Kalam Kalam
f
Fatehveer
17 hours ago

ਮੋਸਮ

ਤਕਰੀਬਨ ਇੱਕ ਹਫ਼ਤੇ ਤੋਂ ਮੋਸਮ ਖਰਾਬ ਹੋ ਰਿਹਾ ਸੀ ਗਰਮੀ ਜਾ ਰਹੀ ਸੀ ਸਰਦੀ ਆ ਰਹੀ ਹੋਲੀ ਹੋਲੀ ਰਾਤਾਂ ਨੂੰ ਏਸੀ ਬੰਦ ਹੋਣ ਲਗੇ ਸੀ ਪਰ ਪੱਖੇ ਚੱਲ ਰਹੇ ਦੁਪਹਿਰ ਨੂੰ ਗਰਮੀ ਤੇਜ਼ ਹੁੰਦੀ ਪੱਖੇ ਦੀ ਹਵਾ ਸਾਰ ਦਿੰਦੀ ਪਰ ਅਚਾਨਕ ਮੋਸਮ ਨੇ ਕਰਵਟ ਬਦਲੀ ਆਸਮਾਨ ਚ ਬਦਲ ਛਾ ਗਾਏ ਕਦੇ ਧੁੱਪ ਕਦੇ ਬਦਲਾਂ ਦਾ ਹਨੇਰਾ ਠੰਢੀ ਹਵਾ ਕਿਤੇ ਕਿਤੇ ਬਾਰਿਸ਼ ਪੈਣ ਲਗੀ ਸੀ ਪਰ ਸਾਡੇ ਇਲਾਕੇ ਚ ਬਦਲ ਤਾਂ ਬਹੁਤ ਸੀ ਪਰ ਮੀਂਹ ਨਹੀਂ ਆਇਆ ਸੀ ਇਕ ਦੀਵਾਲੀ ਦੇ ਦਿਨ ਦੁਸ਼ਹਿਰਾ ਨਿਕਲ ਗਿਆ ਵੀਹ ਦਿਨ ਬਾਅਦ ਦੀਵਾਲੀ ਘਰਾਂ ਚ ਸਾਫ ਸਫਾਈ ਰੰਗ ਰੋਗਨ ਹੋਣ ਲਗੇ ਸੀ ਮਹੀਨਾ ਪਹਿਲਾਂ ਮੈਂ ਕਾਲਜ ਦੀ ਪੜਾਈ ਕਰਨ ਤੋਂ ਬਾਅਦ ਫਰੀ ਸੀ ਮੇਰਾ ਪਰਿਵਾਰ ਇਕ ਸ਼ਹਿਰ ਵਰਗੇ ਕ਼ਸਬੇ ਚ ਰਹਿੰਦਾ ਸੀ ਛੋਟਾ ਸ਼ਹਿਰ ਮਨਮੀਤ ਬਰਾੜ ਤੋਂ ਮੈਂ ਮੀਤੀ ਬਣ ਗਾਈ ਸੀ ਪਿਆਰ ਦੇ ਨਾਂ ਵਾਲੀ ਪਰਿਵਾਰ ਮਧ ਵਰਗ ਦਾ ਅਮੀਰ ਜਿੰਮੀਦਾਰ ਪਰਿਵਾਰ ਸੀ ਬਾਪੂ ਤਾਏ ਚਾਚਿਆਂ ਦੀ ਵਧੀਆ ਬਣੀ ਸੀ ਅਧਾ ਨਗਰ ਸਾਡੀ ਵੇਚੀ ਜ਼ਮੀਨ ਚ ਵਸਿਆ ਸੀ ਚੰਗਾ ਰੁੱਤਬਾ ਸੀ ਪਰਿਵਾਰ ਦਾ ਨਗਰ ਕੌਂਸਲ ਕਮੈਟੀ ਬਣ ਗਾਈ ਤਿੰਨ ਚਾਰ ਐਮ ਸੀ ਸਾਡੇ ਆਪਣੇ ਖਾਸ ਬਣਦੇ ਸੀ ਜਿੰਨਾ ਦੇ ਸਹਾਰੇ ਨਗਰ ਕੌਂਸਲ ਦਾ ਪ੍ਰਧਾਨ ਪਹਿਲੀ ਪ੍ਰਧਾਨਗੀ ਮੇਰੇ ਬਾਪੂ ਨੇ ਕੀਤੀ ਉਸਤੋਂ ਬਾਅਦ ਵੀ ਕਹਿੰਦੇ ਸੀ ਪਰ ਪਰਿਵਾਰ ਨਹੀਂ ਮੰਨਿਆ ਆਪਣੇ ਪੱਖ ਦਾ ਪ੍ਰਧਾਨ ਚੁਣ ਲੈਂਦੇ ਸਾਡੇ ਬਜ਼ੁਰਗਾਂ ਨਾਲ ਪੁਰਾਣੇ ਸਮੇਂ ਇਕ ਰਾਮਦਾਸੀਆ ਪਰਿਵਾਰ ਖਾਨਦਾਨੀ ਸਾਂਝੀ ਰਲਿਆ ਸੀ ਜਾਦਾ ਤਰ ਖੇਤੀ ਦਾ ਕੰਮ ਸੀ ਫ਼ਸਲ ਵੀ ਘਟ ਨਿਕਲਦੀ ਮਸ਼ੀਨਰੀਆਂ ਦੀ ਘਾਟ ਫਸਲ ਦੀ ਕੀਮਤ ਨਹੀਂ ਸੀ ਤਕਰੀਬਨ ਸਾਡਾ ਪਰਿਵਾਰ ਵੀ ਸਮਾਂ ਕੱਢਦਾ ਸੀ ਵਧੀਆ ਬਾਕੀ ਗਰੀਬ ਮਜ਼ਦੂਰ ਦੀ ਤਾਂ ਹਾਲਤ ਮਾੜੀ ਚਰਨੇ ਬਾਬੇ ਤੋਂ ਬਾਅਦ ਉਸਦਾ ਪੁੱਤਰ ਸਾਡੇ ਨੋਕਰ ਲਗ ਗਿਆ ਖੇਤੀ ਦੇ ਕੰਮ ਚ ਦਰਸ਼ਨ ਚਾਚਾ ਕਹਿੰਦੀ ਸੀ ਇਮਾਨਦਾਰ ਕਾਮਾ ਸਾਡਾ ਪਰਿਵਾਰ ਵੀ ਉਸਦੇ ਦੁਖ ਸੁਣੇ ਚ ਬਰਾਬਰ ਖੜਦਾ ਦਰਸ਼ਨ ਚਾਚੇ ਦੇ ਤਿੰਨ ਕੁੜੀਆਂ ਨੇ ਜਨਮ ਲਿਆ ਫੇਰ ਚੋਥਾ ਮੁੰਡਾ ਦਰਸ਼ਨ ਚਾਚੇ ਨੇ ਤਿੰਨ ਕੁੜੀਆਂ ਵਿਆਹ ਦਿੱਤੀਆਂ ਸਾਡੇ ਪਰਿਵਾਰ ਨੇ ਪੂਰਾ ਸਾਥ ਦਿੱਤਾ ਮੁੰਡਾ ਕੁੜੀਆਂ ਤੋਂ ਚਾਰ ਪੰਜ ਸਾਲ ਬਾਅਦ ਹੋਇਆ ਸੀ ਜਿਸ ਦਾ ਕਰਮਵੀਰ ਰਖਿਆ ਮੇਰੀ ਦਾਦੀ ਨੇ ਇਹ ਨਾਂ ਦਿੱਤਾ ਸੀ ਦਰਸ਼ਨ ਚਾਚੇ ਨਾਲ ਕੰਮ ਤੇ ਮੋਟਰ ਤੇ ਸਾਡੇ ਘਰ ਛੋਟਾ ਹੁੰਦਾ ਆਉਂਦਾ ਸੀ ਖੇਡੀ ਜਾਂਦਾ ਮੇਰਾ ਪਰਿਵਾਰ ਉਸਨੂੰ ਪਿਆਰ ਕਰਦਾ ਸੀ ਪਰ ਨੋਕਰ ਮਾਲਕ ਦਾ ਫ਼ਰਕ ਜਾਤਾਂ ਦਾ ਫ਼ਰਕ ਤਾਂ ਗਿਆ ਨਾ ਜਾਣਾਂ ਬਹੁਤ ਤਾਂ ਗਰੀਬ ਨਾਲ ਛੋਟੀ ਜਾਤ ਜਾਣ ਨਫ਼ਰਤ ਕਰਦੇ ਨੇ ਜਦੋਂ ਸਾਡੇ ਪਰਿਵਾਰ ਚ ਦਰਸ਼ਨ ਚਾਚਾ ਦੀ ਵਧੀਆ ਇਜ਼ਤ ਸੀ ਇਕ ਮੈਂ ਦਰਸ਼ਨ ਚਾਚੇ ਦੇ ਮੁੰਡੇ ਕਰਨਵੀਰ ਦੇ ਹਾਣ ਦੀ ਸੀ ਛੋਟੇ ਹੁੰਦੇ ਇੱਕ ਦੂਜੇ ਨਾਲ ਖੇਡਦੇ ਸਾਡਾ ਤਾਇਆ ਜਾਤੀ ਫਰਕ ਰਖਦਾ ਸੀ ਭਾਵੇਂ ਅਲਗ ਸੀ ਪਰ ਦਰਸ਼ਨ ਦੀ ਘਰ ਚ ਇਜ਼ਤ ਤੇ ਕਰਨ ਨੂੰ ਖੇਡਦੇ ਨਹੀਂ ਝੱਲਦਾ ਸੀ ਝਿੜਕਣ ਦਾ ਬਹਾਨਾ ਭਾਲ਼ਦਾ ਸ਼ਰੀਕ ਵੀ ਬਾਪੂ ਨੂੰ ਕਹਿੰਦੇ ਨੋਕਰਾਂ ਨੂੰ ਸਿਰ ਨਹੀਂ ਚੜਾਈ ਦਾ ਇਸੇ ਤਰਾਂ ਦਾਦੀ ਨੇ ਕਹਿਣਾ ਭੋਰਾ ਭਰ ਬੱਚੇ ਨੇ ਜਦੋਂ ਉਮਰ ਵਧਦੀ ਜਾਣੀ ਹੈ ਕੁਦਰਤੀ ਉਨਾਂ ਨੇ ਆਪੇ ਦੂਰ ਹੋਣ ਲਗ ਜਾਣਾ ਹੋਇਆ ਵੀ ਇਹ ਕਰਨ ਵੀ ਜਵਾਨ ਹੋ ਗਿਆ ਪੜਾਈ ਚ ਅੱਵਲ ਸੀ ਜਵਾਨ ਲੰਬਾ ਬਦਾਮੀ ਰੰਗ ਖੇਡਣ ਚ ਵੀ ਤੇਜ਼ ਸਰੀਰਕ ਪੱਖੋਂ ਵੀ ਡੀਲ ਡੋਲ ਵਾਲਾ ਨਰੋਆ ਸਾਡੇ ਤਾਇਆ ਪਰਿਵਾਰ ਦਾ ਅੱਗ ਕੱਢਦਾ ਸੀ ਜਦੋਂ ਕਿਤੇ ਜ਼ਰੂਰਤ ਪੈਣ ਤੇ ਕਰਨ ਘਰ ਆਉਂਦਾ ਦਰਸ਼ਨ ਚਾਚਾ ਵੀ ਸੱਠ ਪੈਹਿੰਟ ਚ ਆ ਗਿਆ ਬਾਪੂ ਮੇਰਾ ਸਾਲ ਕੋ ਵੱਡਾ ਹੋਣਾ ਸਿੰਪਲ ਘਰਾਂ ਤੋਂ ਵੱਡੀਆਂ ਕੋਠੀਆਂ ਗਰੀਬਾਂ ਕੱਚੇ ਘਰ ਵੀ ਵਧੀਆ ਪੱਕੇ ਬਣ ਗਾਏ ਸੀ ਪੈਸਾ ਆ ਗਿਆ ਸੀ ਸੱਭ ਦੇ ਕੋਲ ਉਨਾਂ ਦੀ ਹੈਸੀਅਤ ਤੇ ਕੰਮ ਕਾਰ ਦੇ ਹਿਸਾਬ ਨਾਲ ਪਲ ਜਾਤ ਦਾ ਫ਼ਰਕ ਧਰਮ ਦਾ ਫ਼ਰਕ ਘਟਣ ਦੀ ਵਜਾਏ ਵਧ ਗਿਆ ਪਹਿਲਾਂ ਬੋਲਕੇ ਮੂੰਹ ਤੇ ਭੜਾਸ ਨਿਕਲ ਦੀ ਪਰ ਹੁਣ ਦਿਲਾਂ ਚ ਜ਼ਹਿਰ ਵੋਟਾਂ ਦਾ ਮਤਲਵ ਲੋੜ ਸਮੇਂ ਪਿਆਰ ਦਿਲ ਚ ਜ਼ਹਿਰ ਸਾਜ਼ਿਸ਼ ਭਾਈ ਭਾਈ ਦੀ ਉੱਨਤੀ ਦੇਖ ਸੜ ਜਾਂਦਾ ਮੇਰਾ ਭਰਾ ਵਿਆਹਾਂ ਗਿਆ ਚਾਚੇ ਤਾਇਆਂ ਨਾਲ ਦਿਲਾਂ ਤੋਂ ਫਰਕ ਪੈ ਗਿਆ ਲੋਕਾਂ ਚਾਰੀ ਇਕੱਠੇ ਪਰ ਉੰਝ ਇਕ ਦੂਜੇ ਨੂੰ ਦੇਖ ਸੜਣ ਲੱਗੇ ਬਾਪੂ ਦਾ ਸੁਭਾਆ ਵਧੀਆ ਸੀ ਇਸ ਕਰਕੇ ਬਹੁਤ ਬਣੀ ਸੀ ਕਰਨ ਨੂੰ ਬਾਪੂ ਜੀ ਨੇ ਨਗਰ ਕੋਂਸਲ ਚ ਸਰਕਾਰੀ ਕਲਾਰਕ ਦੀ ਨੋਕਰੀ ਤੇ ਲਗਵਾ ਦਿੱਤਾ ਸ਼ਰੀਕਾ ਤੇ ਤਾਏ ਦੇ ਪਰਿਵਾਰ ਨੇ ਬਹੁਤ ਬੁਰਾ ਮਨਾਇਆ ਕਿ ਇਕ ਸੀਰੀ ਦੇ ਪੁਤ ਨੂੰ ਬਰਾਬਰ ਕਰੂ ਸਾਡੇ ਸਰਕਾਰੀ ਨੌਕਰੀ ਚ ਤਨਖ਼ਾਹ ਭੱਤੇ ਵਧੀਆ ਸੀ ਮੇਰਾ ਕਾਲਜ ਪੂਰਾ ਹੋ ਗਿਆ ਮੇਰੇ ਲਾਈ ਲੜਕੇ ਦੀ ਭਾਲ ਸ਼ੁਰੂ ਹੋ ਗਾਈ ਵਧੀਆ ਜ਼ਮੀਨ ਵਾਲਾ ਜਾਂ ਬਾਹਰ ਸੈੱਟ ਹੋਵੇ ਯੂਰਪੀਅਨ ਦੇਸ਼ਾਂ ਚ ਚੰਗ਼ਾ ਵਰ ਰਿਸ਼ਤਾ ਸਾਰੀਆਂ ਸ਼ਰਤਾਂ ਬੜੀਆਂ ਔਖੀਆਂ ਮਿਲਦੀਆਂ ਪਰ ਮੇਰੈ ਦਿਲ ਚ ਕਰਨ ਪ੍ਰਤੀ ਉਤਸ਼ਾਹ ਸੀ ਜਦੋਂ ਇਕੱਠੇ ਖੇਡਦੇ ਬਚਪਨ ਚ ਉਹ ਕਿਸੇ ਦਿਨ ਨਾ ਆਉਂਦਾ ਦਰਸ਼ਨ ਚਾਚੇ ਤੋਂ ਪੁੱਛਣਾ ਜਾ ਦਾਦੀ ਰਾਹੀਂ ਪਤਾ ਲਗਦਾ ਦਿਲ ਨਾ ਲਗਦਾ ਜਦੋਂ ਵੱਡੇ ਹੋਣ ਲਗੇ ਖੇਡਣ ਦੇ ਦਿਨ ਖ਼ਤਮ ਹੋਏ ਪਰ ਜਦੋਂ ਵੀ ਕਰਨ ਨਜ਼ਰ ਆਉਂਦਾ ਦਿਲ ਚ ਉਤਸ਼ਾਹ ਜਿਹਾ ਬਣ ਜਾਂਦਾ ਮੋਸਮ ਸੁਹਾਨਾ ਲਗਦਾ ਕਰਨ ਕਦੇ ਕਦੇ ਨਜ਼ਰੀਂ ਪੈਂਦਾ ਪਰ ਦਰਸ਼ਨ ਚਾਚਾ ਕੰਮ ਕਾਰ ਤੋਂ ਵੇਹਲਾ ਹੋ ਗਿਆ ਕਰਨ ਦੀ ਨੋਕਰੀ ਕਰਕੇ ਕਰਨ ਦਾ ਘਰ ਆਉਣਾ ਘਟ ਗਿਆ ਹਰ ਸਮੇਂ ਜਦੋਂ ਦਰਵਾਜ਼ਾ ਖੜਕਦਾ ਕਰਨ ਚੇਤੇ ਆਉਂਦਾ ਕਾਈ ਵਾਰੀ ਨਗਰ ਕੌਂਸਲ ਦੇ ਕੰਮ ਕਰਕੇ ਕਰਨ ਬਾਪੂ ਨੂੰ ਮਿਲਣ ਆਉਂਦਾ ਦੋਨੋਂ ਪੜਦੇ ਚ ਗਲ ਕਰਦੇ ਮੈਂ ਇਕ ਦੋ ਵਾਰ ਦੇਖਿਆ ਕਰਨ ਦੀਆਂ ਘਰ ਵਲ ਝੁਕੀਆਂ ਨਜ਼ਰਾ ਕੁਝ ਲਭਦੀਆਂ ਕਾਈ ਵਾਰੀ ਮੈਂ ਨਜ਼ਰ ਪੈ ਜਾਂਦੀ ਉਸਨੂੰ ਫੇਰ ਹੋਰ ਅੰਖਾ ਨੀਵੀਆਂ ਕਰ ਲੈਂਦਾ ਪਰ ਮੈਂ ਕਰਨ ਨੂੰ ਦੇਖ ਦਿਲ ਕਰਦਾ ਕੋਈ ਗਲਾਂ ਕਰਾਂ ਹਾਲ ਚਾਲ ਪੁਛਾਂ ਕਾਈ ਵਾਰੀ ਸੋਚਦੀ ਇਹ ਕਿਉਂ ਹੈ ਕਿਉਂਕਿ ਮਹੁੱਬਤ ਬਹੁਤ ਦੂਰ ਸੀ ਕਰਨੀ ਉਸਨਾਲ ਵਿਆਹ ਬਾਰੇ ਸੋਚ ਵੀ ਨਹੀਂ ਸਕਦੀ ਪਿਆਰ ਵੀ ਨਹੀਂ ਕਰਦੀ ਪਰ ਇਹ ਕਰਨ ਪ੍ਰਤੀ ਲਗਾ ਕਿਉਂ ਬਚਪਨ ਚ ਇਕੱਠੇ ਖੇਡਦੇ ਸ਼ਰਾਰਤਾਂ ਕਰਦੇ ਮੇਰੀ ਗਲਤ ਕਰਨ ਆਪਣੇ ਸਿਰ ਲੈਕੇ ਦਰਸ਼ਨ ਚਾਚੇ ਤੋਂ ਹਲਕੇ ਚਾੰਟੇ ਖਾ ਲੈਂਦਾ ਦਾਦੀ ਵੀ ਪਿਆਰ ਨਾਲ ਘੂਰ ਦਿੰਦੀ ਤਾਇਆ ਤਾਂ ਤਾਈਂ ਤਾਂ ਬਸ ਅੱਗ ਕੱਢਦੇ ਇਕ ਵਾਰ ਤਾਏ ਦੇ ਚਿੱਟੇ ਕਪੜਿਆਂ ਤੇ ਗੰਧਲੇ ਪਾਣੀ ਦੇ ਛਿੱਟੇ ਮੇਰੇ ਤੋਂ ਅਚਨਚੇਤ ਪੈ ਗਾਏ ਪਾਉਣੇ ਸੀ ਕਰਨ ਦੇ ਤਾਈਂ ਨੇ ਸੱਭ ਦੇਖ ਲਿਆ ਤਾਏ ਨੇ ਵੀ ਪਰ ਕਰਨ ਤੇ ਪੂਰੀ ਅੱਗ ਕੱਢੀ ਦਰਸ਼ਨ ਚਾਚੇ ਨੇ ਗੁੱਸੇ ਚ ਥਪੜ ਛਡ ਦਿੱਤਾ ਕਰਨ ਦੇ ਕਰਨ ਦੀਆਂ ਅੱਖਾਂ ਚ ਹੰਝੂ ਸਾਫ ਨਜ਼ਰ ਆਉਂਦੇ ਪਰ ਬਾਪੂ ਜੀ ਨੇ ਦਾਦੀ ਦਰਸ਼ਨ ਨੂੰ ਕਾਫੀ ਗੁੱਸੇ ਚ ਗਲਾ ਕਹੀਆਂ ਦਾਦੀ ਨੇ ਇਕ ਰੁਪਿਆ ਕਰਨ ਨੂੰ ਦਿੱਤਾ ਕਿਉਂਕਿ ਸੱਭ ਨੂੰ ਪਤਾ ਸੀ ਗਲਤੀ ਮੀਤੀ ਨੇ ਅਣਜਾਣ ਪੁਣੇ ਚ ਕੀਤੀ ਹੈ ਉਸ ਦਿਨ ਤੋਂ ਕਰਨ ਦਾ ਆਣਾ ਜਾਣਾ ਘਟ ਗਿਆ ਸੀ ਕਰਨ ਵੀ ਵਾਈ ਸਾਲ ਦਾ ਹੋ ਗਿਆ ਜਵਾਨ ਮੈਂ ਵੀ ਕਰਨ ਨੋਕਰੀ ਕਰਦਾ ਵਧੀਆ ਘਰਬਾਰ ਬਣ ਗਿਆ ਸੀ ਕਰਨ ਦਾ ਉਸਨੇ ਸਾਡੇ ਖੇਤਾਂ ਚ ਕੱਟੀ ਕਲੋਨੀ ਚ ਦਸ ਵਿਸਵੇ ਦੇ ਪਲਾਟ ਚ ਵਧੀਆ ਫਲੈਟ ਵਰਗਾ ਤਿੰਨ ਬੈਡਰੂਮ ਦਾ ਘਰ ਬਣਾ ਲਿਆ ਸੀ ਸਾਡੇ ਤਾਂ ਦਿਖਾਵੇ ਚ ਵੱਡੇ ਘਰ ਉਨਾਂ ਦਾ ਖਾਸ ਨਕਸ਼ਾ ਉਹ ਕਲੋਨੀ ਚ ਵਧੀਆ ਸੁਸਾਇਟੀ ਬਣ ਗਾਈ ਸੀ ਦਰਸ਼ਨ ਚਾਚਾ ਐਸ ਸੀ ਕੋਟੇ ਚ ਐਮ ਸੀ ਵੀ ਬਣ ਗਿਆ ਸੀ ਬਾਪੂ ਜੀ ਨੇ ਖੜਾ ਕੀਤਾ ਸੀ ਪ੍ਰਧਾਨ ਵੀ ਸਾਡੇ ਪੱਖ ਦਾ ਇਸੇ ਕਰਕੇ ਨੋਕਰੀ ਮਿਲ ਗਾਈ ਸੀ ਨਹੀਂ ਦਸ ਦਸ ਲੱਖ ਚੁਕੀ ਫਿਰਦੇ ਸੀ ਬਾਪੂ ਕੋਲ ਉਹ ਗਲ ਕਰੇ ਮਨੈਜਮੈੰਟ ਨਾਲ ਪਰ ਬਾਪੂ ਤੇ ਦਰਸ਼ਨ ਚਾਚੇ ਦਾ ਪਿਆਰ ਵਧੀਆ ਸੀ ਇਕ ਵਾਰ ਦਾਦੀ ਨੇ ਤਾਏ ਤੇ ਕਰਮ ਚਾਚੇ ਨੂੰ ਦਸਿਆ ਮੈਂ ਦਸ ਗਿਆਰਾਂ ਸਾਲ ਚ ਸੀ ਜਦੋਂ ਗੰਧਲੇ ਛਿੱਟੇ ਪੈ ਗਾਏ ਸੀ ਕਰਮ ਚਾਚਾ ਗੁਰਮੁਖ ਤਾਏ ਨੇ ਸ਼ਾਮ ਨੂੰ ਦਾਦੀ ਤੇ ਬਾਪੂ ਕੋਲ ਕਾਫੀ ਅੱਗੇ ਕੱਢੀ ਸੀ ਕਿਉਂ ਨੀਵੀਂ ਜਾਤ ਦਾ ਨੋਕਰ ਦਾ ਮੁੰਡਾ ਸਾਡੀ ਕੁੜੀ ਨਾਲ ਖੇਡਣ ਆਉਂਦਾ ਸਾਡੇ ਘਰ ਬਰਾਬਰ ਖਾਣਾ ਪੀਣਾ ਦਾਦੀ ਦੀ ਪੂਰੀ ਇਜ਼ਤ ਸੀ ਘਰ ਚ ਦਾਦਾ ਚਾਰ ਬੱਚਿਆਂ ਨੂੰ ਛੱਡ ਮਰ ਗਿਆ ਸੀ ਤਾਇਆ ਵੱਡਾ ਸੀ ਫੇਰ ਬਾਪੂ ਇਕ ਭੈਣ ਛੋਟਾ ਚਾਚਾ ਪਰ ਦਾਦੀ ਨੇ ਘਰ ਨੂੰ ਸੰਭਾਲਿਆ ਕਿਸੇ ਦੀ ਉਂਗਲ ਨਹੀਂ ਹੋਣ ਦਿੱਤੀ ਦਰਸ਼ਨ ਦਾ ਪਿਉ ਚਰਨਾ ਦਾਦੀ ਨੂੰ ਭੈਣ ਮੰਨਦਾ ਸੀ ਸਾਰੇ ਨਗਰ ਚ ਚਰਨੇ ਜੀ ਚਰਚਾ ਸੀ ਕਿ ਕੋਈ ਜੋਗਿੰਦਰ ਕੋਰ ਵਲ ਝਾਕ ਨਹੀਂ ਸਕਦਾ ਗੁਰੂ ਘਰ ਦਾਦੇ ਦੇ ਭੋਗ ਤੇ ਭੈਣ ਬਣਾਈ ਸੀ ਮੁਸ਼ਕਲ ਸਮੇਂ ਚ ਨਾਲ ਖੜਿਆ ਸੀ ਤਾਇਆ ਤਾਂ ਪਹਿਲਾਂ ਤੋਂ ਮੋਟੇ ਦਿਮਾਗ ਦਾ ਸੀ ਅੜ੍ਹਬ ਜਿਦੀ ਚਾਚਾ ਨਿਆਣਾਂ ਸੀ ਇਸੇ ਕਰਕੇ ਦਾਦੀ ਨੇ ਬਾਪੂ ਨੂੰ ਜਵਾਨ ਹੁੰਦੀ ਸਾਰ ਲਾਣੇ ਦਾਰ ਬਣਾ ਦਿੱਤਾ ਤਾਇਆ ਤਾਂ ਵੀ ਤੰਗ ਸੀ ਇਕ ਚਰਨੇ ਦਾਦਾ ਮਾਮਾ ਹੀ ਕਹਿੰਦੈ ਸੀ ਸਾਰੇ ਚਰਨੇ ਮਾਮੇ ਨੇ ਕਦੇ ਤਾਏ ਗੁਰਮੁਖ ਨੂੰ ਘਰ ਠੱਗੀ ਨਹੀਂ ਮਾਰਨ ਦਿੱਤੀ ਤਾਇਆ ਤਾਂ ਓਖਾ ਸੀ ਦਰਸ਼ਨ ਚਾਚਾ ਆ ਗਿਆ ਉਸਨੇ ਇਮਾਨਦਾਰੀ ਨਾਲ ਕੰਮ ਕੀਤਾ ਆਪਣਾ ਸਮਝ ਬਾਪੂ ਤੇ ਦਰਸ਼ਨ ਚਾਚਾ ਇਕੱਠੇ ਪੜੇ ਸੀ ਪਰ ਦਰਸ਼ਨ ਚਾਚਾ ਘਰਦੀ ਮਜਬੂਰੀ ਕਰਕੇ ਅਠਵੀਂ ਚ ਹੱਟ ਗਿਆ ਬਾਪੂ ਬਾਰਾਂ ਕਰ ਗਿਆ ਯਾਰ ਸੀ ਦੋਨੋਂ ਚਾਚੇ ਕਰਮੇਂ ਨੂੰ ਦਾਦੀ ਨੇ ਦੱਸਿਆ ਦਰਸ਼ਨ ਸਾਡੇ ਘਰ ਦਾ ਮੈਂਬਰ ਹੈ ਚਰਨਾਂ ਮਾਮੇ ਤੋਂ ਬਿਨਾਂ ਦਰਸ਼ਨ ਨੇ ਵੱਡੀ ਕੁਰਬਾਨੀ ਕੀਤੀ ਹੈ ਪਰਿਵਾਰ ਲਾਈ ਜਦੋਂ ਤੇਰੇ ਵੱਡੇ ਭਰਾ ਅਰਜਣ ਜਾਣੀ ਬਾਪੂ ਮੇਰਾ ਉਸਦਾ ਵਿਆਹ ਹੋਇਆ ਸੀ ਹਲੇ ਛੇ ਸਤ ਮਹੀਨੇ ਹੋਏ ਸੀ ਵਿਆਹ ਨੂੰ ਤੇਰੀ ਭਾਬੀ ਰੋਟੀ ਲੈਕੇ ਦਰਸ਼ਨ ਤੇ ਅਰਜਣ ਦੀ ਗਾਈ ਸੀ ਖੇਤ ਨੂੰ ਦਰਬਾਰਾ ਜੇੜਾ ਮਰ ਗਿਆ ਪਿਛੇ ਜੇ ਉਸਦੀ ਬਾਂਹ ਵੱਡੀ ਸੀ ਉਹ ਦਰਸ਼ਨ ਨੇ ਨਹੀਂ ਵੱਡੀ ਸੀ ਅਰਜਣ ਨੇ ਵੱਡੀ ਸੀ ਤੇਰੀ ਭਾਬੀ ਨੂੰ ਦਿਨੇ ਰੋਟੀ ਲੈਕੇ ਜਾਂਦੀ ਦੀ ਬਾਂਹ ਫੜ ਲਾਈ ਸੀ ਧੱਕਾ ਲਗਿਆ ਸੀ ਕਰਨ ਪਰ ਦਰਸ਼ਨ ਆ ਗਿਆ ਉਪਰ ਉਸ ਨਾਲ ਹਥੋਂ ਪਾਈ ਹੋ ਗਾਈ ਉਹ ਦਰਸ਼ਨ ਦੇ ਕਹੀ ਮਾਰਨ ਲਗਿਆ ਸੀ ਅਰਜਣ ਨੇ ਵਿਚ ਆ ਆਪਣੇ ਹਥ ਚ ਫੜੀ ਨਾਕਾ ਛੱਡ ਰਿਹਾ ਸੀ ਕਹੀ ਨਾਲ ਇਕੋ ਟੱਕ ਚ ਬਾਂਹ ਵੱਢ ਦਿਤੀ ਸੀ ਦਰਬਾਰੇ ਦੀ ਅਰਜਣ ਨੂੰ ਵੀ ਪਤਾ ਲਗ ਗਿਆ ਸੀ ਦਰਬਾਰੇ ਦੀ ਕਰਤੂਤ ਦਾ ਦਰਬਾਰਾ ਕੰਜਰ ਸੀ ਜ਼ਨਾਨੀ ਬਾਜ਼ ਇਸੇ ਕਰਕੇ ਜ਼ਮੀਨ ਵੇਚ ਗਿਆ ਨਸ਼ਿਆਂ ਪਤਿਆਂ ਕੋਰਟ ਕਚਹਿਰੀਆਂ ਦੇ ਚਕਰ ਚ ਪਰ ਦਰਸ਼ਨ ਨੇ ਉਹ ਬਾਂਹ ਵੱਡੀ ਆਪਣੇ ਗਲ ਪਵਾ ਲਾਈ ਸੀ ਅਰਜਣ ਹਲੇ ਮੰਨਦਾ ਨਹੀਂ ਸੀ ਪਰ ਦਰਸ਼ਨ ਨੇ ਅਰਜਣ ਦੀਆਂ ਜੁੰਮੇਵਾਰੀਆਂ ਯਾਦ ਕਰਵਾਈਆ ਤੇਰਾ ਗੁਰਮੁਖ ਵੀਰ ਐਨੇ ਯੋਗਾ ਨਹੀਂ ਸੀ ਮੋਟਾ ਦਿਮਾਗ ਜਿਦੀ ਅਨਪੜ ਸੀ ਤੂੰ ਨਿਆਣਾ ਸੀ ਪਰ ਤੇਰੀ ਭਾਬੀ ਦੀ ਗਲ ਤੇ ਪੜਦਾ ਪਾ ਲਿਆ ਦਰਬਾਰਾ ਦਸ ਨਹੀਂ ਸਕਦਾ ਸੀ ਕੇਸ ਹੋਲਾ ਪੈਣਾ ਸੀ ਪਰ ਘਰ ਦੀ ਮਾਣ ਮਰਿਆਦਾ ਕਰਕੇ ਭਾਬੀ ਦੀ ਬਾਂਹ ਤੇ ਪੜਦਾ ਪਾਇਆ ਸ਼ਰਾਬ ਦੇ ਨਸ਼ੇ ਚ ਦਰਬਾਰੇ ਨੇ ਦਰਸ਼ਨ ਨੂੰ ਜਾਤੀ ਸ਼ਬਦ ਬੋਲ ਨੀਵਾਂ ਦਿਖਾ ਗਾਲਾਂ ਕੱਢੀਆਂ ਇਹ ਗਲ ਫੈਲਾਈ ਦਰਸ਼ਨ ਨੇ ਅਰਜਣ ਨੂੰ ਕਹਿਆ ਤੂੰ ਬਾਹਰ ਰਹੇਂਗਾ ਮੈਨੂੰ ਵੀ ਬਚਾ ਲਵੇਗਾ ਸਾਂਭ ਲਵੇਗਾ ਘਰ ਬਾਰ ਕੰਮ ਵੀ ਚਾਚਾ ਤਾਂ ਦਰਸ਼ਨ ਪ੍ਰਤੀ ਲਗਾ ਵਧ ਗਿਆ ਪਰ ਗੁਰਮੁਖ ਤਾਇਆ ਉਹੀ ਜ਼ਿਦ ਨਫ਼ਰਤ ਚ ਰਹਿਆ ਮੈਂ ਬਚਪਨ ਸੀ ਪੂਰੀ ਗਲ ਸਮਝ ਨਾ ਆਈ ਪਰ ਹੁਣ ਉਸ ਗਲ ਦੇ ਮਤਲਵ ਤੇ ਉਚਾਈ ਦਾ ਪਤਾ ਲਗਦਾ ਦਰਸ਼ਨ ਚਾਚੇ ਨੇ ਤਿੰਨ ਸਾਲ ਸਜ਼ਾ ਕੱਟੀ ਪਰ ਪਿੰਡ ਅਸਲ ਸਚਾਈ ਸਮੇਂ ਬਾਅਦ ਸਾਹਮਣੇ ਆ ਗਾਈ ਦਰਬਾਰੇ ਦੇ ਨਿਆਣੇ ਮਜ਼ਦੂਰ ਬਣ ਗਾਏ ਦਰਬਾਰਾ ਮਰ ਗਿਆ ਅਸਲ ਮੁੱਦਾ ਤੇ ਆ ਰਹੀ ਹਾਂ ਕਰਨ ਪ੍ਰਤੀ ਲਗਾ ਸਮਝ ਤੋਂ ਪਰੇ ਸੀ ਇਹ ਨਹੀ ਇਸ਼ਕ ਮਹੁੱਬਤ ਬਾਰੇ ਪਤਾ ਨਹੀਂ ਪਰ ਉਹ ਤਾਂ ਦਿਮਾਗ ਚ ਨਹੀਂ ਆ ਰਹੀ ਜਿਵੇਂ ਦਸਿਆ ਮੋਸਮ ਬਦਲ ਰਿਹਾ ਸੀ ਨਗਰ ਕੌਂਸਲ ਦੀਆਂ ਚੋਣਾਂ ਆ ਰਹੀਆਂ ਸਾਡਾ ਪਰਿਵਾਰ ਉਸ ਪਾਸੇ ਵੀ ਅਲਝਿਆ ਸੀ ਗੁਰਮੁਖ ਤਾਇਆ ਕਾਫੀ ਬਿਮਾਰ ਸੀ ਉਹ ਹਸਪਤਾਲ ਦਾਖਲ ਸੀ ਉਸਦਾ ਪਰਿਵਾਰ ਕੰਮ ਕਾਰ ਚ ਉਸਦੇ ਹਸਪਤਾਲ ਦੇ ਚਕਰਾਂ ਚ ਸੀ ਇਕ ਰਿਸ਼ਤੇ ਦੂਰ ਹੋ ਗਾਏ ਸੀ ਕਰਮ ਚਾਚੇ ਦਾ ਵਿਆਹ ਤਕੜੇ ਘਰ ਹੋ ਗਿਆ ਸੀ ਚਾਚੀ ਨੇ ਚਾਚੇ ਨੂੰ ਆਪਣੇ ਬੱਚਿਆਂ ਨੂੰ ਸਾਡੇ ਨਾਲੋਂ ਇਕ ਤਰਫੋ ਤੋੜ ਹੀ ਲਿਆ ਸੀ ਬਸ ਮਤਲਵ ਤਕ ਗਲ ਰਹਿ ਗਾਈ ਸੀ ਚਾਚੇ ਦੇ ਬੱਚੇ ਪੜ ਰਹੇ ਸੀ ਤਾਏ ਉਹੀ ਤਾਏ ਤਾਈਂ ਤੇ ਗਾਏ ਲੜਾਕੇ ਉਨਾਂ ਦੀ ਕਿਸੇ ਨਾਲ ਬਣਦੀ ਨਹੀ ਸੀ ਹਲੇ ਬਾਪੂ ਨੇ ਉਨਾਂ ਦੀਆਂ ਗਲਤੀਆਂ ਕਰਕੇ ਪੁਲੀਸ ਥਾਣੇ ਤੋਂ ਬਚਾ ਵੀ ਕਰਿਆ ਤਾਇਆ ਜ਼ਮੀਨ ਵੇਚ ਨੇੜੇ ਲਾ ਗਿਆ ਚਾਚੇ ਨੇ ਸਾਂਭੀ ਸੀ ਇਕ ਸ਼ੁਕਰੇ ਘਰੋਂ ਦਸ ਐਕੜ ਮਿਲ ਗਾਈ ਉਹ ਆਪਣੇ ਆਪ ਨੂੰ ਅਲਗ ਅਮੀਰ ਬਣ ਗਿਆ ਸੀ ਅਸੀਂ ਵੀ ਕੁਝ ਨਹੀਂ ਸੀ ਉਸ ਲਾਈ ਸਾਡੇ ਤੋਂ ਦੂਰ ਮਹਿੰਗੀ ਕੋਠੀ ਚ ਰਹਿਣ ਲਗਿਆ ਬਾਪੂ ਨੇ ਬਜ਼ੁਰਗਾਂ ਦੇ ਜੱਦੀ ਘਰ ਨੂੰ ਕੋਠੀ ਚ ਬਦਲ ਦਿੱਤਾ ਭਰਾ ਖੇਤੀ ਕਰਦਾ ਤਾਏ ਦੀ ਚਾਰ ਏਕੜ ਜ਼ਮੀਨ ਵੀ ਅਸੀਂ ਖ੍ਰੀਦ ਲਾਈ ਸੀ ਹੋਰਾਂ ਨਾਲੋਂ ਵਧ ਪੈਸੇ ਦੇਕੇ ਕਰਜ਼ ਚੁੱਕ ਬਾਪੂ ਦੀ ਬਣੀ ਸੀ ਉਧਾਰ ਮਿਲ ਗਿਆ ਸਾਡੇ ਕੋਲ ਆਪਣੇ ਵੀਹ ਏਕੜ ਸੀ ਤਾਏ ਕੋਲ ਪੰਦਰਾਂ ਤੋਂ ਸਤ ਕੀਲੇ ਰਹਿ ਗਾਈ ਤਿੰਨ ਮੁੰਡੇ ਲਫੈੰਡ ਉਹ ਵੀ ਪਤਾ ਨਹੀਂ ਕਦੋਂ ਵਿਕ ਜਾਏ ਨਸੇੜੀ ਬਣ ਗਾਏ ਪਰ ਖਰਾਬ ਮੋਸਮ ਚ ਦਾਦੀ ਸਰੀਰ ਛੱਡ ਗਾਈ ਸੀ ਭੋਗ ਵੀ ਪੈ ਗਿਆ ਸੀ ਬਾਪੂ ਚੋਣਾਂ ਚ ਉਲਝਿਆ ਸੀ ਭਰਾ ਖੇਤੀ ਦੇ ਕੰਮ ਚ ਕੁਦਰਤੀ ਮੇਰੇ ਮਾਮੇ ਦੀ ਮੋਤ ਹੋ ਗਾਈ ਬਾਪੂ ਤੇ ਮੰਮੀ ਭਰਾ ਭਰਜਾਈ ਸੰਸਕਾਰਾਂ ਤੇ ਚਲੇ ਗਾਏ ਫੋਨ ਆਇਆ ਕਿ ਧਿਆਨ ਰਖੀ ਘਰ ਕਿਸੇ ਨੁੰ ਕੀ ਪਤਾ ਕੋਣ ਹੈ ਘਰ ਚ ਨਹੀਂ ਸ਼ਹਿਰ ਵਰਗਾ ਨਗਰ ਬਣ ਗਿਆ ਪਰਿਵਾਰ ਨੂੰ ਮੇਰੇ ਤੇ ਪੂਰਾ ਭਰੋਸਾ ਸੀ ਕਿਉਂ ਕਿ ਕਦੇ ਮੈਂ ਉਨਾਂ ਨੂੰ ਸ਼ਿਕਾਇਤ ਦਾ ਮੋਕਾ ਨਹੀਂ ਦਿੱਤਾ ਨਾਂ ਇਸ਼ਕ ਮੁਹੱਬਤ ਦੀ ਗਲ ਦਿਲ ਦਿਮਾਗ ਚ ਆਈ ਕਦੇ ਮੁੰਡੇ ਬੁਆਏਫਰੈਂਡ ਵਾਲੀ ਕਿਉਂ ਕਿ ਮੁੰਡਾ ਤਾਂ ਇਕੋ ਸੀ ਕਰਨ ਦਿਮਾਗ ਚ ਉਸ ਨਾਲ ਕੀ ਰਿਸ਼ਤਾ ਸਮਝ ਨਹੀਂ ਆ ਰਹੀ ਸੀ ਮੰਮੀ ਦਾ ਫੋਨ ਆਇਆ ਸਵੇਰੇ ਗਿਆਰਾਂ ਵਜੇ ਬੇਟਾ ਮੀਤ ਇਥੇ ਬਾਰਿਸ਼ ਬਹੁਤ ਤੇਜ ਹੈ ਰਿਸ਼ਤੇਦਾਰ ਰਾਸਤੇ ਚ ਫਸੇ ਨੇ ਸੰਸਕਾਰਾ ਨੂੰ ਦੇਰ ਹੋ ਸਕਦੀ ਕੱਲ ਰਾਤ ਦੇ ਤੇਰੇ ਮਾਮਾ ਜੀ ਸਰੀਰ ਛੱਡ ਗਾਏ ਨੇ ਧਿਆਨ ਰਖੀ ਕੋਈ ਆਉਂਦਾ ਕੈਮਰੇ ਦੇਖ ਦਰਵਾਜ਼ਾ ਖੋਲਣਾ ਨਹੀਂ ਨੀ ਮੈਂ ਹਾਂ ਕਰ ਦਿੱਤੀ ਪਰ ਥੋੜਾ ਥੋੜਾ ਮੀਂਹ ਪੈਣ ਲਗ ਪਿਆ ਮੈਂ ਬਾਹਰ ਪਾਇਆ ਸਮਾਨ ਕਪੜੇ ਇਕੱਠੇ ਕਰਨ ਲਗੀ ਮੀਂਹ ਤੇਜ਼ ਹੋ ਗਿਆ ਹਲਕੇ ਸਫੈਦ ਰੰਗ ਦੇ ਕਪੜੇ ਪਾਏ ਸੀ ਮੀਂਹ ਦੇ ਪਾਣੀ ਨੇ ਸਰੀਰ ਅਧਨੰਗਾ ਕਰ ਦਿੱਤਾ ਐਨੇ ਨੂੰ ਦਰਵਾਜ਼ੇ ਦੀ ਬੈਲ ਨੇ ਖੜਾਕ ਕੀਤਾ ਮੈਂ ਦਰਵਾਜ਼ੇ ਰੱਖੀ ਛੋਟੀ ਖਿੜਕੀ ਖੋਲ ਦੇਖਿਆ ਕਰਨ ਮੀਂਹ ਚ ਭਿੱਜਿਆ ਭਿੱਜ ਰਿਹਾ ਥਰ ਥਰ ਕੰਬ ਰਿਹਾ ਸੀ ਮੈਂ ਕਰਨ ਨੂੰ ਦੇਖ ਆਪਣੀ ਹਾਲਤ ਭੁੱਲ ਗਾਈ ਇੱਕ ਦਮ ਦਰਵਾਜ਼ਾ ਖੋਲ ਦਿੱਤਾ ਕਰਨ ਨੂੰ ਜਲਦੀ ਅੰਦਰ ਆਉਣ ਨੂੰ ਕਹਿਆ ਕਰਨ ਕੋਠੀ ਦੇ ਅੱਗੇ ਵਾਦਰੇ ਚ ਬਣੀ ਫੈਸ਼ਨਦਾਰ ਖੁਲੀ ਛਤ ਥੱਲੇ ਖੜਾ ਹੋਕੇ ਕੰਬ ਰਿਹਾ ਸੀ ਕੰਬਦੇ ਬੋਲਾਂ ਚ ਬਾਪੂ ਨੂੰ ਪੁਛਿਆ ਮੈਂ ਕਹਿਆ ਕਰਨ ਪਹਿਲਾਂ ਅੰਦਰ ਆ ਫੇਰ ਦਸਦੀ ਹਾਂ ਉਹ ਸ਼ਰਮ ਮੰਨਦਾ ਡਰਾਇੰਗ ਰੂਮ ਚ ਆ ਗਿਆ ਮੈਂ ਬਾਹਰ ਕਪੜੇ ਇਕਠੇ ਕੀਤੇ ਭੁੱਲ ਆਈ ਕਰਨ ਨੂੰ ਦੇਖ ਉਹ ਉਥੇ ਹੀ ਛੱਡ ਆਈ ਉਹ ਯਾਦ ਆਏ ਬਾਹਰ ਭੱਜੀ ਕਪੜੇ ਲੈਕੇ ਅੰਦਰ ਆਈ ਪੂਰੀ ਭਿੱਜ ਗਾਈ ਸੀ ਪਤਲੇ ਕਪੜਿਆ ਚ ਪੂਰੀ ਨੰਗੀ ਹੋ ਗਾਈ ਇਕ ਬਰਾ ਵੀ ਨਹੀਂ ਪਾਈ ਸੀ ਘਰ ਰਹਿਣ ਕਰਕੇ ਮੇਰੇ ਅੰਗ ਸਾਫ ਨਜ਼ਰ ਆਉਣ ਲਗੇ ਕਰਨ ਅੱਖਾਂ ਨੀਵੀਆਂ ਕਰੇ ਕੰਬੇ ਮੈਂ ਪਰਿਵਾਰ ਬਾਰੇ ਦਸਿਆ ਉਸ ਸੰਸਕਾਰ ਤੇ ਗਾਏ ਨੇ ਕਰਨ ਲਈ ਚਾਹ ਬਣਾਉਣ ਲਗੀ ਕਰਨ ਜਾਣ ਦੀ ਕਾਹਲੀ ਕਰੇ ਮੈਂ ਬਾਂਹ ਤੋਂ ਫੜ ਰੋਕ ਲਿਆ ਜਿਵੇਂ ਪਰਿਵਾਰ ਦਾ ਖਾਸ ਮੈਂਬਰ ਹੋਵੇ ਪਰ ਜਦੋਂ ਚਾਹ ਬਣਾਉਣ ਲਗੀ ਨੇ ਆਪਣੀ ਹਾਲਤ ਦੇਖੀ ਮੈਨੂੰ ਸ਼ਰਮ ਆਉਣ ਲਗੀ ਰਸੋਈ ਚ ਖੜੀ ਅੰਖਾ ਨੀਵੀਆਂ ਕਰ ਚਾਹ ਬਣਾ ਕਰਨ ਨੂੰ ਦੇਣ ਲਗੀ ਤਾਂ ਸ਼ਰਮ ਚ ਲਾ ਲਵੋ ਕੰਬਣੀ ਕਰਕੇ ਚਾਹ ਦਾ ਕੱਪ ਕਰਨ ਤੇ ਡਿੱਗ ਗਿਆ ਮੈਂ ਹਫੜੀ ਦਫ਼ੜੀ ਚ ਕਰਨ ਦੀ ਕਮੀਜ਼ ਪੈਂਟ ਸਾਫ ਕਰਨ ਲਗੀ ਸੋਰੀ ਸੋਰੀ ਕਹਿ ਪਰ ਮੋਸਮ ਨੇ ਕੀ ਕਰਵਟ ਬਦਲੀ ਪਲਾ ਚ ਮੈਂਨੂੰ ਹੋਸ਼ ਨਹੀਂ ਰਹੀ ਕਰਨ ਨੂੰ ਜੱਫੀ ਚ ਭਰ ਲਿਆ ਕਰਨ ਤੂੰ ਆਉਂਦਾ ਕਿਉਂ ਨਹੀਂ ਹੁਣ ਬਾਹਰੋਂ ਨਿਕਲ ਜਾਂਦਾ ਕਰਨ ਨੇ ਆਪਣੇ ਆਪ ਨੂੰ ਛੁਡਾਇਆ ਮੀਤ ਕੀ ਕਰ ਰਹੀ ਹੈ ਕੀ ਕਹੂ ਕੋਈ ਮੈਂ ਕਰਨ ਨੂੰ ਕਹਿਆ ਕੋਣ ਕਹੂੰ ਕਿਉਂ ਕਹੂ ਬਸ ਮੈਂ ਤੇ ਤੂੰ ਇਕ ਜਦੋਂ ਇਹ ਸੱਭ ਤੋਂ ਪਹਿਲਾਂ ਹੋਣ ਤੋਂ ਟੀਵੀ ਦੇਖਣ ਰਹੀ ਸੀ ਬਾਰਿਸ਼ ਵਾਲਾ ਰੋਮਾਂਟਿਕ ਸੀਨ ਸੀ ਹੋਟ ਉਹ ਦੇਖਦੇ ਆਪ ਵੀ ਖਿਆਲਾਂ ਚ ਖੋ ਗਾਈ ਸੀ ਕਿਸੇ ਦੇ ਇਸ਼ਕ ਚ ਅਣਜਾਣ ਮਰਦ ਦੇ ਪਰ ਕਰਨ ਆਉਣ ਤੋਂ ਬਾਅਦ ਖਿਆਲਾਂ ਵਾਲਾ ਚੇਹਰਾ ਕਰਨ ਦਾ ਨਿਕਲਿਆ ਕਰਨ ਨੂੰ ਫੇਰ ਜੱਫੀ ਚ ਭਰ ਲਿਆ ਕਰਨ ਵੀ ਜਵਾਨ ਕਪੜਿਆਂ ਚ ਅਧਨਗਨ ਬਦਨ ਨੇ ਕਦੋਂ ਗਰਮੀ ਫੜ ਲਾਈ ਸ਼ਰਮ ਹਿਆ ਸੱਭ ਗ਼ਾਇਬ ਮਾਣ ਮਰਿਆਦਾ ਗਾਇਬ ਕਦੇ ਪਹਿਲਾਂ ਸੋਚਿਆ ਨਹੀਂ ਸੀ ਇਸ ਬਾਰੇ ਇਕ ਦੂਜੇ ਨੂੰ ਬਾਹਾਂ ਚ ਸਮੇਟ ਬੈਡਰੂਮ ਚ ਬੁਲਾਂ ਤੇ ਕਿਸ ਕਰਨ ਲਗੇ ਕਦੋਂ ਭਿੱਜੇ ਕਪੜੇ ਸਰੀਰ ਤੋਂ ਅਲੱਗ ਹੋ ਗਾਏ ਕਰਨ ਮੇਰੇ ਸਰੀਰ ਦੇ ਅੰਗਾਂ ਦਾ ਰਸ ਬੁਲਾਂ ਰਾਹੀਂ ਚੂਸਣ ਲਗਾ ਕਦੇ ਪਿੱਠ ਤੋਂ ਕਦੇ ਅਗੇ ਤੋਂ ਮੇਰੀਆ ਮੂੰਹ ਚ ਭੜਕਦੀਆ ਸਿਸਕੀਆਂ ਕਰਨ ਦੇ ਵਾਲਾਂ ਚ ਹਥ ਉੰਗਲਾਂ ਕਰਨ ਨੇ ਮੇਰੇ ਅੰਗਾਂ ਦਾ ਰਸ ਪੀ ਮੈਨੂੰ ਮਦਹੋਸ਼ੀ ਦੀ ਹਾਲਤ ਚ ਕਰ ਦਿਤਾ ਬਦਨਾਮ ਅਨੰਦ ਭਰੀ ਦੁਨੀਆ ਚ ਚਲੇ ਗਾਏ ਬਹਾਰ ਹੀ ਬਹਾਰ ਹੋਰ ਕੁਝ ਨਾ ਨਜ਼ਰ ਆਵੇ ਅਨੰਦ ਭਰੀ ਤਕਲੀਫ ਦਾ ਅਹਿਸਾਸ ਹੋਇਆ ਸੰਗੋ ਕਰਨ ਨੂੰ ਬੈਡ ਤੇ ਪਾਈ ਨੇ ਆਪਣੀਆਂ ਲੱਤਾਂ ਬਾਹਾਂ ਚ ਪੂਰੇ ਜੋਸ਼ ਨਾਲ ਘੁਟ ਲਿਆ ਇਕ ਦੂਜੇ ਦੇ ਬੁਲਾਂ ਚ ਬੁਲ ਸਮਾਂ ਗਾਏ ਮੀਂਹ ਵਰ ਰਿਹਾ ਸੀ ਬਾਹਰ ਅਸੀਂ ਦੁਨੀਆਂ ਤੋਂ ਟੁੱਟ ਅਨੰਦ ਭਰੇ ਮਹੋਲ ਚ ਇਕ ਦੂਜੇ ਦੇ ਉਪਰ ਥੱਲੇ ਹੋ ਰਹੇ ਸੀ ਜਦੋਂ ਸਮਾਂ ਬੀਤਿਆ ਬਹਾਰ ਥਮਣ ਲਗੀ ਮੈਂ ਠੰਢੀ ਪੈਣ ਲਗੀ ਕਰਨ ਵੀ ਜਦੋਂ ਹੋਸ਼ ਆਈ ਮੀਂਹ ਦੇ ਪਾਣੀ ਚ ਇਜ਼ਤ ਮਾਣ ਮਰਿਆਦਾ ਪਰਿਵਾਰ ਦਾ ਭਰੋਸਾ ਸ਼ਰਮ ਸੱਭ ਰੁੜ੍ਹ ਗਾਈ ਸੀ ਗਲਤੀ ਕਿਸੇ ਦੀ ਨਹੀਂ ਮੋਸਮ ਨੇ ਕਰਵਟ ਹੀ ਐਸੀ ਬਦਲੀ ਕੱਲੀ ਬੈਠੀ ਘਰ ਚ ਮੈਂ ਟੀਵੀ ਦਾ ਅੰਨਦ ਲੈ ਰਹੀ ਕਰਨ ਵਾਰੇ ਸੋਚ ਰਹੀ ਸੀ ਕੀ ਪਤਾ ਸੀ ਕਰਨ ਆ ਜਾਵੇਗਾ ਪਲਾਂ ਦੀ ਉਡੀਕ ਕਰਨ ਦੀ ਬਦਨਾਮ ਮਾਹੋਲ ਬੇਸ਼ਰਮੀ ਚ ਮੁੱਕੀ ਜਦੋਂ ਹੋਸ਼ ਆਈ ਕਰਨ ਵੀ ਸ਼ਰਮ ਚ ਪਛਤਾਵੇ ਕਪੜੇ ਪਾਉਂਦਾ ਡਰਾਇੰਗ ਰੂਮ ਚ ਮੈਂ ਰੋਵਾਂ ਤੇ ਆਪਣੇ ਮੈਲੇ ਹੋਏ ਅੰਗਾਂ ਨੂੰ ਬਾਥਰੂਮ ਚ ਸਾਫ ਕਰਾ ਕਪੜੇ ਪਾਉਂਦੀ ਦੇ ਹਥ ਕੰਬਣ ਕਰਨ ਘਰੋਂ ਨਿਕਲ ਗਿਆ ਸ਼ਰਮ ਚ ਜਦੋ ਉਦਾਸ ਹੋਈ ਡਰਾਇੰਗ ਰੂਮ ਚ ਆਈ ਇਕ ਪਰਚੀ ਤੇ ਨੰਬਰ ਲਿਖਿਆ ਪਿਆ ਮੋਬਾਈਲ ਦਾ ਪਹਿਲਾ ਪਰਚੀ ਦੇਖੀ ਮਰੋੜ ਦਿਤੀ ਸੁੱਟ ਦਿੱਤੀ ਕੁਝ ਸਮੇਂ ਬਾਅਦ ਸੰਭਲ ਕੇ ਚੁੱਕੀ ਸਾੰਭੀ ਮੰਮੀ ਫੋਨ ਆ ਗਿਆ ਮੇਰੀ ਉਦਾਸ ਅਵਾਜ਼ ਸੁਣਕੇ ਕਹਿੰਦੀ ਕੀ ਗਲ ਮੈਂ ਸੁੱਤੀ ਉਠਣ ਦਾ ਬਹਾਨਾ ਕੀਤਾ ਮੰਮੀ ਕਹਿੰਦੀ ਅਸੀਂ ਤੁਰਨ ਲੱਗੇ ਹਾਂ ਫ਼ਿਕਰ ਨਾਂ ਕਰੀਂ ਮੈ ਪਰਚੀ ਕੱਢੀ ਰੁਕ ਰੁਕ ਹੋਂਸਲਾ ਕਰ ਬਸ ਮਿਸ ਕਾਲ ਹੀ ਕੀਤੀ ਕਰਨ ਦਾ ਫੋਨ ਆਇਆ ਉਸਨੇ ਸੋਰੀ ਫੀਲ ਕੀਤੀ ਕਹਿਣ ਲਗਿਆ ਮੈਨੂੰ ਕੰਟਰੋਲ ਕਰਨਾ ਚਾਹੀਦਾ ਸੀ ਗਲਤੀ ਮੇਰੀ ਹੈ ਪਰ ਇਹ ਇਕ ਭਿਆਨਕ ਸੁਪਨਾ ਸਮਝ ਕੇ ਭੁੱਲ ਜਾ ਇਹ ਕਹਿ ਫੋਨ ਬੰਦ ਕੀਤਾ ਪਰਿਵਾਰ ਆ ਗਿਆ ਮੈਂ ਪਰਿਵਾਰ ਸਾਹਮਣੇ ਨੋਰਮਲ ਰਹੀ ਕਰਨ ਆਇਆ ਪਾਪਾ ਨੂੰ ਮਿਲਿਆ ਮੈਂ ਤਾਂ ਬਸ ਉਸਨੂੰ ਵਾਪਸ ਮੁੜਦੇ ਨੂੰ ਦੇਖਿਆ ਦੋ ਚਾਰ ਦਿਨ ਬੀਤੇ ਕਰਨ ਨੂੰ ਮੈਂ ਮਜਬੂਰ ਕੀਤਾ ਮੈਨੂੰ ਸ਼ਹਿਰ ਦੇ ਵੱਡੇ ਮੰਦਰ ਚ ਕੋਲ ਮਿਲੇ ਉਥੇ ਇਕ ਛੋ ਰੂਮ ਸੀ ਡਰੈਸ ਲੈਣ ਦੇ ਬਹਾਨੇ ਮੂੰਹ ਢੱਕ ਕੇ ਗਾਈ ਕਰਨ ਆਇਆ ਅਸੀਂ ਪਿੱਛੇ ਬੈਠ ਗਾਏ ਮੇਰੀ ਸਹੇਲੀ ਨੇ ਲੇਡੀਜ਼ ਡਰੈਸ ਦਾ ਛੋ ਰੂਮ ਖੋਲਿਆ ਸੀ ਕਰਨ ਨੂੰ ਮੈਂ ਕਹਿਆ ਮੈਨੂੰ ਜਾ ਕਿਤੇ ਲਾ ਜਾ ਪਰਿਵਾਰ ਨੇ ਮੰਨਣਾ ਨਹੀਂ ਲਵ ਮੈਰਿਜ਼ ਕੋਰਟ ਮੈਰਿਜ਼ ਕਰਵਾ ਲੈਂਦੇ ਹਾਂ ਕਾਫੀ ਦੇਰ ਇਸ ਮੁੱਦੇ ਤੇ ਬਹਿਸ ਹੋਈ ਕਰਨ ਮਨ ਨਹੀਂ ਰਹਿਆ ਸੀ ਕਰਨ ਨੇ ਮੈਨੂੰ ਪਿਆਰ ਨਾਲ ਗਲ ਸੁਣਨ ਲਈ ਕਹਿਆ ਮੀਤ ਤੂੰ ਮੈਨੂੰ ਖਿਆਲਾਂ ਚ ਯਾਦ ਕਰਦੀ ਮੈਂ ਕਰਦਾ ਤਕਰੀਬਨ ਇਹ ਬਚਪਨ ਤੋਂ ਹੁਣ ਤਕ ਚਲ ਰਿਹਾ ਇਹ ਪਿਆਰ ਸੀ ਆਪਣਾ ਦਿਲਾਂ ਚ ਵਸੇ ਸੀ ਆਪਾ ਮੰਨ ਲੈਂਦੇ ਆਪਾਂ ਰੀਅਲ ਮਿਲ਼ਦੇ ਰਹਿੰਦੇ ਜੋ ਉਸ ਦਿਨ ਭਾਣਾ ਵਰਤਿਆ ਉਹ ਸ਼ਾਇਦ ਕਾਈ ਵਾਰੀ ਵਰਤ ਜਾਂਦਾ ਆਮ ਅਜਕਲ ਇਹ ਹੋ ਰਿਹਾ ਸਰੀਰਕ ਸੰਬੰਧ ਬਣਨ ਤੋਂ ਬਾਅਦ ਪਿਆਰ ਘਟੀ ਜਾਂਦਾ ਬਹੁਤ ਘਟ ਕਾਇਮ ਰਹਿੰਦਾ ਬਹੁਤ ਘਟ ਵਿਆਹ ਤਕ ਰਿਸ਼ਤੇ ਬਣਦੇ ਨੇ ਕਾਈ ਜਵਾਨੀ ਚ ਪਿਆਰ ਕਰਦੇ ਨੇ ਪਰਿਵਾਰ ਵਿਆਹ ਲਈ ਮੰਨਦੇ ਨਹੀਂ ਫੇਰ ਬਹੁਤ ਕੋਰਟ ਮੈਰਿਜ ਦਾ ਸਹਾਰਾ ਲੈਂਦੇ ਨੇ ਉਸਤੋਂ ਕਤਲ ਤਕ ਹੁੰਦੇ ਨੇ ਜਾ ਪਿਆਰ ਚ ਰਿਸ਼ਤੇ ਨਾਤੇ ਖਤਮ ਲਵ ਮੈਰਿਜ ਕੋਰਟ ਮੈਰਿਜ ਦੇ ਰਿਸ਼ਤੇ ਬਾਅਦ ਚ ਝਗੜੇ ਬਣਦੇ ਨੇ ਕੁੜੀ ਤਾਂ ਸਾਡੇ ਵਰਗੇ ਦੇਸ਼ ਚ ਬਰਬਾਦ ਹੋ ਜਾਂਦੀ ਹੈ ਪਰ ਤੂੰ ਇਹ ਸਮਝ ਆਪਾਂ ਪਿਆਰ ਕਰਦੇ ਸੀ ਭਾਵੇਂ ਖਿਆਲਾਂ ਚ ਪਰ ਅਖੀਰ ਸਰੀਰਕ ਸਬੰਧ ਕੁਦਰਤੀ ਮਾਹੋਲ ਚ ਬਣ ਗਾਏ ਵਿਆਹ ਦੀ ਸ਼ੁਰੂਆਤ ਸਰੀਰਕ ਸਬੰਧ ਬਣਨ ਤੋਂ ਬਾਅਦ ਹੁੰਦੀ ਹੈ ਪਰ ਤੈਨੂੰ ਵੀ ਪਤਾ ਪਰਿਵਾਰ ਸਾਡੇ ਕਿੰਨੇ ਨੇੜੇ ਨੇ ਸਾਡੇ ਵਿਆਹ ਨੇ ਸੱਭ ਕੁਝ ਬਰਬਾਦ ਕਰ ਦੇਣਾ ਬਾਕੀ ਘਰ ਚ ਅਰਾਮ ਨਾਲ ਵਿਚਾਰ ਕਰੀ ਮੈਂ ਤੇਰੇ ਨਾਲ ਹਾਂ ਜੋ ਕਹੇਂ ਗੀਤ ਮੈਂ ਕੁਝ ਸੋਚਦੀ ਘਰ ਆਈ ਸਾਰੀ ਰਾਤ ਸੋਚਦੀ ਰਹੀ ਮਹੀਨਾ ਦਸ ਦਿਨ ਕਰਨ ਯਾਦ ਆਊ ਪਰ ਜੇਕਰ ਘਰ ਦੀ ਮਰਜ਼ੀ ਤੋਂ ਬਿਨਾਂ ਵਿਆਹ ਕਰ ਲਿਆ ਸਾਡੇ ਪਰਿਵਾਰ ਦੇ ਰਿਸ਼ਤੇ ਖਤਮ ਗੁਰਮੁਖ ਤਾਏ ਦੇ ਪਰਿਵਾਰ ਨੁੰ ਮੋਕਾ ਮਿਲ ਜਾਣਾ ਉਹ ਕਿਉਂ ਨਫ਼ਰਤ ਕਰਦਾ ਸੀ ਕਰਨ ਤੇ ਉਸਦੇ ਪਰਿਵਾਰ ਨੂੰ ਸੱਚ ਬਣ ਜਾਣਾ ਗਲਤੀ ਮੇਰੀ ਹੈ ਸਾਰੀ ਮੈਂ ਮਜਬੂਰ ਕਰ ਰਹੀ ਹਾਂ ਕਰਨ ਨੂੰ ਇਕ ਰਿਸਤੇ ਲਈ ਬਹੁਤ ਰਿਸ਼ਤੇ ਟੁੱਟ ਜਾਣਗੇ ਦੁਸ਼ਮਣ ਬਣ ਜਾਣਗੇ ਆਪਸੀ ਸਜੱਣ ਪੂਰਾ ਵਿਚਾਰ ਕਰ ਦਿਲ ਚਾਹਤ ਤੇ ਪਥਰ ਰਖ ਮੈਂ ਦੂਜੀ ਸਵੇਰ ਕਰਨ ਨੂੰ ਫੋਨ ਕੀਤਾ ਕਰਨ ਬਸ ਇਕ ਵਾਰ ਕੱਲਾ ਮਿਲ ਗੁਪਤ ਥਾਂ ਉਸਤੋਂ ਬਾਅਦ ਆਪਾ ਅਲਗ ਕਰਨ ਦਾ ਪਰਿਵਾਰ ਕਿਤੇ ਬਾਹਰ ਗਿਆ ਸੀ ਕਰਨ ਦੇ ਘਰ ਮੋਕਾ ਮਿਲਿਆ ਮਿਲਣ ਦਾ ਕੁਝ ਗਲਾਂ ਕੀਤੀਆਂ ਮੈਂ ਕਰਨ ਨੂੰ ਜੱਫੀ ਚ ਭਰਿਆ ਬੁਲਾਂ ਤੇ ਕਿਸ ਕੀਤੀ ਅਸੀਂ ਫੇਰ ਬਦਨਾਮ ਅਨੰਦ ਭਰੀ ਦੁਨੀਆ ਚ ਚਲੇ ਗਾਏ ਉਹ ਪਲ ਦੁਨੀਆਂ ਨੂੰ ਭੁੱਲ ਆਪਣੀ ਦੁਨੀਆਂ ਚ ਚਲੇ ਗਾਏ ਤਨ ਤੋਂ ਲੀੜੇ ਉਤਰ ਗਾਏ ਬਹਾਰ ਆਈ ਮਦਹੋਸ਼ ਪੁਣੇ ਤੋਂ ਬਾਹਰ ਆਏ ਇਕ ਦੂਜੇ ਨੂੰ ਆਖਰੀ ਵਾਰ ਕਿਸ ਕੀਤਾ ਮੈਂ ਘਰ ਆ ਗਾਈ ਕਰਨ ਦਾ ਖਿਆਲ ਆਉਂਦਾ ਧਿਆਨ ਕਿਸੇ ਹੋਰ ਪਾਸੇ ਕਰ ਲੈਂਦੀ ਕਰਨ ਦਾ ਪਤਾ ਨਹੀਂ ਕੀ ਹਾਲ ਸੀ ਪਰ ਮਹੀਨੇ ਬਾਅਦ ਕਰਨ ਦੇ ਵਿਆਹ ਦਾ ਕਾਰਡ ਘਰ ਆਇਆ ਵਿਆਹ ਦਾ ਦਿਨ ਵੀ ਆ ਗਿਆ ਮੈਂ ਨਹੀਂ ਜਾਣਾ ਚਾਹੁੰਦੀ ਸੀ ਪਰ ਮੰਮੀ ਤੇ ਦਰਸ਼ਨ ਚਾਚੇ ਦੇ ਵਾਰ ਵਾਰ ਕਹਿਣ ਤੇ ਗਾਈ ਕਰਨ ਨੇ ਕੁਝ ਪਲ ਦੇਖ ਮੈਨੂੰ ਹਾਲ ਚਾਲ ਪੁੱਛ ਜਿਵੇਂ ਸਾਡੇ ਕੁਝ ਨਹੀਂ ਹੋਇਆ ਵਿਆਹ ਹੋ ਗਿਆ ਕਰਨ ਦਾ ਕੁੜੀ ਵੀ ਸਰਕਾਰੀ ਜੋਬ ਤੇ ਸੀ ਦੁਖ ਤਾਂ ਬਸ ਮਹੀਨਾ ਪਹਿਲਾਂ ਹੋਇਆ ਸੀ ਕਰਨ ਤੋਂ ਦੂਰੀ ਕਰਨ ਸਮੇਂ ਮੇਰੇ ਪਰਿਵਾਰ ਨੂੰ ਇਕ ਵਧੀਆ ਖਾਨਦਾਨ ਮਿਲ ਗਿਆ ਮੇਰੇ ਲਾਈ ਚੰਗੀ ਜ਼ਮੀਨ ਜਾਇਦਾਦ ਅਮੀਰ ਪਰਿਵਾਰ ਦਾ ਸਿੰਗਲ ਪੁੱਤ ਇਕ ਭੈਣ ਵਿਆਹੀ ਸੀ ਮੇਰਾ ਵਿਆਹ ਵੀ ਹੋ ਗਿਆ ਸੋਹਰੇ ਘਰ ਪਹਿਲੀ ਬਰਸਾਤ ਆਈ ਮੇਰੇ ਲਈ ਉਸ ਬਰਸਾਤ ਚ ਮੈਨੂੰ ਯਾਦ ਆ ਗਾਈ ਜਦੋਂ ਮੋਸਮ ਖਰਾਬ ਹੋਇਆ ਸੀ ਪੈਕੇ ਘਰ ਉਸ ਮੋਸਮ ਚ ਕੀ ਭਾਣਾ ਵਰਤਿਆ ਮੋਸਮ ਕੁਦਰਤ ਦੀ ਦੇਣ ਹੈ ਬੇਮੋਸਮਾ ਬਰਬਾਦੀ ਮਚਾ ਦਿੰਦਾ ਪਰ ਕਰਨ ਦੀ ਸਮਝਦਾਰੀ ਨਾਲ ਬਰਬਾਦੀ ਬਚ ਗਾਈ

Please log in to comment.