#ਮਾਸਟਰ ਜੀ ਦਾ ਸਵਾਲ ਦੋਸਤੋ ! ਕੱਲ ਤੁਹਾਨੂੰ ਦੱਸਿਆ ਸੀ ਨਾ........ ਮੇਰੀ ਭਤੀਜ਼ੀ ਅਮਾਇਰਾ !👩🦱 ਕਿੰਨੀ ਹੁਸ਼ਿਆਰ ਐ, 👌👌👌👌👌👌 ਮੈਥ ਤਾਂ ਅਗਲੀ ਦੀ ਉਂਗਲਾਂ ਤੇ ਚੱਲਦੀ ਐ,, 📈 📉📝📝📉💯 ਹੁਣ ਗਿਆਰਵੀਂ ਕਲਾਸ ਚ ਲੈ ਰੱਖਿਆ ਐ,, ਅਗਲੀ ਨੇ ਮੈਥ,, 3️⃣ 5️⃣5️⃣3️⃣99 ਅੱਗੋ ਟੀਚਰ ਵੀ ਅਗਲੀ ਦਾ ਜਮਾਂ ਸਿਰਾ ਕਰਾਉਂਦਾ ਐ,, 😎😎😎😎😎😎 ਮੇਰੀ ਬੜੀ ਲਾਡਲੀ ਐ ਮੇਰੀ ਭਤੀਜ਼ੀ| ਇੱਕ ਦਿਨ ਮੈਨੂੰ ਦੱਸਣ ਲੱਗੀ, "ਬੂਆ!ਅੱਜ ਪਤਾ ਐ ਕੀ ਹੋਇਆ ਸਾਡੇ ਸਕੂਲ ਚ| 😏😏😏 ਮੈਂ ਕਿਹਾ ,"ਹਾਂ ਪੁੱਤ !ਦੱਸ" 🫨🤔🤔🤔🤔🤔 ਕਹਿੰਦੀ," ਬੂਆ! ਸਾਡੇ ਮੈਥ ਆਲੇ ਸਰ ਨੇ ਇੱਕ ਸਵਾਲ ਪੁੱਛਿਆ, ਕਿਸੇ ਨੂੰ ਨੀਂ ਆਇਆ , ਫ਼ੇਰ ਮੈਂ ਜਵਾਬ ਦਿੱਤਾ|" 😏😏😏😄😄😄😎😎😎😎 " ਅੱਛਾ ਪੁੱਤ!ਇਹੋ ਜਿਹਾ ਕੀ ਸਵਾਲ ਸੀ?" 🤩🤩🤩🤩😚😚😚 ਸਮਾਇਰਾ ਦੀ ਹੱਸੀ ਨਾ ਬੰਦ ਹੋਵੇ, 😀😀😀😀😄😃😆😆😆😆😆😆😆😆😆😆 " ਬੂਆ! ਪਤਾ ਸਰ ਕਹਿੰਦੇ ਰੇਲਵੇ ਸਟੇਸ਼ਨ🚉🚉🚉🚉🚉 ਮੇਰੇ ਘਰ ਤੋਂ 3 ਕਿਲੋਮੀਟਰ ਦੂਰ ਐ, ਨੱਥੂ ਹਲਵਾਈ ਦਿਨ ਚ 5 ਕਿੱਲੋ ਸਮੋਸੇ ਬਣਾਉਂਦਾ ਐ| 🥠🥟🥟🥟🥟🥟 ਭਾਰਤ ਹਰ ਸਾਲ ਇੱਕ ਆਸਟਰੇਲੀਆਂ ਪੈਦਾ ਕਰਦਾ ਐ 👨👨👦👦👨👨👦👦👨👨👦👦👨👨👦👦👨👨👦👦👨👨👦👦👨👨👦👦👨👨👦👦👨👨👦👦👨👨👦👦 ਤਾਂ ਬੱਚਿਓ! ਆਏਂ ਦੱਸੋ ਮੇਰੀ ਉਮਰ ਕਿੰਨੀ ਐ?" ਮੈਂ ਸੋਚਾਂ ਚ ਪੈ ਗਈ| 😲😲😲 " ਹੈਂਅ! ਆਹ ਕੀ ਗੱਲ ਬਣੀ!" 😌😌😌😌 ਸਮਾਇਰਾ ਗੰਭੀਰ ਹੋਕੇ ," " ਬੱਸ ਬੂਆ ਓਹੀ ਤਾ ! ਕਿਸੇ ਨੂੰ ਜਵਾਬ ਨੀਂ ਆਇਆ, 😌😌😌😌😌😌 ਫ਼ੇਰ ਮੈਂ ਕਹਿਤਾ '50 ਸਾਲ|' 😏😏😏😏🙃🙃🙃 ਸਰ ਕਹਿੰਦੇ 'ਕਰੈਕਟ' |" 😏😏😏😏😏😏 ਮੈਨੂੰ ਵੀ ਉਸਦੀ ਹੁਸ਼ਿਆਰੀ ਤੇ ਮਾਣ ਜਿਹਾ ਹੋਇਆ| 🤩🤩🤩🤩🤩🤩🤩🤩🤩🤩🤩 " ਪਰ ਤੂੰ ਇੱਕੋ ਵਾਰੀ ਚ ਜਮਾਂ ਸਹੀ ਕਿਵੇਂ ਦੱਸਤਾ?" ਬੂਆ ਮੈਂ ਤਾਂ ਕਹਿਤਾ, "ਸਰ ਸਾਡੀ ਗਲੀ ਚ, ਇੱਕ ਬੰਦਾ ਆਉਂਦਾ ਐ , 🧔🏼🧔🏼🧔🏼🧔🏼 ਰਾਮਲਾਲ ਸਬਜ਼ੀ ਦੇਣ, 🥦🫛🫛🫛🥒🥒🥒🥒🍅🍆🥑🌶️🥒🫑🥕🫒 ਉਹ ਅੱਧਕਮਲੀਆਂ ਜਿਹੀਆ ਮਾਰਦਾ ਰਹਿੰਦਾ ਐ, 😌😌😌😌😌😌😌 ਮੰਮੀ ਦੱਸਦੀ ਐ , ਵੀ ਉਹ ਪੱਚੀਆਂ ਕੁ ਸਾਲਾਂ ਦਾ ਹੋਣਾ ਐ, 🤨🤨🤨🤨🤨🤨 ਤਾਂ ਬੱਸ ਮੈਂ ਅੰਦਾਜ਼ਾ ਲਾ ਲਇਆ , ਵੀ ਤੁਸੀਂ 50 ਸਾਲਾਂ ਦੇ ਹੋਣੇ| 😜😜😜😜😜😜😜 ਸਰ 🫨🫨🫨🫨🫨😵😵😳😳😳😳🥴🥴🥴😵💫😵💫 ਸਮਾਇਰਾ 😜😜😜😛😛😝😝😝😝😝😝 ਮੈਂ 😁😁😁😁😁 🤩🤩🤩🤩🤩 😁😁😁😁😁😁🤩. 😬😬😬😬 " ਠੀਕ ਐ ਪੁੱਤ ਲਾਤਾ ਫ਼ੇਰ ਸਿਰੇ| 🤗🤗🤗🤗🤗 ਆਖਿਰ ਭਤੀਜ਼ੀ ਕੀਹਦੀ ਐ!" 😃😃😃😃😃😃😃😃😃 ਰੀ.....ਤ #reetikakhankaur
Please log in to comment.