ਮੈ ਚਾਹੁੰਦਾ ਹਾਂ ਤੂੰ ਤੇ ਮੈ ਇਸ਼ਕ਼ ਦੀ ਧਰਤੀ ਦੇ ਉਹ ਪਿਰਾਮਿਡ ਬਣ ਜਾਈਏ , ਜਿਸਦਾ ਰੇਹਸ਼ ਲੋਕ ਕਦੇ ਨਾ ਲੱਭ ਸਕਣ। ਸਾਡੇ ਇਸ਼ਕ਼ ਬਾਰੇ ਜਰਾ ਕੇ ਭੇਦ ਲੱਭੇ ਜਾਣ ਤੇ ਹੀ ਲੋਕ ਸਦੀਆ ਤੀਕ ਹੈਰਾਨ ਹੁੰਦੇ ਰਹਿਣ ,,,,,, Ma pehli vari eh app kholi jehra ve eh open kru ds sakda ke asi shyari likh ke pa sakde apni khud te ethe,te kine k lok jure hunde is app nal dseyo jrur ਕੁਸ਼ ਲੋਕ ਸਾਡੀ ਜਿੰਦਗੀ ਵਿੱਚ ਸਾਡੇ ਨਾਲ ਹੀ ਹੱਸਦੇ ਖੇਡਦਿਆਂ ,ਸਾਡੀ ਪੂਰੀ ਜ਼ਿੰਦਗੀ ਨਾਲ ਹੀ ਖੇਡ ਜਾਂਦੇ ਨੇ.ਇਹਨਾਂ ਦੇ ਚੇਹਰੇ ਤੇ ਚੜੇ ਨਕਾਬ ਜਦੋਂ ਤਕ ਲਹਿੰਦੇ ਨੇ ਉਦੋਂ ਤਕ ਆਪਾ ਇਹਨਾਂ ਦੇ ਆਦੀ ਹੋ ਜਾਨੇ ਆ ਤੇ ਫਿਰ ਇਹ ਆਪਣਾ ਅਸਲੀ ਰੂਪ ਦਿਖਾਉਂਦੇ ਨੇ ਧੋਖੇ ਆਲਾ ਤੇ ਫਿਰ ਹੱਸਦੇ ਓਹ ਆਪ ਨੇ ਸਾਡੇ ਵਰਗੇ ਖਿਡੌਣੇ ਬਣਕੇ ਰਹਿ ਜਾਂਦੇ ਨੇ ਜਿਹੜਾ ਨਾ ਤਾਂ ਫਿਰ ਖੁੱਲਕੇ ਹੱਸ ਸਕਦੇ ਨੇ ਨਾ ਕਿਸੇ ਹੋਰ ਤੇ ਯਕੀਨ ਕਰ ਸਕਦੇ ਨੇ। ਤੇਰਾ ਦੂਰ ਹੋਣਾ ਹੀ ਰਾਸ ਨੀ ਆਇਆ ,, ਤੇਰੇ ਲਾਰੇ ਤਾਂ ਚੱਲ ਹਾਜ਼ਮੀ ਸੀ,,,,,,,, ਤੇਰੇ ਲਈ ਤਾਂ ਮੈਂ ਬੇਸ਼ੱਕ 📚optional subject ਸੀ,, ਪਰ ਮੇਰੇ ਲਈ ਤਾਂ ਤੂੰ punjabi ਵਾਗੂੰ ਲਾਜਮੀ ਤੇਰਾ ਦੂਰ ਹੋਣਾ ਹੀ ਰਾਸ ਨੀ ਆਇਆ ,, ਤੇਰੇ ਲਾਰੇ ਤਾਂ ਚੱਲ ਹਾਜ਼ਮੀ ਸੀ,,,,,,,, ਤੇਰੇ ਲਈ ਤਾਂ ਮੈਂ ਬੇਸ਼ੱਕ 📚optional subject ਸੀ,, ਪਰ ਮੇਰੇ ਲਈ ਤਾਂ ਤੂੰ punjabi ਵਾਗੂੰ ਲਾਜਮੀ
Please log in to comment.