Kalam Kalam
f
Fatehveer
2 days ago

ਮੋਸਮ 2

ਕਹਿੰਦੇ ਨੇ ਕੁਦਰਤ ਕਦੋਂ ਕੀ ਭਾਣਾ ਵਰਤਾ ਦੇਵੇ ਕਿਸੇ ਨੂੰ ਪਹਿਲਾਂ ਪਤਾ ਨਹੀਂ ਲਗਦਾ ਜਿੰਨਾ ਨੂੰ ਪਤਾ ਲਗਦਾ ਸਾਧੂ ਸੰਤ ਰੱਬ ਦਾ ਰੂਪ ਹੁੰਦੇ ਨੇ ਉਹ ਸਾਨੂੰ ਇਸ਼ਾਰਾ ਕਰਦੇ ਨੇ ਸਾਫ ਨਹੀਂ ਕਹਿੰਦੇ ਸਿਆਣੇ ਲਾ ਲਵੋ ਇਨਾਂ ਚ ਜਾ ਇਨਾਂ ਨਾਲ ਬੀਤਣੀ ਹੋਵੇ ਹੋਣੀ ਮਾੜੀ ਤੋਂ ਬਚ ਜਾਂਦੇ ਨੇ ਬਦਨਾਮੀ ਵਾਲੀ ਤੋਂ ਪਰ ਕੁਦਰਤੀ ਹੋਣੀ ਨੂੰ ਹਸ ਕੇ ਝਲਦੇ ਨੇ ਮੋਸਮ ਦਾ ਵੀ ਇਹੋ ਹਾਲ ਹੈ ਕੜਕਦੀ ਗਰਮੀ ਧੁੱਪਾਂ ਬਦਲ ਬਰਸਾਤ ਆਈ ਜਾਂਦੀ ਹੈ ਕਿਸੇ ਦੇ ਯਾਦ ਚੇਤੇ ਨਹੀਂ ਹੁੰਦਾ ਸਰਦੀ ਚ ਗਰਮ ਮੋਸਮ ਰੰਗ ਬਦਲ ਲੈਂਦਾ ਬਸ ਹੈਰਾਨੀ ਹੋ ਸਕਦੀ ਹੈ ਕੁਦਰਤ ਦੇ ਭੇਤ ਪਾਉਣੇ ਕਿਸੇ ਦੇ ਬਸ ਦੀ ਗਲ ਹੈ ਨਹੀਂ ਇਹ ਕੁਦਰਤ ਵਾਹਿਗੁਰੂ ਹੀ ਸਮਝ ਸਕਦਾ ਮੈਂ ਨਰਿੰਦਰ ਢਿਲੋਂ ਮੇਰਾ ਵਿਆਹ ਇਕ ਜਿੰਮੀਦਾਰ ਪਰਿਵਾਰ ਚ ਹੋਇਆ ਪੰਜਾਤਰ ਦਾ ਜਨਮ ਹੈ ਮੇਰਾ ਮੈਂ ਉਨਾਂ ਸਮਿਆਂ ਚ ਬਾਰਾ ਕੀਤੀਆਂ ਜਦੋਂ ਕੁੜੀਆਂ ਨੂੰ ਸਕੂਲ ਬਹੁਤ ਘੱਟ ਭੇਜਦੇ ਸੀ ਨੋਕਰੀ ਵੀ ਨਹੀਂ ਸੀ ਕਰਨ ਦਿੰਦੇ ਜਾਦਾ ਤਰ ਜਿੰਮੀਦਾਰ ਪਰਿਵਾਰ ਬੇਇਜ਼ਤੀ ਸਮਝ ਦੇ ਸੀ ਪਰ, ਪੜਾਈ ਜ਼ਰੂਰ ਮੇਰੀ ਬਾਰਾਂ ਤਕ ਹੋ ਗਾਈ ਅਠਵੀਂ ਤੋਂ ਬਾਰਾਂ ਕੁੜੀਆਂ ਦੇ ਸਕੂਲ ਚ ਹੀ ਕੀਤੀ ਹੁਸਨ ਸਰੀਰ ਦੀ ਦਿੱਖ ਕੁਦਰਤ ਨੇ ਆਪ ਕੋਲ ਬੈਠ ਬਣਾਈ ਸੀ ਜਿਵੇਂ ਖਾਸ ਜੋ ਦੇਖਦਾ ਡੁਲ ਜਾਂਦਾ ਮੈਂ ਅਮਰਵੀਰ ਢਿਲੋਂ ਨਾਲ ਵਿਆਹੀ ਗਾਈ ਸਰਕਾਰੀ ਅਧਿਆਪਕ ਦੀ ਨੋਕਰੀ ਮਿਲ ਗਾਈ ਸੀ ਪਰ ਇਕ ਰਿਸ਼ਤੇਦਾਰ ਨੇ ਅਮਰਵੀਰ ਢਿਲੋਂ ਦਾ ਰਿਸ਼ਤਾ ਲੈਕੇ ਆਇਆ ਮੇਰਾ ਫੁਫੜ ਲਗਦਾ ਸੀ ਜੋ ਲੈਕੇ ਆਇਆ ਉਸਦਾ ਭਤੀਜਾ ਸੀ ਅਮਰਵੀਰ ਢਿਲੋਂ ਪੰਤਾਲੀ ਏਕੜ ਜ਼ਮੀਨ ਕੱਲੇ ਨੂੰ ਆਉਂਦੀ ਸੀ ਬਸ ਉਨਾਂ ਦੇ ਪਰਿਵਾਰ ਨੇ ਭੂਆ ਦੇ ਪਿੰਡ ਰਹਿਣ ਗਾਈ ਸੀ ਉਥੇ ਦੇਖ ਲਿਆ ਜੇੜੇ ਭੂਆ ਦੇ ਸੁਹਰੇ ਪਿੰਡ ਦੇ ਆਪਣੇ ਸੀ ਪਰ ਭੂਆ ਦਾ ਭਰਾ ਸੀ ਵੱਡਾ ਸੁਹਰਿਆਂ ਤੋਂ ਤੀਹ ਕਿਲੇ ਆਉਂਦੇ ਸੀ ਉਨਾਂ ਦੀ ਘਰਵਾਲੀ ਇਕਲੋਤੀ ਦੀ ਸੀ ਪਰਿਵਾਰ ਦੀ ਲਾਲਚ ਜ਼ਮੀਨ ਦਾ ਪਿੰਡ ਛੁਡਾ ਗਿਆ ਪੰਦਰਾਂ ਕਿਲੇ ਆਪਣੇ ਸੀ ਜੇੜੇ ਫੁਫੜ ਜੀ ਨੂੰ ਵੇਚ ਕੇ ਪੰਤਾਲੀ ਇਕ ਥਾਂ ਕਰ ਲਾਏ ਭੂਆ ਜੀ ਦਾ ਪਰਿਵਾਰ ਵੀ ਆਰਥਿਕ ਪੱਖੋਂ ਮਜ਼ਬੂਤ ਸੀ ਆੜਤ ਦੀ ਦੁਕਾਨ ਗਰੀਬ ਕਿਸਾਨਾਂ ਤੋਂ ਵਿਆਜ ਦਰ ਵਿਆਜ ਲੈਕੇ ਕੰਗਾਲ ਕਰ ਆਪ ਅਮੀਰ ਬਣ ਗਾਏ ਵਿਆਜੀਆ ਦੇ ਲਾਲਚੀ ਪਰਿਵਾਰ ਸੀ ਪਰ ਕਨੂੰਨ ਚ ਰਹਿੰਦਾ ਸੀ ਨਾ ਕਿਸੇ ਨੂੰ ਕੁਝ ਪਲਿਐ ਦੇਣਾ ਨਾ ਆਪਣਾ ਛੱਡਣਾ ਅਲਗ ਤਰਾਂ ਦਾ ਸੁਭਾਅ ਮਤਲਵੀ ਨੋਕਰੀ ਕਹਿੰਦੇ ਅਸੀਂ ਕਰਨ ਨਹੀਂ ਦੇਣੀ ਉਨਾਂ ਸਮਿਆਂ ਚ ਚਾਰ ਪੰਜ ਬੱਚੇ ਆਮ ਇਕ ਬੰਦੇ ਦੇ ਹੁੰਦੇ ਪਰ ਅਮਰਵੀਰ ਇਕਲੋਤਾ ਸੀ ਕੋਈ ਭੈਣ ਨਹੀਂ ਸੀ ਨਾ ਭਾਈ ਪੰਤਾਲੀ ਏਕੜ ਜ਼ਮੀਨ ਮਹਿਲ ਵਰਗੀ ਹਵੇਲੀ ਸਾਡੇ ਪਰਿਵਾਰ ਨੇ ਝੱਟ ਹਾਂ ਕਰ ਦਿੱਤੀ ਹਲੇ ਮੈਂ ਮਾਂ ਨੂੰ ਕਹਿਆ ਸੀ ਪੜਾਇਆ ਕਿਉਂ ਪੰਜਵੀਂ ਤੋਂ ਹਟਾ ਲੈਂਦੇ ਪਰ ਕੁੜੀ ਦੀ ਕੋਣ ਸੁਣਦਾ ਅਜ ਹਲੇ ਕੁੜੀਆਂ ਲਈ ਰਾਹ ਕੁਝ ਖੁੱਲੇ ਨੇ ਪਰ ਇਜ਼ਤ ਦੇ ਨਾਂ ਤੇ ਹਲੇ ਵੀ ਬਲੀ ਦਾ ਬੱਕਰਾ ਕੁੜੀਆਂ ਬਣਦੀਆਂ ਭਾਵੇਂ ਜਿੰਨੀਆਂ ਮਰਜ਼ੀ ਪੜੀਆਂ ਅਹੁਦੇ ਤੇ ਬੈਠੀਆਂ ਜੇੜੀ ਆਪਣੇ ਹੱਕ ਲੜ ਕੇ ਲੈਂਦੀਆਂ ਉਹ ਬਦਨਾਮ ਹੋ ਜਾਦੀਆ ਚਲੋ ਵਿਆਹ ਹੋ ਗਿਆ 22/23 ਸਾਲ ਦੀ ਉਮਰ ਚ ਉਸ ਘਰ ਚ ਮਹਾਂ ਰਾਣੀ ਸੀ ਇਕ ਸਾਲ ਬਾਅਦ ਇਕ ਧੀ ਅਨਮੋਲ ਨੇ ਜਨਮ ਲਿਆ ਦੋ ਸਾਲ ਬਾਅਦ ਅਕਾਸ਼ ਜੋਤ ਜਾਣੀ ਪੁਤਰ ਨੇ ਜਨਮ ਲਿਆ ਕੁਦਰਤ ਵਲੋਂ ਸਾਜਿਆ ਸਰੀਰ ਪਹਿਲਾਂ ਨਾਲੋਂ ਜਾਂਦਾ ਖੂਬਸੂਰਤ ਸੋਹਣਾ ਹੋ ਗਿਆ ਸਿਰਫ ਘਰਦੇ ਕੰਮ ਸੀ ਸੀਮਤ ਭੋਜਨ ਸਾਦਾ ਪਹਿਰਾਵਾ ਵੀ ਕਹਿਰ ਢਾਹੁੰਦਾ ਸੀ ਤੀਹ ਸਾਲ ਦੀ ਉਮਰ ਹੋ ਗਾਈ ਐਸਾ ਭਾਣਾ ਵਰਤਿਆ ਅਮਰਵੀਰ ਢਿਲੋ ਜਾਣੀ ਪਤੀ ਸਾਬ ਐਕਸੀਡੈਂਟ ਚ ਸਰੀਰ ਤਿਆਗ ਗਾਏ ਇੰਝ ਲਗਿਆ ਦੁਖਾਂ ਦਾ ਪਹਾੜ ਸਿਰ ਤੇ ਆ ਡਿਗਿਆ ਸਤ ਸਾਲ ਦੀ ਧੀ ਤੇ ਪੰਜ ਦਾ ਪੁੱਤ ਮੇਰੇ ਤੇ ਜਵਾਨੀ ਐਵੇ ਦੀ ਐਵੇਂ ਅਮਰਵੀਰ ਰੋਮਾਂਸ ਪਖ ਤੋਂ ਕੰਮਜ਼ੋਰ ਸੀ ਪਰ ਐਨਾ ਵੀ ਨਹੀਂ ਕਾਈ ਵਾਰੀ ਖੁਹਾਇਸ਼ ਪੂਰੀ ਨਾ ਹੁੰਦੀ ਧਿਆਨ ਭਟਕਾ ਕੇ ਕੰਟਰੋਲ ਕਰ ਲੈਂਦੀ ਇਕ ਇਜਦ ਦਾਰ ਰਸੂਖ ਖਾਨਦਾਨ ਦੀ ਨੁੰਹ ਸੀ ਬੈਗਾਨੇ ਮਰਦ ਵਲ ਦੇਖਣਾ ਵੀ ਗੁਨਾਹ ਸੀ ਤੀਹ ਦੀ ਉਮਰ ਵਿਧਵਾ ਹੋ ਗਾਈ ਕੁਝ ਸਿਆਣੇ ਕਹਿਣ ਉਮਰ ਪਾਈ ਹੈ ਇਨਾਂ ਦੇ ਰਿਸ਼ਤੇ ਚ ਮੁੰਡਾ ਹੈ ਉਸ ਨਾਲ ਬੈਠਾ ਦੇਵੋ ਹੁਸਨ ਕਰਕੇ ਉਹ ਵੀ ਤਤਪਰ ਸੀ ਅਮੀਰ ਹੋਣ ਕਰਕੇ ਵੀ ਬੱਚੇ ਵੀ ਅਪਣਾ ਲੈਣੇ ਸੀ ਕਹਿੰਦੇ ਪਰ ਅਖੀਰ ਗਲ ਤੇ ਸੱਸ ਸੁਹਰੇ ਨੇ ਛੱਡ ਦਿੱਤੀ ਦੋ ਮਹੀਨੇ ਬਾਅਦ ਮੈਂ ਪੂਰਾ ਸੋਚ ਵਿਚਾਰ ਕੇ ਜਵਾਬ ਦਿੱਤਾ ਸੀ ਮੈਂ ਬਚਿਆਂ ਨਾਲ ਸਮਾਂ ਕੱਢ ਲੈਣਾ ਪੰਜ ਸਤ ਸਾਲ ਭਗਤੀ ਵਾਂਗ ਕੱਢ ਲੈਣੈ ਨੇ ਮਾਸੀ ਨੇ ਕਹਿਆ ਪੁਤ ਜਵਾਨ ਉਮਰ ਹੁਸਨ ਹੈ ਰੰਡੀ ਜ਼ਨਾਨੀ ਵਲ ਲੋਕ ਅੰਖਾ ਪਾੜ ਤੱਕਦੇ ਨੇ ਕਾਈ ਵਾਰੀ ਮੰਨ ਡੋਲ ਜਾਂਦਾ ਇਜ਼ਤਾਂ ਰੁਲ਼ ਜਾਂਦੀਆਂ ਪਰ ਮੈਂ ਸੱਭ ਨੂੰ ਭਰੋਸੇ ਚ ਲੈਕੇ ਜਵਾਬ ਦੇ ਦਿੱਤਾ ਪੈਕੇ ਸੁਹਰੇ ਪਰਿਵਾਰ ਨੂੰ ਤਾਂ ਪੂਰਨ ਭਰੋਸਾ ਸੀ ਕਦੇ ਕੁਆਰੀ ਹੁੰਦੀ ਨੇ ਸ਼ਿਕਾਇਤ ਦਾ ਮੋਕਾ ਨਹੀਂ ਦਿੱਤਾ ਸੁਹਰਿਆਂ ਚ ਸੱਭ ਸਹੂਲਤਾਂ ਅਜਾਦੀ ਘਰ ਦੀ ਚਾਬੀ ਹਥ ਚ ਸੀ ਰਾਣੀ ਸੀ ਉਨਾਂ ਨੂੰ ਸ਼ਿਕਾਇਤ ਦਾ ਮੋਕਾ ਨਹੀਂ ਦਿੱਤਾ ਚਲੋ ਸਮਾਂ ਬੀਤਣ ਲਗਿਆ ਪੁੱਤ ਦਾ ਦੁਖ ਸੁਸ ਤੇ ਭਾਰੀ ਸੀ ਉਹ ਅਮਰਵੀਰ ਦੀ ਮੋਤ ਤੋ ਚੋਥੇ ਸਾਲ ਬੀਮਾਰੀ ਚ ਚਲ ਵਸੀ ਸੋਹਰਾ ਸਾਬ ਸਸ ਤੋਂ ਪੰਜਵੇਂ ਸਾਲ ਸਰੀਰ ਛੱਡ ਗਾਏ ਉਧਰੋਂ ਮੇਰੀ ਮਾਂ ਵੀ ਗੁਜ਼ਰ ਗਾਈ ਭਾਈਆਂ ਨੂੰ ਘਰਵਾਲੀਆਂ ਜੰਦਰੀਆ ਮਿਲ ਗਾਈਆਂ ਦੈਨੋ ਨੂੰ ਮੇਰੇ ਤਕ ਲਾਲਚ ਪਰ ਕਿੰਨੀ ਦੇਰ ਅਲਗ ਅਲਗ ਰਹਿਣ ਲਗੀਆਂ ਮੇਰਾ ਪਿਉ ਮੇਰੇ ਘਰ ਆ ਗਿਆ ਸਿਆਣਾ ਹੋ ਗਿਆ ਪੁਰਾਣੀ ਸੋਚ ਧੀ ਦਾ ਘਰ ਰਹਿਣਾ ਗਲਤ ਹੈ ਪਰ ਮਜਬੂਰੀ ਪਰ ਦੀ ਅਨਮੋਲ ਜਵਾਨ ਹੋ ਗਾਈ ਇਕ ਪੰਜਾਬ ਚ ਬਾਹਰਲੇ ਮੁਲਕਾਂ ਦੀ ਤਾਂਘ ਰੀਸੋ ਰੀਸ ਦਿਖਾਵਾ ਦਾ ਦੋਰ ਚਲ ਪਿਆ ਅਨਮੋਲ ਵੀ ਉਸ ਲਹਿਰ ਚ ਸਵਾਰ ਹੋ ਗਾਈ ਬੀਤੇ ਕਰਦੀ ਆਈਲੈਟਸ ਕਰਨ ਲਗੀ ਵਧੀਆ ਬੈਂਡ ਲੈਕੇ ਉਹ ਉਡਾਰੀ ਮਾਰ ਗਾਈ ਕਨੈਡਾ ਰਹਿ ਗਿਆ ਅਕਾਸ਼ ਕਾਲਜ ਜਾਣ ਲਗਿਆ ਕੱਲਾ ਕੱਲਾ ਖੁਲਾ ਖਰਚਾ ਹੋਣ ਕਰਕੇ ਗਲਤ ਸੰਗਤ ਚ ਸਵਾਰ ਹੋਣ ਲਗਿਆ ਦੋ ਸ਼ਕਾਇਤਾਂ ਵੀ ਆਈਆਂ ਪਰ ਮੈਂ ਅਨਮੋਲ ਨੂੰ ਉਸ ਬਾਰੇ ਦਸਿਆ ਅਨਮੋਲ ਨੇ ਵੀਜ਼ਾ ਭੇਜ ਦਿੱਤਾ ਆਕਾਸ਼ ਵੀ ਕਨੈਡਾ ਰਹਿ ਗਾਈ ਕੱਲੀ ਰਿਸ਼ਤੇ ਦਾਰ ਵੀ ਕਹਿੜੇ ਸੀ ਨਾ ਮਾਸੀ ਨਾ ਭੂਆ ਸੋਹਰਿਆ ਵਲੋਂ ਪੈਕੇ ਪਰਿਵਾਰ ਨਾਲੋਂ ਟੁਟ ਹੀ ਚੁਕੀ ਸੀ ਛੋਟਾ ਭਰਾ ਆਉਂਦਾ ਸੀ ਮਤਲਵ ਨੂੰ ਬਸ ਹਲ ਹੋ ਗਿਆ ਉਹ ਨਾ ਆਉਂਦਾ ਪਿਉ ਬਜ਼ੁਰਗ ਹੋ ਗਿਆ ਸਿ ਅਖੀਰ ਨੂੰ ਉਮਰ 48 ਦੀ ਤਕ ਆ ਗਾਈ ਪਰ ਦੇਖਣ ਨੂੰ ਪੈਂਤੀ ਦੀ ਅਨਮੋਲ ਦੀ ਵੱਡੀ ਭੈਣ ਕਹਿ ਦਿੰਦੇ ਅਣਜਾਣ ਘਰਦੇ ਕੰਮ ਆਪ ਕਰਦੀ ਸੀ ਨੋਕਰ ਨਹੀਂ ਸੀ ਘਰ ਚ ਜ਼ਮੀਨ ਠੇਕੇ ਤੇ ਪਰ ਅਕਾਸ਼ ਨੂੰ ਕਹਿਆ ਪੁਤ ਆ ਜਾ ਪਿੰਡ ਬਹੁਤ ਕੁਝ ਹੈ ਪਰ ਉਹ ਕਨੈਡਾ ਦੇ ਮੋਸਮ ਦਾ ਆਦੀ ਹੋ ਅਨਮੋਲ ਨੇ ਕਨੈਡਾ ਵਿਆਹ ਕਰਵਾ ਲਿਆ ਇਕ ਪੰਜਾਬੀ ਗੱਭਰੂ ਨਾਲ ਕਾਸਟ ਹੋਰ ਸੀ ਪੀ ਆਰ ਸੀ ਇਕ ਥਾਂ ਕੰਮ ਕਰਦੇ ਸੀ ਇਸ ਕਰਕੇ ਬਚੇ ਰਿਸ਼ਤੇ ਵੀ ਟੁੱਟਣ ਲਗੇ ਅਕਾਸ਼ ਵੀ ਕਨੈਡਾ ਚ ਵਿਆਹ ਕਰਵਾਉਣ ਦੀ ਚਾਹਤ ਚ ਸੀ ਆਉਂਦੇ ਚਲੇ ਜਾਂਦੇ ਮੈਂ ਕੱਲੀ ਦੀ ਕੱਲੀ ਪਿਉ ਬਿਰਧ ਘਰ ਚ ਬੈਠਾ ਚੋਂਕੀ ਦਾਰੀ ਕਰਦਾ ਇਕ ਲੇਖੇ ਧੀ ਦੀ ਫੋਨ ਤੇ ਗਲਾਂ ਨਾਲ ਕੰਮ ਚਲਦਾ ਮੋਸਮ ਨੇ ਬੇ ਕਰਵਟ ਲਈ ਮੇਰੇ ਲਈ ਬੇਮੋਸਮੀ ਕੀ ਭਾਣਾ ਬੀਤਣਾ ਨਹੀਂ ਪਤਾ ਸੀ ਪਰ ਕੁਦਰਤ ਵਲੋਂ ਦਿੱਤਾ ਹੁਸਨ ਵੀ ਵੈਰੀ ਬਣ ਗਿਆ ਇਕ ਪਤੀ ਚੜਦੀ ਜਵਾਨੀ ਚ ਛੱਡ ਗਿਆ ਜਦੋਂ ਪੁਤ ਧੀਆਂ ਤੋਂ ਸੁਖ ਲੈਣਾਂ ਸੀ ਉਹ ਬਾਹਰਲੇ ਮੁਲਕਾਂ ਦੇ ਬਣ ਗਾਏ ਸਾਰਾ ਕੁਝ ਘਰ ਚ ਹੁੰਦੇ ਵੀ ਕੱਲੀ ਨੂੰ ਕੰਧਾਂ ਵੀ ਖਾਣ ਨੂੰ ਪੈਂਦੀਆਂ ਪਰ ਆਦੀ ਹੋ ਗਾਈ ਕੁਝ ਆਂਢ ਗੁਆਂਢ ਚੰਗਾ ਸੀ ਨਜ਼ਰਾਂ ਤਾਂ ਬੈਗਾਨੇ ਮਰਦ ਦੀਆਂ ਇਹ ਚਾਹੁੰਦੀਆਂ ਸੀ ਕਦੋ ਨਿੰਦੋ ਨਰਿੰਦਰ ਜਾਣੀ ਮੈਂ ਉਨਾਂ ਦੀਆਂ ਬਾਹਾਂ ਦਾ ਸ਼ਿੰਗਾਰ ਬਣਾ ਪਰ ਕਿਸੇ ਨੂੰ ਨੇੜੇ ਨਹੀਂ ਆਉਣ ਦਿੱਤਾ ਧੀ ਪੁੱਤ ਦੀ ਇਜ਼ਤ ਨਾ ਰੁਲ ਜਾਵੇ ਭਗਤੀ ਕੀਤੀ ਵੀਹ ਸਾਲ ਪਰ ਕੁਦਰਤ ਨੇ ਕੀ ਕਰਨਾ ਸੀ ਇਹ ਕਿਸੇ ਨੂੰ ਕੀ ਪਤਾ ਪਿਉ ਮੇਰਾ ਬੈਡ ਤੇ ਲੇਟ ਗਿਆ ਚੂਲਾ ਟੁੱਟ ਗਿਆ ਮੈਂ ਸਾਂਭ ਨਹੀਂ ਸਕਦੀ ਸੀ ਗੰਦ ਸਾਫ ਕੀਤਾ ਕੁਝ ਸਮੇਂ ਹਸਪਤਾਲ ਚ ਦਾਖਲ ਵੀ ਨਹੀਂ ਰਖ ਸਕਦੀ ਸੀ ਕੱਲੀ ਜਾਨ ਬੱਚੇ ਕਹਿਣ ਲਗੇ ਨਾਨਾ ਜੀ ਲਾਈ ਹੈਲਪਰ ਰਖ ਲਵੋ ਪਰ ਔਰਤ ਤਾਂ ਔਰਤ ਲਈ ਹੁੰਦੀ ਹੈ ਪਰ ਬੇਬਸੀ ਚ ਇਕ ਪ੍ਰਾਈਵੇਟ ਹਸਪਤਾਲ ਵਾਲਿਆਂ ਨੇ ਪੱਕੇ ਤੋਰ ਤੇ ਪੱਚੀ ਹਜ਼ਾਰ ਤਨਖਾਹ ਤੇ ਇਕ ਕੇਇਰ ਟੇਕਰ ਭੇਜਿਆ ਜੇੜਾ ਸਮੇਂ ਸਿਰ ਮੈਡੀਸਿਨ ਤੇ ਬਾਪੂ ਦੀ ਸਾਫ ਸਫਾਈ ਕਰੇ ਪੰਜਾਬੀ ਮੁੰਡਾ ਸੀ ਅਨਮੈਰਿਡ ਕਹਿੰਦਾ ਮੰਗਣਾਂ ਹੋਇਆ ਸੀ ਸਾਲ ਤਕ ਵਿਆਹ ਹੈ ਉਮਰ 24/25 ਦੇ ਵਿਚ ਸਰੀਰਕ ਪੱਖੋਂ ਹੋਲਾ ਲਗਦਾ ਸੀ ਪਰ ਚੀੜੀ ਕਹਿਰੀ ਹੱਡੀ ਦਾ ਸੀ ਸਾਊ ਭੋਲਾ ਚਲੋ ਹਸਪਤਾਲ ਚ ਇਹ ਖਾਸ ਡਾਕਟਰ ਸੀ ਜਾਣਕਾਰ ਉਸਦਾ ਖਾਸ ਸੀ ਰਖ ਲਿਆ ਉਹ ਬਾਪੂ ਜੀ ਦੀ ਦੇਖ ਭਾਲ ਵਧੀਆ ਕਰਨ ਲਗਿਆ ਜਦੋਂ ਮੇਰੇ ਤਕ ਜ਼ਰੂਰਤ ਹੁੰਦੀ ਉਸ ਸਮੇਂ ਹੀ ਮੇਰੇ ਕੋਲ ਆਉਂਦਾ ਸਾਡੀ ਆਪਸੀ ਚ ਗਲ ਮਤਲਵ ਦੀ ਸੀ ਇਕ ਦਿਨ ਬਾਪੂ ਜੀ ਤਕਲੀਫ ਚ ਉਸਨੂੰ ਬੁਲਾ ਰਹੇ ਸੀ ਮੈਨੂੰ ਲਗਿਆ ਉਹ ਕੋਲ ਨਹੀਂ ਮੈਂ ਜਦੋਂ ਦੇਖਿਆ ਬਾਪੂ ਜੀ ਕਮਰੇ ਤਕਲੀਫ ਚ ਅਵਾਜ਼ ਦੇ ਰਹੇ ਸੀ ਉਹ ਕੇਇਰ ਟੇਕਰ ਨਜ਼ਰ ਨਹੀਂ ਆ ਰਿਹਾ ਮੈਂ ਕਮਰੇ ਚ ਗਾਈ ਅਧ ਖੁੱਲੇ ਬਾਥਰੂਮ ਦੇ ਦਰਵਾਜ਼ੇ ਵੱਲ ਦੇਖਿਆ ਉਹ ਨਹਾ ਰਿਹਾ ਕਹਿ ਵੀ ਰਹਿਆ ਹੋਲੀ ਅਵਾਜ਼ ਬਾਪੂ ਜੀ ਬਸ ਦੋ ਮਿੰਟ ਜਦੋਂ ਮੇਰੀ ਨਜ਼ਰ ਅਧਖੁਲੇ ਦਰਵਾਜ਼ੇ ਬਾਥਰੂਮ ਵਲ ਗਾਈ ਉਸ ਕੇਇਰ ਟੇਕਰ ਦਾ ਸਰੀਰ ਦੇਖ ਹੈਰਾਨ ਰਹਿ ਗਾਈ ਜਿਵੇਂ ਪੂਰੀ ਫਿਟ ਬਾਡੀ ਬਾਹਰ ਨੂੰ ਨਿਕਲੀ ਛਾਤੀ ਭਰਵੇਂ ਪੱਟ ਲਤਾਂ ਭਾਰੀ ਬਾਡੀ ਬਿਲਡਰ ਜਦੋਂ ਕੁਝ ਪਲਾਂ ਲਾਈ ਉਸਦੀ ਅੰਡਰ ਵੀਅਰ ਤੇ ਨਜ਼ਰ ਗਾਈ ਮੈਂ ਨਜ਼ਰ ਹਟਾ ਬਾਹਰ ਨਿਕਲੀ ਉਹ ਕੇਇਰ ਟੇਕਰ ਵਿੱਕੀ ਨਾ ਵਿਕਰਮ ਜੀਤ ਸੀ ਪਕਾ ਵਿੱਕੀ ਕਹਿੰਦਾ ਸੀ ਬਾਪੂ ਉਸਨੂੰ ਉਹ ਮੈਨੁੰ ਕਦੇ ਮੈਡਮ ਜਾ ਅੰਟੀ ਇਕ ਵਾਰ ਉਸਨੇ ਸੋਰੀ ਮੰਗੀ ਮੈਡਮ ਕਹਿਣ ਤੇ ਤੁਸੀਂ ਆਂਟੀ ਨਹੀਂ ਲਗਦੇ ਭਾਵੇਂ 50 ਦੇ ਹੋ ਪਰ ਪੈਂਤੀ ਚਾਲੀ ਦੀ ਉਮਰ ਲਗਦੀ ਹੈ ਅੰਟੀ ਤਾ ਮੈਡਮ ਨਿਕਲ ਜਾਂਦਾ ਮੈਂ ਗੋਰ ਨਾ ਕੀਤੀ ਪਰ ਆਪਣੇ ਹੁਸਨ ਤੇ ਸਰੀਰ ਤੇ ਮਾਣ ਵੀ ਹੁੰਦਾ ਕਿ ਮੈਂ ਹਲੇ ਵੀ ਜਵਾਨ ਹਾਂ ਪਰ ਉਸ ਦਿਨ ਉਸ ਨੂੰ ਦੇਖ ਰਾਤ ਨੂੰ ਕੱਲੀ ਪਾਈ ਦੇ ਉਸਦੀ ਅੰਡਰ ਵੀਅਰ ਦੇ ਵਿਚਲੇ ਗੁਪਤ ਅੰਗ ਦੀ ਲੰਬਾਈ ਮੋਟਾਈ ਦੇਖ ਉਸ ਵਲ ਹੀ ਖਿਆਲ ਜਾਣ ਲਗਿਆ ਬਹੁਤ ਧਿਆਨ ਹਟਾਇਆ ਪਰ ਜਵਾਨੀ ਦੇ ਪਲ ਅਮਰਵੀਰ ਨਾਲ ਬੀਤੇ ਪਲ ਰੂਮ ਚ ਪਿਆਰ ਭਰੇ ਉਹ ਯਾਦ ਆਉਣ ਲਗੇ ਮੈਡਮ ਕਹਿਣ ਤੇ ਸੋਰੀ ਵਾਲੀ ਕਹਾਣੀ ਚੇਤੇ ਆਉਣ ਲਗੀ ਅਖੀਰ ਨੂੰ ਕੀ ਇਹ ਕਲੀ ਔਰਤ ਜੇੜੀ ਵੀਹ ਸਾਲ ਤੋਂ ਭਰ ਜਵਾਨੀ ਚ ਵਿਧਵਾ ਹੋ ਗਾਈ ਸਾਰੀਆਂ ਸਹੂਲਤਾਂ ਵੱਡੀ ਜਾਇਦਾਦ ਪੈਸਾ ਪਰ ਘਰ ਕੱਲੀ ਕੰਧਾਂ ਨਾਲ ਗਲਾਂ ਕਰਨ ਵਾਲੀ ਪਹਿਲਾਂ ਨਾਲੋਂ ਹੋਰ ਕਲਾ ਪਣ ਮਹਿਸੂਸ ਕਰਨ ਲਗੀ ਅਜੀਬ ਖਿਆਲ ਅਖੀਰ ਥੋੜੀ ਥੋੜੀ ਗਲ ਤੋਂ ਜਾਦਾ ਗਲਬਾਤ ਹੋਣ ਲਗੀ ਵਿੱਕੀ ਨਾਲ ਉਸਦੀਆਂ ਚੋਰੀ ਚੋਰੀਆਂ ਦੇਖਦੀਆਂ ਨਜ਼ਰਾਂ ਉਸਦੇ ਬੋਲਣ ਦਾ ਤਰੀਕਾ ਗਲਬਾਤ ਚ ਆਪਣਾ ਪਣ ਸਮਾਂ ਵਧੀਆ ਬੀਤਣ ਲਗਿਆ ਬਾਪੂ ਜੀ ਕੋਲ ਬੈਠੇ ਪੁੱਤ ਵਾਂਗ ਗਲਾਂ ਕਰਨੀਆਂ ਬਾਪੂ ਉਸਦੀਆਂ ਸਿਫ਼ਤਾਂ ਦੇ ਪੁੱਲ ਬੰਨ੍ਹ ਦਿੰਦਾ ਬਾਪੂ ਜੀ ਅਰਾਮ ਕਰਦੇ ਇਕੱਠੇ ਬੈਠ ਚਾਹ ਪੀਂਦੇ ਖਾਂਦੇ ਪਰ ਜਦੋਂ ਕੋਈ ਬੈਗਾਨਾ ਹੋਰ ਖ਼ਬਰ ਸਾਰ ਨੂੰ ਘਰ ਆਉਂਦਾ ਵਿਕੀ ਤੇ ਮੈਂ ਅਣਜਾਣ ਬਣ ਜਾਂਦੇ ਕਿਤੇ ਕੋਈ ਗਲਾਂ ਨਾ ਬਣਾਵੇ ਦਿਲ ਚ ਚੋਰ ਆਉਣ ਲਗਿਆ ਪਰ ਇਕ ਦਿਨ ਵਿੱਕੀ ਨੂੰ ਜ਼ਰੂਰਤ ਸੀ ਮੇਰੇ ਤਕ ਪਹਿਲਾਂ ਤੋਂ ਉਹ ਮੇਰੇ ਤਕ ਆਉਣ ਲਈ ਫੋਨ ਦੀ ਵਰਤੋਂ ਕਰਕੇ ਆਉਦਾ ਭਾਵੇਂ ਥੱਲੇ ਕੋਠੀ ਵਿਚ ਸੀ ਘਰੇ ਪਰ ਜਦੋਂ ਤੋਂ ਆਪਸੀ ਗਲ਼ ਕਰਨ ਲਗੇ ਉਹ ਬਿਨਾਂ ਸੰਗ ਸ਼ਰਮ ਦੇ ਸਿਧਾ ਆਉਣ ਲਗਿਆ ਪਰ ਉਸ ਦਿਨ ਬਾਪੂ ਜੀ ਅਰਾਮ ਕਰ ਰਹੇ ਸੀ ਵਿੱਕੀ ਨੇ ਮੈਡੀਕਲ ਤੇ ਜਾਣਾ ਸੀ ਮੈਡੀਸਿਨ ਲੈਣ ਉਹ ਪੈਸੇ ਲੈਣ ਉਪਰ ਆ ਗਿਆ ਮੇਰੇ ਤੋਂ ਫੋਨ ਵੀ ਨਹੀਂ ਚੁਕਿਆ ਗਿਆ ਸਾਈਲੈੰਟ ਤੇ ਲਗਾ ਸੀ ਕੁਦਰਤੀ ਮੈਂ ਨਹਾ ਤਾਂ ਸਵੇਰੇ ਲਈ ਸੀ ਮੇਰੇ ਸੂਟ ਤੇ ਦਾਲ ਡਿੱਗ ਗਾਈ ਸੀ ਮੈਂ ਉਹ ਰੂਮ ਚ ਬਦਲ ਰਹੀ ਸੀ ਇਹ ਸੋਚ ਕੋਈ ਨਹੀਂ ਜਲਦੀ ਬਦਲ ਲੈਦੀ ਹਾਂ ਪਰ ਵਿੱਕੀ ਸਿਧਾ ਰੂਮ ਚ ਮੈਂ ਪੂਰਨ ਨੰਗੀ ਖੜੀ ਉਸਨੇ ਮੈਨੁੰ ਕੁਝ ਪਲ ਦੇਖ ਪਿਛੇ ਮੁੜ ਗਿਆ ਥੋੜੇ ਸਮੇਂ ਬਾਅਦ ਸੋਰੀ ਕਹਿਣ ਲਗਿਆ ਅਣਜਾਣ ਪੁਣੇ ਚ ਹੋ ਗਿਆ ਪਰ ਮੈਂ ਕੁਝ ਗੁਸਾ ਨਹੀਂ ਕੀਤਾ ਪਰ ਦਿਲ ਦਿਮਾਗ ਚ ਇਕ ਸ਼ੇਤਾਨ ਆਉਣ ਲਗ ਪਿਆ ਹਵਸ ਨੇ ਘੇਰਾ ਪਾਉਣਾ ਸ਼ੁਰੂ ਕੀਤਾ ਘਰ ਸਿਰਫ ਬਿਮਾਰ ਬਾਪੂ ਚਲਣ ਤੋਂ ਅਸਮਰਥ ਤੇ ਵਿੱਕੀ ਮੈਂ ਚਾਰਦੀਵਾਰੀ ਚ ਕਿਸੇ ਨੂੰ ਕੀ ਪਤਾ ਕਲੇ ਪਣ ਨਾਲੋਂ ਸਹਾਰਾ ਮਿਲ ਜਾਊ ਉਸ ਘਟਨਾ ਤੋਂ ਬਾਅਦ ਮੈਂ ਵਿਕੀ ਨੂੰ ਇਸ਼ਾਰੇ ਚ ਆਪਣੇ ਵਲ ਅਕਾਰਸਿਤ ਕਰਨ ਲਗ ਪਾਈ ਸਾਰੀ ਸੰਗ ਸ਼ਰਮ ਭੁਲ ਪੁਤ ਧੀ ਇਜ਼ਤ ਵਿੱਕੀ ਵੀ ਸਮਝਦਾਰ ਸੀ ਹਫ਼ਤਾ ਹੋ ਚਲਿਆ ਸੀ ਵਿੱਕੀ ਮੇਰੇ ਕਮਰੇ ਚ ਆਇਆ ਅਜ ਉਸਦੇ ਹਾਅ ਭਾਅ ਬਦਲੇ ਸੀ ਅਲਗ ਜਹੀ ਨਜ਼ਰ ਚੁਪ ਚੁਪ ਉਸਦੀਆਂ ਨਜ਼ਰਾਂ ਮੇਰੇ ਤੇ ਮੈਂ ਵੀ ਸਮਝ ਚੁਕੀ ਸੀ ਅਜ ਭਾਣਾ ਵਰਤੂ ਕੋਈ ਨਾ ਕੋਈ ਮੈਂ ਕੰਟਰੋਲ ਚ ਰਹੀ ਪਰ ਵਿਕੀ ਨੇ ਮੈਨੂੰ ਬਾਂਹ ਤੋਂ ਫੜ ਗਲੇ ਨਾਲ ਲਾ ਲਿਆ ਮੈਂ ਵਿਕੀ ਨੂੰ ਉਪਰ ਦੇ ਦਿਲੋਂ ਪੂਰੇ ਜੋਸ਼ ਨਾਲ ਘੂਰ ਪਰਾ ਕਰ ਦਿੱਤਾ ਕਾਫੀ ਕੁਝ ਬੋਲਿਆ ਡਰਾਇਆ ਉਹ ਚੁੱਪ ਕਰਕੇ ਰੂਮ ਚੋਂ ਜਾਣ ਲਗਿਆ ਮੈਂ ਉਸਨੂੰ ਬਾਹ ਤੋਂ ਫੜ ਕਹਿਆ ਹੁਣ ਛੱਡ ਵੀ ਚਲਿਆ ਅਗ ਲਾ ਬਸ ਵਿੱਕੀ ਨੇ ਮੈਨੂੰ ਜੱਫੀ ਚ ਘੁਟ ਲਿਆ ਉਸਦੇ ਹਥ ਮੇਰੀ ਪਿੱਠ ਨਿਤੰਬਾਂ ਤੇ ਬੁਲ ਗਲੇ ਤੇ ਗਲਾਂ ਤੇ ਬੁਲਾਂ ਚ ਆ ਗਾਏ ਮੈਂ ਵੀਹ ਸਾਲ ਬਾਅਦ ਕਿਸੇ ਦੀਆਂ ਬਾਹਾਂ ਚ ਸੀ ਵਿੱਕੀ ਕਦੇ ਮੈਨੂੰ ਦੀਵਾਰ ਨਾਲ ਲਾਕੇ ਚੁੰਮੇ ਕਦੇ ਗੋਦ ਚ ਪਾਗਲਪਣ ਸਵਾਰ ਹੋ ਗਿਆ ਦੋਨਾਂ ਤੇ ਇਕ ਇਕ ਕਰਕੇ ਮੇਰੇ ਬਦਨ ਦੇ ਕਪੜੇ ਉਤਰ ਦਦੇ ਗਾਏ ਵਿਕੀ ਹਾਏ ਰੱਬਾ ਕੋਣ ਕਹੂ ਤੁਸੀਂ ਪੰਜਾਹ ਦੇ ਹੋ ਹਲੇ ਵੀ ਕੁਆਰੀ ਕੁੜੀਆਂ ਵਾਂਗ ਸਰੀਰ ਹੈ ਮੈਡਮ ਦੋਨਾਂ ਦੇ ਨੰਗੇ ਬਦਨ ਬੈਡ ਤੇ ਇਕ ਦੂਜੇ ਦਾ ਸਰੀਰ ਚੁੰਮਣ ਲਗੇ ਕਦੋਂ ਹਦਾ ਟੱਪਣ ਲਗੇ ਕੋਈ ਪਤਾ ਕਦੇ ਉਪਰ ਥੱਲੇ ਇਕ ਘੰਟੇ ਬਾਅਦ ਹੋਸ਼ ਆਈ ਜਦੋਂ ਖਰਾਬ ਮੋਸਮ ਚ ਵੀਹ ਸਾਲ ਤੋਂ ਕੀਤੀ ਭਗਤੀ ਬਰਬਾਦ ਹੋ ਗਾਈ ਅੰਖਾ ਤੋਂ ਹੰਝੂ ਵੀ ਆਏ ਇਕ ਦੂਜੇ ਦੋ ਵਖ ਹੋ ਗਾਏ ਉਦਾਸ ਮਨ ਨਾਲ ਵਿਕੀ ਨੇ ਸੋਰੀ ਫੀਲ ਕੀਤੀ ਅਗੇ ਤੋਂ ਇਹ ਨਹੀਂ ਹੁੰਦਾ ਅੰਟੀ ਪਰ ਸਰੀਰ ਨੂੰ ਮਿਲੇ ਅਨੰਦ ਨੇ ਬੇਸ਼ਰਮ ਕਰਤੀ ਸੀ ਨਾ ਚਾਹੁੰਦੇ ਵੀ ਉਸੇ ਰਾਤ ਵਿਕੀ ਦੇ ਕਮਰੇ ਦੇ ਵਿਚ ਚਲੇ ਗਾਈ ਸਾਰੀ ਰਾਤ ਬੇਸ਼ਰਮ ਗੀਰੀ ਦੀਆਂ ਹੱਦਾਂ ਟੱਪੀ ਗਾਏ ਹੁਣ ਸ਼ਰਮ ਹਿਆ ਸੱਭ ਖ਼ਤਮ ਸੀ ਕਦੇ ਦਿਨ ਚ ਕਦੇ ਰਾਤ ਨੋ ਜਵਾਨ ਕੁਆਰਾ ਗੱਭਰੂ ਜਦੋਂ ਸਰੀਰ ਨੂੰ ਬੁੱਕਲ ਚ ਲੈਂਦਾ ਇੰਝ ਲਗਦਾ ਸਤਰੰਗੀ ਪੀਂਘ ਆਸਮਾਨ ਮੈਂ ਝੂਲ ਰਹੀ ਹਾਂ ਹੁਣ ਬਚਿਆਂ ਦੀਆਂ ਫੋਨ ਕਾਲਾਂ ਵੀ ਮਿਸ ਹੋ ਜਾਂਦੀਆਂ ਅਲੜਾ ਆਸ਼ਕਾਂ ਵਾਂਗ ਬਹਾਨੇ ਲਾਉਂਦੀ ਬਾਥਰੂਮ ਦੇ ਵਿੱਚ ਦੋ ਨੰਗੇ ਬਦਨ ਜਦੋਂ ਇਕ ਦੂਜੇ ਦੇ ਅੰਗਾ ਦੀ ਨੁਹਾਈ ਕਰਵਾਉਂਦੇ ਅਲਗ ਹੀ ਦੁਨੀਆਂ ਮਹਿਸੂਸ ਹੁੰਦੀ ਬਾਪੂ ਜੀ ਦੀ ਦੇਖ ਰੇਖ ਵੀ ਚਾਲੂ ਸੀ ਪਰ ਕਹਿੰਦੇ ਇਸ਼ਕ ਮੁਹੱਬਤ ਲੁਕੀ ਨਹੀਂ ਰਹਿੰਦੀ ਮਹੀਨਾ ਬੀਤ ਚਲਿਆ ਬਾਪੂ ਜੀ ਨੂੰ ਛੱਕ ਯਕੀਨ ਪੂਰਾ ਹੋ ਗਿਆ ਸੀ ਵਿੱਕੀ ਤੇ ਮੇਰੇ ਨਜਾਇਜ਼ ਰਿਸ਼ਤੇ ਤੇ ਇਕ ਦਿਨ ਉਸਨੇ ਗਲਾਂ ਗਲਾਂ ਚ ਵਿੱਕੀ ਨੂੰ ਸਮਝਾਇਆ ਕਦੇ ਕਿਸੇ ਦੀ ਇਜ਼ਤ ਨਹੀਂ ਰੋਲਣੀ ਚਾਹਿਦੀ ਦੋ ਜਿਸਮਾਂ ਦਾ ਮੇਲ ਹੁੰਦਾ ਪਰ ਦੁਨੀਆਂ ਤੋਂ ਜਿੰਨਾ ਪੜਦਾ ਰਹੇ ਉਨਾਂ ਵਧੀਆ ਇਸੇ ਤਰਾਂ ਛੇ ਮਹੀਨੇ ਬੀਤ ਗਾਏ ਨੇ ਹੁਣ ਤਕ ਬਾਪੂ ਜੀ ਆਪ ਬਾਥਰੂਮ ਤਕ ਜਾਣ ਯੋਗੇ ਹੋ ਗਾਏ ਬਚਿਆਂ ਨੇ ਵੀਜ਼ਾ ਤਾਂ ਭੇਜ ਦੇਣਾ ਸੀ ਪਰ ਇਕ ਬਜ਼ੁਰਗ ਨੂੰ ਕਲਿਆਂ ਕਿਵੇ ਛਡਾ ਭਾਈਆਂ ਦੇ ਭਰੋਸੇ ਨਹੀਂ ਸੀ ਛੱਡ ਸਕਦੀ ਸ਼ਾਂਮ ਨੁੰ ਬਾਪੂ ਜੀ ਦੁਨੀਆਂ ਨੂੰ ਅਲਵਿਦਾ ਆਖ ਗਾਏ ਰਸਮਾਂ ਹੋਈਆਂ ਭੋਗ ਤਕ ਮੇਰੀ ਬੇਟੀ ਨੇ ਵੀਜ਼ਾ ਭੇਜ ਦਿੱਤਾ ਪਰ ਜੇੜਾ ਸੁੱਖ ਵਿਕੀ ਤੋਂ ਮਿਲ ਰਿਹਾ ਸੀ ਉਹ ਛਡਣ ਨੂੰ ਦਿਲ ਨਹੀਂ ਕਰਦਾ ਆਖਰ ਵਿਕੀ ਜੇੜਾ ਇਕ ਜੀਵਨ ਸਾਥੀ ਬਣ ਗਿਆ ਸੀ ਉਮਰਾਂ ਦਾ ਅਧ ਫਰਕ ਰਿਸ਼ਤਾ ਬੰਧਨ ਚ ਨਹੀਂ ਬੰਨ ਸਕਦੇ ਅਖੀਰ ਮੈਂ ਕਨੈਡਾ ਜਾਣ ਦਾ ਫ਼ੈਸਲਾ ਵਿੱਕੀ ਦੀ ਸਹਿਿਨ ਮਤੀ ਨਾਲ ਲਿਆ ਉਸਨੂੰ ਜ਼ਮੀਨ ਜਾਇਦਾਦ ਦਾ ਦੀ ਜੁੰਮੇਵਾਰੀ ਦਿੱਤੀ ਥਲੇ ਵਾਲਾ ਕੋਠੀ ਦਾ ਸੈੱਟ ਰਹਿਣ ਲਈ ਦਿਤਾ ਘਰ ਦੀ ਸੰਭਾਲ ਦਾ ਬਚਿਆਂ ਦੀ ਸਹਿਮਤੀ ਨਾਲ ਕਨੈਡਾ ਪਾਹੁੰਚ ਗਾਈ ਹਫਤਾ ਦਸ ਦਿਨ ਬੀਤ ਗਾਏ ਪਰ ਵਿੱਕੀ ਨਾਲ ਗੁਜ਼ਾਰੇ ਪਲਾਂ ਦੀਆਂ ਯਾਦਾਂ ਥੜਫਾ ਰਹੀਆਂ ਸੀ ਫੋਨ ਤੇ ਗਲ ਹੁੰਦੀ ਇਸੇ ਤਰਾਂ ਦਿਨ ਬੀਤ ਦੇ ਗਾਏ ਮੇਰੀ ਬੇਟੀ ਨੇ ਮੈਨੂੰ ਇਕ ਤੀਹ ਪੈਂਤੀ ਸਾਲ ਦੇ ਪੰਜਾਬ ਦੇ ਗੱਭਰੂ ਨਾਲ ਮਿਲਾਇਆ ਉਸਦਾ ਅੰਨਮੈਰਿਡ ਦੋਸਤ ਸੀ ਪਤੀ ਦਾ ਖਾਸ ਮਿਤ੍ਰ ਗਲਾਂ ਗਲਾਂ ਚ ਮੈਨੂੰ ਅਪਣਾ ਦੋਸਤ ਬਣਾਉਣ ਦੀ ਸਲਾਹ ਦਿੱਤੀ ਉਧਰ ਵਿਕੀ ਦਾ ਵਿਆਹ ਹੋ ਗਿਆ ਉਸਨੇ ਆਪਣੀ ਪਤਨੀ ਨੂੰ ਫੋਨ ਤੇ ਮਿਲਾਇਆਂ ਮੈਂ ਸ਼ਗਨ ਭੇਜਿਆ ਕੈਸ਼ ਤੇ ਵਿਕੀ ਨੁੰ ਕਹਿਆ ਤੁਸੀਂ ਕੋਠੀ ਚ ਰਹੋ ਜਦੋਂ ਤਕ ਅਸੀਂ ਜਾ ਮੇਰਾ ਪਰਿਵਾਰ ਪੱਕੇ ਤੋਰ ਤੇ ਇਥੇ ਨਹੀਂ ਆ ਜਾਂਦੇ ਤਨਖਾਹ ਵਿਕੀ ਦੀ ਪੱਚੀ ਹਜ਼ਾਰ ਚਲ ਰਹੀ ਸੀ ਭਾਰਤ ਵਾਲੇ ਖਾਤੇ ਚੋਂ ਦਿੰਦੀ ਸੀ ਪਰ ਬਚਿਆਂ ਨੂੰ ਦਸ ਹਜ਼ਾਰ ਦਸਿਆ ਸੀ ਕਨੈਡਾ ਨਾਲ ਜਵਾਈ ਦੇ ਮਿਤ੍ਰੁ ਨਾਲ ਸਾਂਝ ਸਰੀਰਕ ਪੈ ਗਾਈ ਹੁਣ ਪਰ ਵਿੱਕੀ ਵਲੋਂ ਮਿਲਿਆ ਪਿਆਰ ਭੁਲ ਨਹੀ ਹੁੰਦਾ ਇਹ ਸਾਰੀ ਘਟਨਾਂ ਮੈਂ ਕਨੈਡਾ ਬੈਠੀ ਨੇ ਸਾਂਝੀ ਕਰੀ ਹੈ ਤੁਸੀਂ ਤੈਅ ਕਰਨਾ ਮੈਂ ਗਲਤ ਹਾਂ ਸਹੀ ਹਾਂ ਪਰ ਬਦਲਦੇ ਮੋਸਮ ਦਾ ਪਤਾ ਨਹੀਂ ਲੱਗਦਾ

Please log in to comment.

More Stories You May Like