛੱਡੇ ਕਹਿਣ ਲੱਗਾ ਕਿਸ ਪਾਪੀ ਨੇ ਮੇਰੇ ਘਰ ਚ ਇਹ ਪੈਟੀ ਰਖੀ ਹੈ ਰਖਵਾਈ ਹੈ ਕਰਦਾ ਸਾਰੇ ਪਰਿਵਾਰ ਦਾ ਅੰਤ ਪੋਣ ਵਾਲੇ ਦੀ ਜਨਾਨੀ ਵੀ ਤੇਜ਼ ਸੀ ਉਹ ਬੋਲੀ ਬਾਬਾ ਜੀ ਕਰਵਾ ਦਿੰਦੇ ਹਾਂ ਖਾਲੀ ਥਾਂ ਅੱਜੇ ਪਰ ਕੁਝ ਕਰਿਓ ਨਾ ਜੇਲ ਵਾਲੇ ਨੂੰ ਕੋਲ ਕਰ ਉਸਦੀ ਜ਼ਨਾਨੀ ਕੋਲ ਕਰ ਬਚਨ ਲੈ ਲਾਏ ਪੈਟੀ ਚੁਕਣ ਦੇ ਅਸੀਂ ਰੱਲ ਕੇ ਅੱਠ ਵਜੇ ਰਾਤ ਨੁੰ ਪੈਟੀ ਚੁੱਕ ਜੇਲ ਵਾਲੇ ਦੇ ਕਮਰੇ ਚ ਬੜੀ ਔਖੀ ਰਖੀ ਪਰ ਜਦੋਂ ਦੂਜੇ ਦਿਨ ਦੇਖਿਆ ਪੋਣ ਵਾਲੇ ਦੀ ਪੈਟੀ ਉਸੇ ਥਾਂ ਕਾਬਜ਼ ਹੋਈ ਪਾਈ ਦੋ ਕਮਰਿਆਂ ਦੇ ਵਿਚ ਸੀ ਉਹ ਥਾਂ ਦੋਨੋ ਕਮਰਿਆਂ ਚ ਆਉਣ ਜਾਣ ਨੂੰ ਦਰ ਸੀ ਪੋਣ ਵਾਲੇ ਜੇਲ ਵਾਲੇ ਦਾ ਕਮਰੇ ਸਾਈਡ ਤੋਂ ਦਰ ਅੱਗੇ ਸਮਾਨ ਲਗਾ ਦਿੱਤਾ ਤਾਂਕਿ ਉਹ ਉਸ ਥਾਂ ਆ ਨਾ ਸਕੇ ਕੱਬਜੇ ਚ ਆ ਗਾਈ ਸੀ ਥਾ ਹੁਣ ਕਿਸ ਨੇ ਛੁਡਾਉਣੀ ਸੀ ਕਰ ਗਿਆ ਪੱਕੀ ਆਪਣੀ ਪੋਣ ਦੇ ਸਹਾਰੇ ਮੈਂ ਤਾਂ ਉਸਦਾ ਪਖੰਡ ਡਰਾਮਾਂ ਹੀ ਕਹੂੰਗਾ ਬਾਕੀ ਰੱਬ ਜਾਣਦਾਂ ਪਰ ਮਾਸੜ ਦਾ ਅੰਤ ਮਾੜਾ ਹੋਇਆ ਦੋ ਸਾਲ ਇਹੋ ਜੀ ਮੋਤ ਰੱਬ ਕਿਸੇ ਨੁੰ ਨਾ ਦੇਵੇ ਪੋਣ ਵਾਲਾ ਘਰ ਬੀਮਾਰ ਪਿਆ ਪੰਜਾਹ ਸਾਲ ਦਾ ਬਚਿਆ ਨੇ ਖਰਚ ਬਚਾਉਣ ਕਰਕੇ ਦਾਖਲ ਨਾ ਕਰਵਾਇਆ ਮੇਰੀ ਮਾਂ ਖ਼ਬਰ ਲੈਣ ਗੲਈ ਉਸਦੀ ਹਾਲਤ ਦੇਖ ਸਾਡੇ ਗਲ ਪਾਈ ਮੈਂ ਦੂਜੇ ਦਿਨ ਪੀਜੀਆਈ ਲੈਕੇ ਗਿਆ ਲੋਕਡਾਉਨ ਦਾ ਸਮਾਂ ਸੀ ਦਾਖਲਾ ਨਹੀਂ ਮਿਲਿਆ ਪ੍ਰਾਈਵੇਟ ਚ ਦਾਖਲ ਕਰਵਾਇਆ ਪਹਿਲਾਂ ਕੋਈ ਭੈਣ ਭਾਈ ਖ਼ਬਰ ਨੂੰ ਨਹੀਂ ਆਇਆ ਨਾ ਭਾਣਜਾ ਛੁਟ ਸਾਲਿਆ ਤੋਂ ਜਦੋਂ ਦੇਖਿਆ ਦਾਖਲ ਹੋ ਗਿਆ ਠੀਕ ਹੋਣ ਲਗਾ ਤੀਜੇ ਦਿਨ ਸਾਲੇ ਸਾਰੇ ਆਉਣ ਲਗੇ ਡਾਕਟਰ ਨੇ ਮਨਾਂ ਕੀਤਾ ਸੀ ਤੁਸੀਂ ਕਿਸੇ ਪਾਣੀ ਵੀ ਨਹੀਂ ਦੇਣਾ ਕਿਡਨੀਆਂ ਇੰਨ ਫੈਸ਼ਨ ਸੀ ਪਰ ਜਦੋਂ ਦੇਖਿਆ ਠੀਕ ਹੈ ਉਸ ਨੂੰ ਦੁੱਧ ਜੂਸ ਦੇਣ ਲਗੇ ਡਾਕਟਰ ਤੋਂ ਚੋਰੀ ਉਹ ਸਰੀਰ ਛੱਡ ਗਿਆ ਪਰ ਬਚਿਆ ਨੇ ਇਕ ਰੁਪਿਆਂ ਨਹੀਂ ਖਰਚਿਆਂ ਕੋਲੋਂ ਉਸਦੇ ਅਸੀਂ ਤੇ ਉਸਦੇ ਸਾਲੇ ਨੇ ਇਕੱਠੇ ਕਰ ਪੈਸੇ ਚਰਚ ਕੀਤੇ ਦਾਖਲ ਕਰਵਾਇਆ ਸਾਲੀ ਉਸਦੀ ਔਰਤ ਵੀ ਕਹੇ ਬੱਚਿਆਂ ਕੋਲ ਕੁਝ ਨਹੀਂ ਨਾਲੇ ਪੈਸੇ ਜਮਾਂ ਸੀ ਫੇਰ ਮਾਸੀ ਦੀ ਦਰਦਨਾਕ ਮੋਤ ਪੰਜ ਸਾਲ ਤੜਫ ਕੇ ਹੋਈ ਮੇਰੀ ਸਮਝ ਤੋਂ ਪਰੇ ਹੈ ਪੋਣ ਵਾਲਾ ਚਕਰ ਮਾਮੇ ਨੂੰ ਦੇਖ ਸੱਚ ਲਗਦਾ ਮੇਰੇ ਨਾਲ ਕੁਝ ਸਕਿੰਟ ਹੋਈ ਪਰ ਪੋਣ ਵਾਲੇ ਦੇ ਡਰਾਮੇ ਦੇਖ ਪਖੰਡ ਉਸਦਾ ਭਾਣਜਾ ਮੰਨਿਆ
Please log in to comment.